ਪਿ੍ਰੰਸੀਪਲ ਬਾਬੂ ਸਿੰਘ ਗੁਰਮ ਨੂੰ ਸਦਮਾ

Harjeet Kaur.resized.resized.resizedਪਟਿਆਲਾ: ਮਿਤੀ 12 ਮਈ 2022- ਪਿ੍ਰੰਸੀਪਲ ਬਾਬੂ ਸਿੰਘ ਗੁਰਮ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਪਟਿਆਲਾ ਨੂੰ ਅੱਜ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਸੰਖੇਪ ਬਿਮਾਰੀ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। ਸ਼੍ਰੀਮਤੀ ਹਰਜੀਤ ਕੌਰ 90 ਵਰਿ੍ਹਆਂ ਦੇ ਸਨ। ਸ਼੍ਰੀਮਤੀ ਹਰਜੀਤ ਕੌਰ ਆਪਣੇ ਪਿਛੇ ਪਤੀ ਪਿ੍ਰੰਸੀਪਲ ਬਾਬੂ ਸਿੰਘ ਗੁਰਮ, ਲੜਕੀ ਗੁਰਪ੍ਰੀਤ ਕੌਰ, ਲੜਕਾ ਮਾਨਵਇੰਦਰ ਸਿੰਘ ਗੁਰਮ, ਪੋਤਰੇ, ਪੋਤਰੀਆਂ, ਦੋਹਤੇ ਦੋਹਤੀਆਂ ਨੂੰ ਛੱਡ ਗਏ ਹਨ। ਉਨ੍ਹਾਂ ਦਾ ਅੰਤਮ ਸਸਕਾਰ 13 ਮਈ ਨੂੰ ਸਵੇਰੇ 10-00 ਵਜੇ ਵੀਰ ਜੀ ਸ਼ਮਸ਼ਾਨ ਘਾਟ ਰਾਜਪੁਰਾ ਰੋਡ ਪਟਿਆਲਾ ਵਿਖੇ ਕੀਤਾ ਜਾਵੇਗਾ। ਸਮਾਜ ਦੇ ਵੱਖ-ਵੱਖ ਵਰਗਾਂ ਜਿਨ੍ਹਾਂ ਵਿੱਚ ਡਾਕਟਰ, ਵਕੀਲ, ਸਿਆਸਤਦਾਨ ਅਤੇ ਸਿਖਿਆ ਸ਼ਾਸਤਰੀਆਂ ਨੇ ਪਿ੍ਰੰਸੀਪਲ ਬਾਬੂ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>