ਬੋਤਲ ਬੰਦ ਪਾਣੀ ਦਾ ਵਪਾਰ

ਬੋਤਲ ਬੰਦ ਪਾਣੀ ਦਾ ਵਪਾਰ 60 ਅਰਬ ਰੁਪਏ ਦਾ ਹੈ ਤੇ ਆਏ ਸਾਲ ਇਸ ਵਿੱਚ 25 ਤੋਂ 30 ਫ਼ਿਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ 2018 ਤੱਕ ਇਹ ਵਪਾਰ 160 ਅਰਬ ਰੁਪਏ ਤੱਕ ਪਹੁੰਚ ਜਾਵੇਗਾ। ਬਿਓਰੋ ਆਫ ਇੰਡੀਅਨ … More »

ਲੇਖ | Leave a comment
 

ਊਰਜਾ

ਊਰਜਾ ਬ੍ਰਾਹਮੰਡ ਦੇ ਕਣ ਕਣ ਵਿੱਚ ਹੈ। ਪੁਰੇ ਬ੍ਰਾਹਮੰਡ ਵਿੱਚ ਦੋ ਤਰ੍ਹਾਂ ਦੀ ਊਰਜਾ ਹੈ ਇੱਕ ਪੋਜਟਿਵ ਊਰਜਾ ਅਤੇ ਨੇਗਟਿਵ ਊਰਜਾ। ਇਸੇ ਤਰ੍ਹਾਂ ਇਨਸਾਨ ਵਿੱਚ ਵੀ ਪੋਜਟਿਵ ਅਤੇ ਨੇਗਟਿਵ ਦੋਨੋ ਤਰ੍ਹਾਂ ਦੀ ਊਰਜਾ ਹੁੰਦੀ ਹੈ, ਪਰ ਅਲੱਗ ਅਲੱਗ ਮਨੁੱਖ ਵਿੱਚ … More »

ਲੇਖ | Leave a comment
 

ਕੈਂਸਰ

ਪੰਜਾਬ ਦੇ ਮਾਲਵਾ ਇਲਾਕੇ ਵਿੱਚ ਜਮੀਨ ਵਿੱਚ ਵੱਧ ਰਹੀ ਕੀਟਨਾਸ਼ਕਾਂ ਦੀ ਮਾਤਰਾ ਅਤੇ ਪਾਣੀ ਵਿੱਚ ਮਿਲ ਰਹੇ ਫੈਕਟਰੀਆਂ ਦੇ ਕੈਮੀਕਲ ਪਾਣੀ ਨੂੰ ਜਹਿਰੀਲਾ ਬਣਾ ਰਹੇ ਹਨ ਜੋਕਿ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਇਹਨਾਂ ਬਿਮਾਰੀਆਂ ਕਾਰਨ ਕਈ ਇਨਸਾਨ … More »

ਲੇਖ | Leave a comment
 

ਕੁਦਰਤ ਤੇ ਇਨਸਾਨ

ਇਨਸਾਨ ਪੈਸਾ ਅਤੇ ਪਾਵਰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਆ ਰਿਹਾ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਪਰ ਇਨਸਾਨ ਇਹ ਭੁੱਲ ਗਿਆ ਕਿ ਜੋ ਤੱਰਕੀ ਲਈ ਉਹ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ … More »

ਲੇਖ | Leave a comment
 

ਛੱਤੀਸਗੜ ਦਾ ਨਸਬੰਦੀ ਕੈਂਪ ਹਾਦਸਾ

ਛੱਤੀਸਗੜ ਦੇ ਬਿਲਾਸਪੁਰ ਵਿੱਚ ਨਸਬੰਦੀ ਕਾਰਣ ਹੋਣ ਵਾਲੀਆਂ ਮੌਤਾਂ ਕਾਰਨ ਸਰਕਾਰੀ ਸਿਸਟਮ ਵੱਲੋ ਅਬਾਦੀ ਕੰਟਰੋਲ ਕਰਨ ਲਈ ਜਿਸ ਤਰ੍ਹਾਂ ਨਸਬੰਦੀ ਦਾ ਤਰੀਕਾ ਅਪਣਾਇਆ ਗਿਆ ਹੈ ਉਹ ਅੱਜ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਸੇਹਤ ਵਿਭਾਗ ਦੀ ਗਲਤੀ ਕਾਰਨ ਕਿੰਨੀਆਂ … More »

