ਸ. ਸਿਮਰਨਜੀਤ ਸਿੰਘ ਮਾਨ ਦੀ ਕਨਵੀਨਰਸ਼ਿਪ ਹੇਠ ਹਿੰਦ ਦੀ 150 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਾਂਦਾ ਹੈ : ਜਥੇਦਾਰ ਮੰਡ

ਫ਼ਤਹਿਗੜ੍ਹ ਸਾਹਿਬ – “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੀ ਇਕ ਅਤਿ ਜ਼ਰੂਰੀ ਮੀਟਿੰਗ ਜਥੇਦਾਰ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜੀ ਦੀ ਹਾਜ਼ਰੀ ਵਿਚ ਸਮੁੱਚੇ ਜਥੇਬੰਦੀਆਂ ਦੀ 4 ਘੰਟੇ ਚੱਲੀ ਲੰਮੀ ਮੀਟਿੰਗ ਦੌਰਾਨ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਸਰਬੱਤ ਖ਼ਾਲਸਾ ਦੇ ਸਮੁੱਚੇ ਪ੍ਰਬੰਧ ਅਤੇ ਕਾਮਯਾਬੀ ਲਈ ਵਿਚਾਰਾਂ ਹੋਣ ਉਪਰੰਤ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਹਿੰਦ ਦੀ ਸਰਬੱਤ ਖ਼ਾਲਸਾ ਪ੍ਰਬੰਧਕ ਕਮੇਟੀ ਦੇ 150 ਮੈਂਬਰਾਂ ਦੀ ਕਮੇਟੀ ਦਾ ਐਲਾਨ ਕੀਤਾ ਗਿਆ । ਬਾਹਰਲੇ ਮੁਲਕਾਂ ਦੀ 150 ਮੈਬਰਾਂ ਦੀ ਕਮੇਟੀ ਦਾ ਐਲਾਨ ਇਕ-ਦੋ ਦਿਨਾਂ ਵਿਚ ਕਰਨ ਦੇ ਨਾਲ-ਨਾਲ ਵੱਖ-ਵੱਖ ਕਮੇਟੀਆਂ ਜਿਵੇ ਸਟੇਜ਼ ਕਮੇਟੀ, ਖਰੜਾਂ ਕਮੇਟੀ, ਲੰਗਰ ਕਮੇਟੀ, ਪ੍ਰੈਸ ਕਮੇਟੀ, ਕਾਨੂੰਨੀ ਸਲਾਹਕਾਰ ਕਮੇਟੀ, ਸੰਤ-ਮਹਾਪੁਰਖਾਂ ਤੇ ਸਖਸ਼ੀਅਤਾਂ ਨੂੰ ਸੱਦਾ-ਪੱਤਰ ਪਹੁੰਚਾਉਣ ਵਾਲੀ ਕਮੇਟੀ, ਟ੍ਰਾਸਪੋਰਟ ਕਮੇਟੀ, ਪੰਡਾਲ ਕਮੇਟੀ ਆਦਿ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ ।”

ਸਰਬੱਤ ਖ਼ਾਲਸਾ 2016, 150 ਮੈਂਬਰ ਕਮੇਟੀ

1.       ਸ. ਸਿਮਰਨਜੀਤ ਸਿੰਘ ਮਾਨ, ਕੰਨਵੀਨਰ                                                                                                 76.     ਸ. ਫ਼ੌਜਾਂ ਸਿੰਘ ਧਨੌਰੀ ਰੋਪੜ੍ਹ, ਮੈਂਬਰ,
