ਕਿਤਾਬ ਚੁੱਕ ਬੈਡ ਤੇ ਜਾ ਕੇ ਬੈਠਾ ਹੀ ਸੀ ਕਿ ਫੋਨ ਖੜਕ ਪਿਆ।“ਇਸ ਵੇਲੇ ਕਿਹਦਾ ਫੋਨ ਆ ਗਿਆ”? ਇਹ ਸੋਚਦੇ ਹੋਏ ਮੈ ਫੋਨ ਚੁੱਕਿਆ, “ ਹੈਲੋ।” “ ਐਤਵਾਰ ਨੂੰ ਹੋਣ ਵਾਲੀ ਸਭਾ ਵਿਚ ਟਾਈਮ ਨਾਲ ਆ ਜਾਈਂ।” ਮੇਰਾ ਇਕ ਲੇਖਕ … More »
ਛੁੱਟੀ ਦਾ ਦਿਨ ਹੋਣ ਕਾਰਨ ਮੈਂ ਆਪਣੇ ਘਰੇਲੂ ਕੰਮ ਨਿਪਟਾਉਣ ਵਿਚ ਰੁਝੀ ਹੋਈ ਸਾਂ ਕਿ ਫੋਨ ਖੜਕ ਪਿਆ।ਕੰਮ ਕਰਦੀ ਨੇ ਹੀ ਇਕ ਹੱਥ ਨਾਲ ਫੋਨ ਚੁਕ ਕੇ ਕੰਨ ਅਤੇ ਮੋਢੇ ਦੇ ਵਿਚਾਲੇ ਰੱਖਦੇ ਹੈਲੋ ਕਿਹਾ। “ ਸਤਿ ਸ੍ਰੀ ਅਕਾਲ, ਬੀਬੀ।” … More »
ਅੱਜ ਸਵੇਰੇ ਜਦੋਂ ਮੈ ਆਪਣੇ ਡੈਸਕ ਕੋਲ ਪਹੁੰਚਿਆ ਤਾਂ ਨਾਲ ਵਾਲੇ ਡੈਸਕ ‘ਤੇ ਅੰਕਲ ਜੀ ਅਖਬਾਰ ਪੜ੍ਹਨ ਵਿਚ ਮਗਨ ਸਨ। ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਿਹਾ, “ ਗੁਡ ਮੋਰਨਿੰਗ ਅੰਕਲ ਜੀ।’ ਕਾਕਾ ਤੈਨੂੰ ਕਿੰਨੀ ਵਾਰੀ ਦੱਸਿਆ ਕਿ ਮੈਨੂੰ … More »
ਸੁਪਨੇ ਵਿਚ ਗਈ ਮੈ ਸਾਹਿਬ ਦੇ ਦਰਬਾਰ, ਮੇਰੇ ਇਸ ਸਾਹਿਬ ਦੀ ਤਾਰੀਫ਼ ਹੈ ਬੇਸ਼ੁਮਾਰ। ਦਰਾਂ ਵਿਚ ਮੈ ਜਾ ਸਿਰ ਝੁਕਾਇਆ, ਸੰਗਤ ਦੀ ਧੂੜੀ ਨੂੰ ਮੱਥੇ ਨਾਲ ਲਾਇਆ। ਵਿਹੜੇ ਵਿਚ ਲੋਕਾਂ ਦਾ ਵੱਡਾ ਦੇਖਿਆ ਇਕੱਠ, ਕੋਈ ਗੜ-ਬੜ ਹੈ ਇੱਥੇ ਸਮਝ ਗਈ … More »
ਬਲਵਿੰਦਰ ਸਿੰਘ ਆਪਣੇ ਲੜਕੇ ਦੇ ਜਨਮ ਦਿਨ ਉੱਪਰ ਆਪਣੇ ਮਿਤਰਾਂ ਨੂੰ ਇਕੱਠਾ ਕਰਨ ਦੀ ਗੱਲ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਪਹਿਲਾਂ ਹੀ ਕਹਿ ਦਿੱਤਾ, “ ਸੀਤਲ ਸਿੰਘ ਨੂੰ ਨਾ ਬਲਾਉ।” “ਕਿਉਂ”? “ ਉਹ ਘਸੁੰਨ-ਵੱਟਾ ਨਾ ਬੋਲਦਾ ਨਾ … More »
