ਚੀਨ ਦੇ ਸਾਹਮਣੇ ਝੁਕਣ ਵਾਲੇ ਪਹਿਲੇ ਪ੍ਰਧਾਨਮੰਤਰੀ ਮੋਦੀ – ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, “ਸਾਡੇ ਪ੍ਰਧਾਨਮੰਤਰੀ ਦੇ ‘ਬਿਨਾਂ ਏਜੰਡੇ’ ਵਾਲੇ ਚੀਨ ਦੌਰਿਆਂ ਦੇ ਪਿੱਛੇ ਜਾਹਿਰਾ ਤੌਰ ਤੇ ਇੱਕ ‘ਚੀਨੀ ਏਜੰਡਾ ਹੁੰਦਾ’ ਹੈ, ਜਿਸ ਦਾ ਪਤਾ ਹੁਣ ਲਗ ਰਿਹਾ ਹੈ। ਭਾਰਤ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕੋਈ ਵੀ ਪ੍ਰਧਾਨਮੰਤਰੀ ਕਿਸੇ ਵਿਦੇਸ਼ੀ ਤਾਕਤ ਦੇ ਸਾਹਮਣੇ ਇਸ ਤਰ੍ਹਾਂ ਨਹੀਂ ਝੁਕਿਆ। ਇਹ ਬੀਜੇਪੀ ਦਾ ਰਾਸ਼ਟਰਵਾਦ ਹੈ, ਜੋ ਖੁਲ੍ਹੇ ਤੌਰ ਤੇ ਵਿਖਾਈ ਦੇ ਰਿਹਾ ਹੈ।”

Our PM’s “no agenda” China visit, clearly had a “Chinese hidden agenda” which is now unravelling. Never before in India’s history has a PM capitulated to pressure from a foreign power, as this one has. This is BJP nationalism on full display.

Rahul Gandhi‏Verified account @RahulGandhi 20h20 hours ago

Indian Army puts Mountain Strike Corps aimed at China in cold storage

The instant order to stop ‘new raisings’ – create battalions with fresh recruits – has been prompted by financial constraints.

Our PM’s “no agenda” China visit, clearly had a “Chinese hidden agenda” which is now unravelling. Never before in India’s history has a PM capitulated to pressure from a foreign power, as this one has. This is BJP nationalism on full display.

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>