ਲੇਖ | Leave a comment
 

ਲਾਪਤਾ ਹੋਏ 3 ਲੱਖ 25 ਹਜ਼ਾਰ ਬੱਚੇ

ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਵੱਲੋ ਦੇਸ਼ ਭਰ ਵਿੱਚ ਲਾਪਤਾ ਹੋ ਰਹੇ ਬੱਚਿਆਂ ਉਪਰ ਚਿੰਤਾ ਜਾਹਿਰ ਕਰਦੇ ਹੋਏ ਕੁੱਝ ਰਾਜ ਸਰਕਾਰਾਂ ਦੇ ਪ੍ਰਸ਼ਾਸਨ ਨੂੰ ਉਹਨਾਂ ਦੇ ਇਸ ਮਾਮਲੇ ਵਿੱਚ ਬੇਪਰਵਾਹ ਨਜ਼ਰੀਏ ਤੇ ਫਟਕਾਰ ਲਗਾਈ ਹੈ। ਨੈਸ਼ਨਲ ਕਰਾਇਮ ਰਿਕਾਰਡ ਬਿਓਰੋ ਨੇ … More »

ਲੇਖ | Leave a comment
 

ਮਿਲਾਵਟ ਦਾ ਧੰਦਾ

ਸਿਹਤ ਮੰਤਰੀ ਪੰਜਾਬ ਦਾ ਕੁੱਝ ਦਿਨ ਪਹਿਲਾ ਬਿਆਨ ਆਇਆ ਸੀ ਕਿ ਮਿਲਾਵਟ ਖੋਰਾਂ ਤੇ ਕਾਰਵਾਈ ਕੀਤੀ ਜਾਵੇਗੀ ਪਰ ਸਿਹਤ ਮੰਤਰੀ ਦੇ ਬਿਆਨ ਦੇ ਬਾਵਜੂਦ ਪੰਜਾਬ ਭਰ ਵਿੱਚ ਮਿਲਾਵਟ ਦਾ ਧੰਦਾ ਪੁਰੇ ਜੋਰਾਂ ਨਾਲ ਜਾਰੀ ਹੈ ਅਤੇ ਇਸ ਨੂੰ ਰੋਕਣ ਦੇ … More »

ਲੇਖ | Leave a comment
 

ਕੀ ਇਸ ਦੇਸ਼ ਦੇ ਭਵਿੱਖ ਦਾ ਫੈਸਲਾ ਜਾਅਲੀ ਡਿਗਰੀਆਂ ਦੇਣ ਵਾਲੀਆਂ ਯੁਨੀਵਰਸੀਟੀਆਂ ਜਾਂ ਫਿਰ ਨਕਲ ਮਰਵਾਉਣ ਵਾਲੇ ਸੈਂਟਰ ਕਰਣਗੇ

ਪੜਾਈ ਜਿੰਦਗੀ ਦਾ ਇੱਕ ਜਰੂਰੀ ਹਿੱਸਾ ਹੈ ਪਰ ਇਸ ਯੁਗ ਵਿੱਚ ਪੜਾਈ ਬਹੁਤ ਮਹਿੰਗੀ ਹੋ ਗਈ ਹੈ ਤੇ ਵੱਡੀਆਂ ਵੱਡੀਆਂ ਡਿਗਰੀਆਂ ਪੜਾਈ ਤੇ ਮਿਹਨਤ ਅਤੇ ਪੈਸਾ ਖਰਚ ਕੇ ਮਿਲਦੀਆਂ ਹਨ । ਕਾਲਜਾਂ ਅਤੇ ਯੂਨੀਵਰਸੀਟੀਆਂ ਦੀਆਂ ਮੋਟੀਆਂ ਫੀਸਾਂ ਤੇ 4-5 ਸਾਲ … More »

ਲੇਖ | Leave a comment