ਮੋਦੀ ਦੁਨੀਆਂ ਦੇ ਸੱਭ ਤੋਂ ਮੂਰਖ ਪ੍ਰਧਾਨਮੰਤਰੀ : ਗੂਗਲ

ਨਵੀਂ ਦਿੱਲੀ – ਮੋਦੀ ਆਪਣੇ ਆਪ ਨੂੰ ਚੰਗਾ ਵਿਖਾਉਣ ਖਾਤਿਰ ਵਿਦੇਸ਼ਾਂ ਵਿੱਚ ਜਾ ਕੇ ਭਾਂਵੇ ਕਈ ਤਰ੍ਹਾਂ ਦੀਆਂ ਚੀਪ ਹਰਕਤਾਂ ਕਰਦਾ ਹੈ,ਪਰ ਗੂਗਲ ਵਿੱਚ ਸਰਚ ਕਰਨ ਤੇ ਉਹ ਦੁਨੀਆਂ ਦਾ ਸੱਭ ਤੋਂ ਸਟੂਪਿਡ ਪ੍ਰਧਾਨਮੰਤਰੀ ਹੀ ਵਿਖਾਈ ਦਿੰਦਾ ਹੈ। ਇਸ ਤੋਂ ਪਹਿਲਾਂ ਗੂਗਲ ਵਿੱਚ ਸਰਚ ਕਰਨ ਤੇ ਮੋਦੀ ਦਾ ਨਾਂ 10 ਕਰੀਮਿਨਲ ਲੋਕਾਂ ਦੀ ਸੂਚੀ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹੈ।

ਗੂਗਲ ਦੇ ਜੇ ਸਰਚ ਇੰਜਣ ਤੇ world’s most stupid prime minister ਸਰਚ ਕੀਤਾ ਜਾਵੇ ਤਾਂ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਫੋਟੋ ਵਿਖਾਈ ਦਿੰਦੀ ਹੈ। ਮੋਦੀ ਸਬੰਧੀ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਹੋ ਚੁੱਕਿਆ ਹੈ। ਇਸੇ ਸਾਲ ਜਨਵਰੀ ਵਿੱਚ ਵੀ ‘ਟਾਪ ਟੇਨ ਕ੍ਰਿਮੀਨਲਜ਼ ਆਫ਼ ਇੰਡੀਆ’ ਸਰਚ ਕਰਨ ਤੇ ਵੀ ਨਰੇਂਦਰ ਮੋਦੀ ਦੀ ਤਸਵੀਰ ਵਿਖਾਈ ਦਿੰਦੀ ਸੀ। ਬੇਸ਼ੱਕ ਮੋਦੀ ਲਾਬੀ ਵੱਲੋਂ ਗੂਗਲ ਦੇ ਅਧਿਕਾਰੀਆਂ ਕੋਲ ਰੋਸ ਜਾਹਿਰ ਕੀਤਾ ਜਾਂਦਾ ਰਿਹਾ ਹੈ ਪਰ ਗੂਗਲ ਨੇ ਸਦਾ ਇਸ ਨੂੰ ਇਗਨੋਰ ਹੀ ਕੀਤਾ ਹੈ। ਹੁਣ ਵੀ ਲਗਦਾ ਹੈ ਕਿ ਹਾਲ ਹੀ ਵਿੱਚ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਗੂਗਲ ਦੇ ਸੀਓ ਨਾਲ ਮੁਲਾਕਾਤ ਹੋਈ ਸੀ। ਸ਼ਾਇਦ ਗੂਗਲ ਨੇ ਮੋਦੀ ਨੂੰ ਇਹ ਤੋਹਫ਼ਾ ਦਿੱਤਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>