77.     ਸ. ਲਖਵੀਰ ਸਿੰਘ ਕੋਟਲਾ ਫ਼ਤਹਿਗੜ੍ਹ ਸਾਹਿਬ, ਮੈਂਬਰ
78.     ਸ. ਗੁਰਵਤਨ ਸਿੰਘ ਮੁਕੇਰੀਆ ਹੁਸਿਆਰਪੁਰ, ਮੈਂਬਰ
79.     ਸ. ਤੇਜਾ ਸਿੰਘ ਐਸ.ਈ. ਬਰਨਾਲਾ, ਮੈਂਬਰ
80.     ਸ. ਗੁਰਦੀਪ ਸਿੰਘ ਖੁਣਖੁਣ ਹੁਸਿਆਰਪੁਰ, ਮੈਂਬਰ
81.     ਸ. ਗੁਰਨਾਮ ਸਿੰਘ ਰਾਮਪੁਰਾ ਚੰਡੀਗੜ੍ਹ, ਮੈਂਬਰ
82.     ਸ. ਗੁਰਨੈਬ ਸਿੰਘ ਨੈਬੀ ਸੰਗਰੂਰ, ਮੈਂਬਰ
83.     ਸ. ਸਾਹਬਾਜ਼ ਸਿੰਘ ਡਸਕਾ ਸੰਗਰੂਰ, ਮੈਂਬਰ
84.     ਸ. ਬਲਵਿੰਦਰ ਸਿੰਘ ਚਰਨਾਥਲ ਫ਼ਤਹਿਗੜ੍ਹ ਸਾਹਿਬ, ਮੈਂਬਰ
85.     ਸ. ਸੁਲੱਖਣ ਸਿੰਘ ਸ਼ਾਹਕੋਟ ਜਲੰਧਰ, ਮੈਂਬਰ
86.     ਸ. ਗੁਰਮੁੱਖ ਸਿੰਘ ਜਲੰਧਰੀ, ਮੈਂਬਰ
87.     ਸ. ਹਰਦੇਵ ਸਿੰਘ ਪੱਪੂ ਕਲਿਆਣ, ਮੈਂਬਰ
88.     ਸ. ਗੁਰਬਖ਼ਸ ਸਿੰਘ ਬਰਾੜ ਫ਼ਰੀਦਕੋਟ, ਮੈਂਬਰ
89.     ਸ. ਮੇਘ ਸਿੰਘ ਸੰਘਾਲੀ ਸੰਗਰੂਰ, ਮੈਂਬਰ
90.     ਸ. ਰਜਿੰਦਰ ਸਿੰਘ ਫ਼ੌਜੀ ਕਪੂਰਥਲਾ, ਮੈਂਬਰ
91.     ਸ. ਬਹਾਦਰ ਸਿੰਘ ਭਸੌੜ ਸੰਗਰੂਰ, ਮੈਂਬਰ
92.     ਸ. ਰਜਿੰਦਰ ਸਿੰਘ ਛੰਨਾ ਪਟਿਆਲਾ, ਮੈਂਬਰ
93.     ਸ. ਹਰਮੇਸ਼ਇੰਦਰ ਸਿੰਘ ਸੰਗਰੂਰ, ਮੈਂਬਰ
94.     ਸ. ਬਲਵੀਰ ਸਿੰਘ ਮਾਨਸਾ, ਮੈਂਬਰ
95.     ਸ. ਬਲਦੇਵ ਸਿੰਘ ਗਗੜਾ ਮੋਗਾ, ਮੈਂਬਰ
96.     ਸ. ਰਜਿੰਦਰ ਸਿੰਘ ਜਵਾਹਰਕੇ ਮਾਨਸਾ, ਮੈਂਬਰ
97.     ਸ. ਬਲਰਾਜ ਸਿੰਘ ਮੋਗਾ, ਮੈਂਬਰ
98.     ਸ. ਕਸਮੀਰ ਸਿੰਘ ਲਖਣਕਲਾ ਕਪੂਰਥਲਾ, ਮੈਂਬਰ
