
Author Archives: ਅਨਮੋਲ ਕੌਰ
ਹੱਕ ਲਈ ਲੜਿਆ ਸੱਚ – (ਭਾਗ-78)
ਪਿੰਡ ਦਾ ਪਹਿਲਾ ਮੋੜ ਹੀ ਜੀਪ ਮੁੜੀ ਤਾਂ ਕਈ ਦਿਨਾਂ ਦੇ ਬਾਅਦ ਦੀਪੀ ਦੇ ਅੰਦਰੋਂ ਆਪਣਿਆ ਨਾਲ ਮਿਲਾਪ ਦਾ ਇਕ ਚਾਅ ਜਿਹਾ ਉੱਠਿਆ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇ ਪਿੰਡ ਨੂੰ ਜਾਣ ਵਾਲੀ ਸੜਕ ਅਤੇ ਸੜਕ ਦੇ ਆਲੇ-ਦੁਆਲੇ ਲੱਗੇ ਸਫੈਦੇ, … More
ਹੱਕ ਲਈ ਲੜਿਆ ਸੱਚ – (ਭਾਗ-77)
ਸਵੇਰੇ ਹੀ ਹਰਜਿੰਦਰ ਸਿੰਘ ਜਦੋਂ ਖੂਹ ਤੋਂ ਮੁੜਿਆ ਆ ਰਿਹਾ ਸੀ ਤਾਂ ਰਸਤੇ ਵਿਚ ਸਕੂਲ ਦੇ ਕੋਲ ਹੈਡਮਾਸਟਰ ਗੁਰਮੀਤ ਸਿੰਘ ਮਿਲ ਪਿਆ ਜੋ ਆਪਣੇ ਪਿਡੋਂ ਸਾਈਕਲ ਤੇ ਸਕੂਲ ਨੂੰ ਆ ਰਿਹਾ ਸੀ। ਉਹ ਫਤਹਿ ਬੁਲਾ ਕੇ ਹਰਜਿੰਦਰ ਸਿੰਘ ਕੋਲ ਖਲੋ … More
ਹੱਕ ਲਈ ਲੜਿਆ ਸੱਚ – (ਭਾਗ-76)
ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵਿਸ਼ਨੂੰ ਕਪੂਰ ਨੇ ਸਵੇਰ ਦਾ ਪੰਜਾਬੀ ਅਖਬਾਰ ਸੰਤਰੀ ਦੇ ਹੱਥ ਦੀਪੀ ਨੂੰ ਭਿਜਵਾ ਦਿੱਤਾ। ਵਿਸ਼ਨੂੰ ਕਪੂਰ ਮਾਤਾ ਜੀ ਅਤੇ ਦੀਪੀ ਨਾਲ ਪਹਿਲਾਂ ਵਾਂਗ ਹੀ ਹਮਦਰਦੀ ਰੱਖਦਾ ਸੀ। ਉਹ ਆਪ ਅਖ਼ਬਾਰ ਬਾਅਦ ਵਿਚ ਪੜ੍ਹਦਾ ਪਹਿਲਾਂ ਮਾਤਾ … More
ਹੱਕ ਲਈ ਲੜਿਆ ਸੱਚ – (ਭਾਗ-75)
ਦੀਪੀ ਅਤੇ ਮਾਤਾ ਜੀ ਅਜੇ ਜੇਹਲ ਵਿਚ ਹੀ ਸਨ। ਦੀਪੀ ਦੇ ਗਰੈਜ਼ੂਏਟ ਹੋਣ ਕਰਕੇ ਉਸ ਨੂੰ ਜੇਹਲ ਵਿਚ ਸੈਂਕਡ ਕਲਾਸ ਦਾ ਕਮਰਾ ਮਿਲ ਗਿਆ ਸੀ, ਪਰ ਉਸ ਨੇ ਮਾਤਾ ਜੀ ਨਾਲ ਹੀ ਰਹਿਣਾ ਮਨਜ਼ੂਰ ਕੀਤਾ। ਜਦੋਂ ਵੀ ਉਹਨਾਂ ਕੋਲੋ ਦਿਲਪ੍ਰੀਤ … More
ਹੱਕ ਲਈ ਲੜਿਆ ਸੱਚ – (ਭਾਗ-75)
ਦੀਪੀ ਅਤੇ ਮਾਤਾ ਜੀ ਅਜੇ ਜੇਹਲ ਵਿਚ ਹੀ ਸਨ। ਦੀਪੀ ਦੇ ਗਰੈਜ਼ੂਏਟ ਹੋਣ ਕਰਕੇ ਉਸ ਨੂੰ ਜੇਹਲ ਵਿਚ ਸੈਂਕਡ ਕਲਾਸ ਦਾ ਕਮਰਾ ਮਿਲ ਗਿਆ ਸੀ, ਪਰ ਉਸ ਨੇ ਮਾਤਾ ਜੀ ਨਾਲ ਹੀ ਰਹਿਣਾ ਮਨਜ਼ੂਰ ਕੀਤਾ। ਜਦੋਂ ਵੀ ਉਹਨਾਂ ਕੋਲੋ ਦਿਲਪ੍ਰੀਤ … More
