ਅਨਮੋਲ ਕੌਰ

Author Archives: ਅਨਮੋਲ ਕੌਰ

 

ਡਰ ਤਿੰਨ ਅੱਖਰਾਂ ਦਾ

ਉਦੋਂ ਸਾਡੇ ਕਾਲਜ ਵਿਚ ਭਾਸ਼ਨ ਮੁਕਾਬਲੇ ਕਰਵਾਏ ਜਾ ਰਿਹੇ ਸਨ।ਕਈ ਹੋਰ ਕਾਲਜਾਂ ਦੇ ਵਿਦਿਆਰਥੀ ਵੀ ਇਸ ਵਿਚ ਭਾਗ ਲੈਣ ਲਈ ਆ ਰਿਹੇ ਸਨ।ਇਕ ਮੱਹਤਵ ਪੂਰਨ ਵਿਸ਼ਾ ਸੀ, ਔਰਤ ਦੀ ਅਜ਼ਾਦੀ ਅਤੇ ਹੱਕ, ਇਸ ਉੱਪਰ ਮੈ ਤਕਰੀਰ ਕਰਨੀ  ਕਰਕੇ ਕਾਫ਼ੀ ਮਿਹਨਤ … More »

ਕਹਾਣੀਆਂ | 1 Comment
 

ਅਨਮੋਲ ਕੌਰ ਵਲੋਂ ਰਮਨਪ੍ਰੀਤ ਨੂੰ ਸ਼ੁਭ ਇਛਾਵਾਂ

ਸਤਿਕਾਰ ਯੋਗ ਸੰਪਾਦਕ ਜੀ, ਸਤਿ ਸ੍ਰੀ ਅਕਾਲ। ਆਪ ਜੀ ਦੀ ਸਾਈਟ ਤੇ ਰਮਨਪ੍ਰੀਤ ਕੌਰ ਥਿਆੜਾ ਦੀਆਂ ਰਚਨਾਵਾਂ ਪੜ੍ਹੀਆ।ਜੋ ਬਹੁਤ ਹੀ ਸਲਾਹਉਣ ਯੋਗ ਹੈ। ਏਨੀ ਛੋਟੀ ਉਮਰ ਵਿਚ ਇੰਨਾ ਵਧੀਆਂ ਲਿਖਣਾ ਕਮਾਲ ਦੀ ਗੱਲ ਹੈ,ਪਰਮਾਤਮਾ ਦੀ ਬੱਚੀ ਤੇ ਅਪਾਰ ਬਖਸ਼ਿਸ਼ ਹੈ। … More »

ਪਾਠਕਾਂ ਦਾ ਪੰਨਾ | Leave a comment
 

ਜ਼ਮੀਰ

ਅੱਜ ਮੈ ਤਹਾਨੂੰ ਆਪਣੇ ਬਾਰੇ ਜੋ ਦੱਸਣ ਲੱਗਾਂ ਹਾਂ, ਸ਼ਾਇਦ ਬਹੁਤੇ ਲੋਕਾਂ ਨੂੰ ਇਸ ਉੱਪਰ ਯਕੀਨ ਨਾ ਆਵੇ।ਇਹ ਵੀ ਹੋ ਸਕਦਾ ਹੈ ਕੁੱਝ ਲੋਕ ਮੇਰੇ ਨਾਲ ਨਫਰਤ ਵੀ ਕਰਨ, ਪਰ ਮੈ ਅਸਲੀਅਤ ਲੋਕਾਂ ਦੀ ਅਦਾਲਤ ਵਿਚ ਰੱਖਣਾ ਚਾਹੁੰਦਾਂ ਹਾਂ।ਜੋ ਸੱਚ … More »

ਕਹਾਣੀਆਂ | Leave a comment
 

ਮਤਲਬੀ

ਕਾਲਜ ਦੇ ਹੋਸਟਲ ਵਿਚੋਂ ਕੁੜੀਆਂ ਦਾ ਗੁਆਚ ਜਾਣਾ ਬੁਝਾਰਤ ਬਣ ਗਿਆ। ਜਿਸ ਦੇ ਨਾਲ ਇਕ ਉਚ ਮਹਾਂ ਵਿਦਿਆਲਾ ਦੀ ਬਦਨਾਮੀ ਹੋਈ। ਮੈਨੂੰ ਉਸ ਵਿਚ ਪੜਾਂਦਿਆ ਅਜੇ ਥੌੜੀ ਹੀ ਦੇਰ ਹੀ ਹੋਈ ਸੀ। ਪੁਲੀਸ ਨਿੱਤ ਕਾਲਜ਼ ਵਿਚ ਆ ਵੜਦੀ। ਅਖਬਾਰਾਂ ਵਿਚ … More »

ਕਹਾਣੀਆਂ | Leave a comment
 

ਬੇਹੋਸ਼

ਅੱਜ ਜਦੋਂ ਉਹ ਵੋਟਾਂ ਮੰਗਣ ਉਸ ਘਰ ਵਿਚ ਆਇਆ ਜਿਸ ਵਿਚ ਮੈ ਰਹਿੰਦਾ ਹਾਂ ਤਾਂ ਮੇਰਾ ਦਿਲ ਕੀਤਾ ਕਿ ਮੈ ਉਸ ਦਾ ਸਿਰ ਪਾੜ ਦੇਵਾਂ।ਪਰ ਘਰ ਦੇ ਬਾਕੀ ਮੈਬਰਾਂ ਨੂੰ ਦੇਖਦੇ ਹੋਏ ਮੈ ਕੁੱਝ ਵੀ ਨਹੀ ਸੀ ਕਰ ਸਕਦਾ। ਜੇ … More »

ਕਹਾਣੀਆਂ | Leave a comment