99.     ਸੂਬੇਦਾਰ ਮੇਜਰ ਸਿੰਘ ਜਲੰਧਰ, ਮੈਂਬਰ
100.    ਸ. ਬਲਕਾਰ ਸਿੰਘ ਭੁੱਲਰ ਪਟਿਆਲਾ, ਮੈਂਬਰ
101.    ਸ. ਗੁਰਨਾਮ ਸਿੰਘ ਸਿੰਗੜੀਵਾਲਾ ਹੁਸਿਆਰਪੁਰ, ਮੈਂਬਰ
102.    ਸ. ਕੁਲਵੀਰ ਸਿੰਘ ਸਿੱਧੂ ਆਈ.ਏ.ਐਸ ਚੰਡੀਗੜ੍ਹ, ਮੈਂਬਰ
103.    ਸ. ਹਰਿੰਦਰ ਸਿੰਘ ਬਰਾੜ, ਮੈਂਬਰ
104.    ਸ. ਤਰਲੋਕ ਸਿੰਘ ਜੰਮੂ, ਮੈਂਬਰ
105.    ਸ. ਹਰਮੈਨਨ ਸਿੰਘ ਜੰਮੂ, ਮੈਂਬਰ
106.    ਸ੍ਰੀ. ਨਵਦੀਪ ਗੁਪਤਾ ਖਰੜ, ਮੈਂਬਰ
107.    ਸ. ਸੰਸਾਰ ਸਿੰਘ ਦਿੱਲੀ, ਮੈਂਬਰ
108.    ਮਾਸਟਰ ਗੁਰਦੇਵ ਸਿੰਘ ਜੰਮੂ, ਮੈਂਬਰ
109.    ਸ. ਜਸਪਾਲ ਸਿੰਘ ਮਾਨ ਹਰਿਆਣਾ, ਮੈਂਬਰ
110.    ਸ. ਹਰਜੀਤ ਸਿੰਘ ਵਿਰਕ ਹਰਿਆਣਾ, ਮੈਂਬਰ
111.    ਬਾਬਾ ਅਵਤਾਰ ਸਿੰਘ ਐਹਿਰਵਾਂ ਹਰਿਆਣਾ, ਮੈਂਬਰ
112.    ਸ. ਗੁਰਬਿੰਦਰ ਸਿੰਘ ਸਿੱਧੂ ਐਡਵੋਕੇਟ ਚੰਡੀਗੜ੍ਹ, ਮੈਂਬਰ
113.    ਸ. ਸਿੰਦਰਪਾਲ ਸਿੰਘ ਐਡਵੋਕੇਟ ਚੰਡੀਗੜ੍ਹ, ਮੈਂਬਰ
114.    ਬੀਬੀ ਤੇਜ ਕੌਰ ਰੋਪੜ੍ਹ, ਮੈਂਬਰ
115.    ਬੀਬੀ ਸਿਮਰਜੀਤ ਕੌਰ ਮੁਕਤਸਰ, ਮੈਂਬਰ
116.    ਬੀਬੀ ਗੁਰਦੀਪ ਕੌਰ ਚੱਠਾ ਅੰਮ੍ਰਿਤਸਰ, ਮੈਂਬਰ
117.    ਬੀਬੀ ਅਮਨਦੀਪ ਕੌਰ ਮੋਗਾ, ਮੈਂਬਰ
118.    ਸ. ਬਹਾਦਰ ਸਿੰਘ ਰਾਹੋ ਨਵਾਂ ਸ਼ਹਿਰ, ਮੈਂਬਰ
119.    ਸ. ਜਸਵਿੰਦਰ ਸਿੰਘ ਘੋਲੀਆ ਮੋਗਾ, ਮੈਂਬਰ
120.    ਬਾਬਾ ਰੇਸ਼ਮ ਸਿੰਘ ਖੁਖਰਾਣਾ, ਮੈਂਬਰ
121.    ਬਾਬਾ ਚਮਕੌਰ ਸਿੰਘ ਭਾਈਰੂਪਾ ਬਠਿੰਡਾ, ਮੈਂਬਰ
122.    ਗਿਆਨੀ ਦਵਿੰਦਰ ਸਿੰਘ ਬਟਾਲਾ, ਮੈਂਬਰ
123.    ਭਾਈ ਰਘਵਿੰਦਰ ਸਿੰਘ ਸੁਨਾਮ, ਮੈਂਬਰ
124.    ਭਾਈ ਸੁਖਚੈਨ ਸਿੰਘ ਗੋਪਾਲਾ, ਮੈਂਬਰ