ਤੇਰਾ ਮੇਰਾ ਸਾਕ ਗੂੜਾ ਫਰਕ ਇੰਨਾ ਹੀ ਹੈ, ਤੂੰ ਪੂਰਾ ਮੈ ਅਧੂਰਾ। ਤੇਰੀ ਮੇਰੀ ਸਾਂਝ ਪੱਕੀ, ਫਰਕ ਇੰਨਾ ਹੀ ਹੈ, ਤੂੰ ਵਿਸ਼ਵਾਸੀ ਮੈ ਸ਼ੱਕੀ। ਤੇਰੀ ਮੇਰੀ ਮੁੱਹਬਤ ਲੰਮੀ, ਅੰਤਰ ਇੰਨਾ ਹੀ ਹੈ’ ਤੂੰ ਮਾਲਕ ਮੈ ਕੰਮੀ। ਤੇਰੀ ਮੇਰੀ ਨਿੱਤ ਦੀ … More »
ਸੁਖਦੀਪ ਲਾਇਬਰੇਰੀ ਨੂੰ ਜਾਣ ਲਈ ਗਲੀ ਦਾ ਪਹਿਲਾ ਮੋੜ ਹੀ ਮੁੜਿਆ ਸੀ ਕਿ ਉਸ ਨੂੰ ਲੋਕਾਂ ਦੀਆਂ ਉੱਚੀਆਂ ਨੀਵੀਆਂ ਅਵਾਜ਼ਾਂ ਸੁਣੀਆਂ। ਜਿਧਰੋਂ ਅਵਾਜ਼ਾਂ ਆ ਰਹੀਆਂ ਸਨ, ਉਸ ਨੇ ਉਧਰ ਦੇਖਿਆ ਕਿ ਸੱਜੇ ਕੋਨੇ ਵਾਲੇ ਮੰਦਿਰ ਅੱਗੇ ਲੋਕ ਇਕੱਠੇ ਹੋਏ ਉੱਚੀ … More »
ਕੰਮ ਤੋਂ ਆਉਂਦਿਆਂ ਕਾਰ ਵਿਚ ਰੇਡਿਉ ਤੋਂ ਖਬਰ ਸੁਣੀ ਭਾਈ ਬਲਵੰਤ ਸਿੰਘ ਰਜੋਆਣਾ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ, ਇਹ ਖਬਰ ਸੁਣਦੇ ਸਾਰ ਹੀ ਕਾਰ ਦਾ ਸਟੇਰਿੰਗ ਮੇਰੇ ਹੱਥਾਂ ਦੇ ਨਾਲ ਹੀ ਕੰਬਿਆ। ਕਦੋਂ ਮੁਕੇਗਾ ਇਹ ਫਾਂਸੀਆਂ ਦਾ ਸਿਲਸਲਾ,ਮੇਰੇ ਦਿਮਾਗ … More »
ਅੱਜ ਫਿਰ ਉਸ ਹੀ ਦੇਸ਼ ਵਿਚ ਉਸ ਵਰਗੀ ਸਰਕਾਰ ਦੀ ਅਦਾਲਤ ਨੇ ਫੈਸਲਾ ਹੈ ਸੁਣਾਇਆ । ਉਸ ਹੀ ਮਹੀਨੇ ਵਿਚ ਭਗਤ ਸਿੰਘ ਯੋਧੇ ਵਾਂਗ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਹੁਕਮ ਹੈ ਲਾਇਆ । ਸਿੰਘਾ ਨੇ ਦੇ ਦੇ ਕੇ ਕੁਰਬਾਨੀਆਂ … More »
ਲੋਕਾਂ ਲਈ ਮੈ ਦੱਸ ਸਾਲ ਪਹਿਲਾਂ ਮਰ ਚੁੱਕਾ ਇਨਸਾਨ ਹਾਂ। ਇਸ ਲਈ ਕਈ ਲੋਕ ਮੈਨੂੰ ਸ਼ਹੀਦ ਸਮਝ ਕੇ ਸਿਰ ਝੁਕਾਂਉਦੇ ਹਨ ਅਤੇ ਕੁੱਝ ਮੈਨੂੰ ਬੇਸਮਝ ਵੀ ਆਖਦੇ ਹਨ। ਅਸਲੀਅਤ ਕੀ ਹੈ? ਕੋਈ ਵੀ ਜਾਣੂ ਨਹੀ।ਮੇਰੇ ਮਰਨ ਦੀ ਖ਼ਬਰ ਸੁਣ ਕੇ … More »