ਹੱਕ ਲਈ ਲੜਿਆ ਸੱਚ – (ਭਾਗ-74)
ਥੋੜ੍ਹੀ ਦੇਰ ਬਾਅਦ ਸਾਰੇ ਪਾਸੇ ਖ਼ਬਰਾਂ ਫੈਲ ਗਈਆਂ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਬਹੁਤ ਹੀ ਔਖੇ ਸਮੇਂ ਵਿਚੋਂ ਲੰਘਣਾ ਪੈ ਰਿਹਾ ਹੈ। ਦਿਲੀ ਵਿਚ ਸਿੱਖਾਂ ਦੀਆਂ ਜਾਈਦਾਦਾਂ ਨੂੰ ਅੱਗਾਂ ਲਾ ਲਾ ਕੇ ਸਾੜਿਆ ਜਾ ਰਿਹਾ ਸੀ। ਜਿਊਂਦਿਆਂ ਦੇ … More
ਹੱਕ ਲਈ ਲੜਿਆ ਸੱਚ – (ਭਾਗ-73)
ਸ਼ਾਮ ਦਾ ਵੇਲਾ ਸੀ। ਮੁਖਤਿਆਰ ਬਈਏ ਨਾਲ ਆਲੂਆਂ ਦੇ ਖੇਤ ਨੂੰ ਪਾਣੀ ਲਵਾ ਰਿਹਾ ਸੀ। ਕੋਲ ਹੀ ਵਿਕਰਮ ਟਰੈਕਟਰ ਨਾਲ ਖੇਤ ਵਾਹ ਰਿਹਾ ਸੀ। ਦੋ ਮੁੰਡੇ ਵਿਕਰਮ ਦੇ ਹਾਣ ਦੇ ਹੀ ਹੋਣਗੇ, ਖੇਤ ਦੇ ਬੰਨੇ ਤੇ ਵਿਕਰਮ ਨੂੰ ਟੈਕਟਰ ਬੰਦ … More
ਹੱਕ ਲਈ ਲੜਿਆ ਸੱਚ – (ਭਾਗ -72)
ਜਦੋਂ ਕਈ ਦਿਨਾਂ ਬਾਅਦ ਵੀ ਦਿਲਪ੍ਰੀਤ ਹੋਰਾਂ ਵਿਚੋਂ ਕੋਈ ਵੀ ਘਰ ਨਾ ਆਇਆ ਤਾਂ ਮਾਤਾ ਜੀ ਨੂੰ ਫਿਕਰ ਹੋਣ ਲੱਗਾ। ਦੀਪੀ ਦੇ ਮਨ ਵਿਚ ਪਤਾ ਨਹੀ ਕੀ ਆਇਆ ਉਸ ਨੇ ਮਾਤਾ ਜੀ ਨੂੰ ਕਹਿ ਦਿੱਤਾ, “ਮਾਤਾ ਜੀ, ਹੁਣ ਮੈਂ ਅੰਮ੍ਰਿਤ … More
ਹੱਕ ਲਈ ਲੜਿਆ ਸੱਚ – (ਭਾਗ -71)
ਅੱਜ ਪੂਰਬ ਦੀ ਦਿਸ਼ਾ ਵੱਲ ਕਾਰ ਭੱਜੀ ਜਾ ਰਹੀ ਸੀ। ਅਨੰਦ ਸਾਹਿਬ ਦਾ ਪਾਠ ਮਕਾਉਣ ਤੋਂ ਬਾਅਦ ਸੋਢੀ ਨੇ ਸ਼ਬਦਾਂ ਦੀ ਟੇਪ ਲਾ ਦਿੱਤੀ। ਪ੍ਰੋਫੈਸਰ ਦਰਸ਼ਨ ਸਿੰਘ ਦਾ ਸ਼ਬਦ ‘ਹਰਿ ਮੰਦਰੁ ਸੋਈ ਆਖੀਅੇ ਜਿਥਹੁ ਹਰਿ ਜਾਤਾ।। ਮਾਨਸ ਦੇਹ ਗੁਰ ਬਚਨੀ … More
ਹੱਕ ਲਈ ਲੜਿਆ ਸੱਚ – (ਭਾਗ-70)
ਅੱਜ ਮੁਖਤਿਆਰ ਨੂੰ ਅਜੇ ਨੀਂਦ ਨਹੀ ਸੀ ਆ ਰਹੀ। ਉਸ ਦੇ ਦਿਮਾਗ ਵਿਚ ਅਜੇ ਵੀ ਜੋਗੇ ਲੰਬੜ ਦੀਆਂ ਗੱਲਾਂ ਘੁੰਮ ਰਹੀਆਂ ਸਨ। ਗਿਆਨ ਕੌਰ ਦੀ ਖੰਘ ਨੇ ਉਸ ਦਾ ਧਿਆਨ ਆਪਣੇ ਵੱਲ ਖਿਚਿਆ ਤਾਂ ਉਸ ਨੇ ਅਵਾਜ਼ ਮਾਰ ਕੇ ਪੁੱਛਿਆ, … More