125.    ਭਾਈ ਜੋਗਾ ਸਿੰਘ ਮੰਡਿਆਲਾ, ਮੈਂਬਰ
126.    ਭਾਈ ਹਰਪ੍ਰੀਤ ਸਿੰਘ ਬੰਬੇ, ਮੈਂਬਰ
127.    ਸ. ਦਰਸ਼ਨ ਸਿੰਘ ਕਲਕੱਤਾ, ਮੈਂਬਰ
128.    ਭਾਈ ਬਚਿੱਤਰ ਸਿੰਘ ਗ੍ਰੰਥੀ, ਮੈਂਬਰ
129.    ਮਾਸਟਰ ਜੌਹਰ ਸਿੰਘ ਸਾਬਕਾ ਐਮ.ਐਲ.ਏ, ਮੈਂਬਰ
130.    ਭਾਈ ਹਰਜਿੰਦਰ ਸਿੰਘ ਰੋਡੇ, ਮੈਂਬਰ
131.    ਜਥੇਦਾਰ ਆਤਮਾ ਸਿੰਘ ਮੋਗਾ, ਮੈਂਬਰ
132.    ਭਾਈ ਜੋਗਿੰਦਰ ਸਿੰਘ, ਮੈਂਬਰ
133.    ਜਥੇਦਾਰ ਬਲਦੇਵ ਸਿੰਘ ਨਵਾਂ ਕਿਲ੍ਹਾ, ਮੈਂਬਰ
134.    ਬਾਬਾ ਗੁਰਦਿੱਤ ਸਿੰਘ ਹਰੀਏਵਾਲਾ, ਮੈਂਬਰ
135.    ਭਾਈ ਹਰਚਰਨ ਸਿੰਘ ਚੂਹੜਚੱਕ, ਮੈਂਬਰ
136.    ਭਾਈ ਜਸਪਾਲ ਸਿੰਘ ਮੋਗਾ, ਮੈਂਬਰ
137.    ਸ. ਸੁਰਜੀਤ ਸਿੰਘ ਬਾਬਰਪੁਰ, ਮੈਂਬਰ
138.    ਸ. ਹਰਬੰਸ ਸਿੰਘ ਖੱਟੜਾ, ਮੈਂਬਰ
139.    ਸ. ਗੁਲਜਾਰ ਸਿੰਘ ਮਟਰੋਡਾ, ਮੈਂਬਰ
140.    ਸ. ਕਰਤਾਰ ਸਿੰਘ ਤਲਵੰਡੀ, ਮੈਂਬਰ,
141.    ਸ. ਬਲਜੀਤ ਸਿੰਘ ਫ਼ਰੀਦਕੋਟ, ਮੈਬਰ
142.    ਸ. ਗੁਰਪ੍ਰੀਤ ਸਿੰਘ ਬੱਬਲ ਰੋਡੇ, ਮੈਂਬਰ
143.    ਸ. ਹਰਬੰਸ ਸਿੰਘ ਭੋੜੇ, ਮੈਂਬਰ
144.    ਸ. ਗੁਰਨਾਮ ਸਿੰਘ ਪਟਿਆਲਾ, ਮੈਂਬਰ
145.    ਸ. ਮੇਜਰ ਸਿੰਘ ਸਹੋਲੀ, ਮੈਂਬਰ
146.    ਸ. ਸੁਰਿੰਦਰ ਸਿੰਘ ਰੋਡੇ, ਮੈਂਬਰ
147.    ਸ. ਰਵਿੰਦਰਜੀਤ ਸਿੰਘ ਬਿੰਦਾ ਨਾਭਾ, ਮੈਂਬਰ
148.    ਸ. ਜੋਧ ਸਿੰਘ ਨੋਹਾਰਾ, ਮੈਂਬਰ
149.    ਸ. ਬਲਜਿੰਦਰ ਸਿੰਘ ਤਾਗਲੀ, ਮੈਂਬਰ
150.    ਸ. ਕਸ਼ਮੀਰ ਸਿੰਘ ਫ਼ਤਹਿਗੜ੍ਹ ਸਾਹਿਬ, ਮੈਂਬਰ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>