ਦੇਸ਼ ਵਿੱਚ ਰਾਸ਼ਟਰਪ੍ਰੇਮ ਸਾਬਿਤ ਕਰਨ ਦੀ ਹੋੜ ਲਗੀ ਹੈ : ਸੈਫ ਅਲੀ

ਮੁੰਬਈ – ਦੇਸ਼ ਵਿੱਚ ਇਸ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਦੇ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਬਾਲੀਵੁੱਡ ਐਕਟਰ ਸੈਫ਼ ਅਲੀ ਖਾਨ ਨੇ ਕਿਹਾ ਕਿ ਅਸੀਂ ਸੱਭ ਇੱਕਜੁੱਟ ਹੋ ਕੇ ਇੱਕ ਤਰ੍ਹਾਂ ਦਾ ਯੁੱਧ ਹੀ ਲੜ੍ਹ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਡਾ ਸੱਭ ਦਾ ਘਰਾਂ ਵਿੱਚ ਰਹਿਣਾ ਬਹੁਤ ਜਰੂਰੀ ਹੈ।ਰਾਸ਼ਟਰਭਗਤ ਹੋਣ ਦੇ ਸਵਾਲ ਤੇ ਸੈਫ਼ ਨੇ ਕਿਹਾ ਕਿ ਅਜਿਹੇ ਸਵਾਲ ਪਤਾ ਨਹੀਂ ਕਦੋਂ ਸਮਾਪਤ ਹੋਣਗੇ ਅਤੇ ਉਨ੍ਹਾਂ ਨੇ ਕਦੇ ਵੀ ਇਸ ਤੇ ਆਪਣਾ ਸਮਾਂ ਵੇਸਟ ਨਹੀਂ ਕੀਤਾ।

89655827_1639971999474487_4789108050818498560_o.resizedਰਾਸ਼ਟਰਭਗਤੀ ਦੇ ਮੁੱਦੇ ਤੇ ਸੈਫ਼ ਨੇ ਕਿਹਾ, “ਅੱਜ ਇੱਕ ਤਰ੍ਹਾਂ ਦੀ ਨਵੀਂ ਮਾਨਸਿਕਤਾ ਆ ਗਈ ਹੈ, ਜਿਸ ਨਾਲ ਲੋਕ ਆਪਣੇ ਆਪ ਨੂੰ ਰਾਸ਼ਟਰਪ੍ਰੇਮੀ ਸਾਬਿਤ ਕਰਨ ਦੀ ਹੋੜ ਵਿੱਚ ਲਗੇ ਹੋਏ ਹਨ। ਇਸ ਦਾ ਕੀ ਮਤਲੱਬ ਹੈ? ਕਈ ਮਹਿਿਣਆਂ ਵਿੱਚ ਇਹ ਚੰਗੀ ਗੱਲ ਹੈ, ਪਰ ਭਾਰਤੀ ਹੋਣ ਦਾ ਅਰਥ ਕੀ ਹੈ? ਕੀ ਇਸ ਦਾ ਮਤਲੱਬ ਹਿੰਦੂ ਹੋਣਾ ਹੈ ਜਾਂ ਸਿਰਫ਼ ਭਾਰਤ ਵਿੱਚ ਪੈਦਾ ਹੋਣਾ ਕਾਫ਼ੀ ਹੈ?” ਉਨ੍ਹਾਂ ਨੇ ਕਿਹਾ ਕਿ ਜਿਸ ਸੈਕਿਊਲਰਿਜ਼ਮ ਦੀ ਅਸੀਂ ਗੱਲ ਕਰਦੇ ਹਾਂ, ਉਹ ਭਾਰਤ ਵਿੱਚ ਨਾਲ ਬਣਿਆ ਰਹੇ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>