ਉਸ ਪੰਥ ਸਜਾਇਆ ਏ…

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More »

ਕਵਿਤਾਵਾਂ | Leave a comment
 

ਸੂਬੇ ਦੀ ਕਚਹਿਰੀ

ਸੂਬੇ ਦੀ ਕਚਹਿਰੀ ਅੱਜ ਲੱਗਾ ਹੋਇਆ ਮੇਲਾ ਏ। ਬੇਈਮਾਨ ਕਾਜ਼ੀ ਨਾਲ ਸੁੱਚਾ ਨੰਦ ਚੇਲਾ ਏ। ਸੋਚਦੇ ਨੇ ਬੱਚਿਆਂ ਨੂੰ ਅੱਜ ਤਾਂ ਝੁਕਾਵਾਂਗੇ, ਆਉਂਦਿਆਂ ਹੀ ਛੋਟੀ ਜਿਹੀ ਬਾਰੀ ‘ਚੋਂ ਲੰਘਾਵਾਂਗੇ। ਲੰਘਦਿਆਂ ਟੁੱਟ ਜਾਣਾ ਸਾਰਾ ਹੀ ਗਰੂਰ ਆ। ਅੱਜ ਉਹਨਾਂ ਈਨ ਸਾਡੀ … More »

ਕਵਿਤਾਵਾਂ | Leave a comment
 

ਬੰਦੀ ਛੋੜ ਦਿਵਸ

‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਸੁੱਚਿਆਂ ਵਿਚਾਰਾਂ … More »

ਕਵਿਤਾਵਾਂ | Leave a comment
 

ਜੰਗ…

ਜੰਗ ਕਿਸੇ ਮਸਲੇ ਦਾ ਹੱਲ ਨਾ ਪਿਆਰਿਓ। ਭੁੱਲ ਕੇ ਵੀ ਜਾਇਓ ਜੰਗ ਵੱਲ ਨਾ ਪਿਆਰਿਓ। ਜੰਗ ਵਾਲੀ ਭੱਠੀ ਵਿੱਚ ਤਪੇ ਕੋਈ ਦੇਸ਼ ਨਾ, ਏਸ ਦਾ ਸੰਤਾਪ ਭੋਗੇ ਕੋਈ ਵੀ ਹਮੇਸ਼ ਨਾ। ਘਿਰਣਾ ਨੂੰ ਬੀਜਿਓ ਦੁਵੱਲ ਨਾ ਪਿਆਰਿਓ ਜੰਗ… ਹੋਣੇ ਨੇ … More »

ਕਵਿਤਾਵਾਂ | Leave a comment
 

ਸ਼ਹੀਦ ਊਧਮ ਸਿੰਘ ਦੀ ਵਾਰ

ਇੱਕ ਸਪੂਤ ਪੰਜਾਬ ਦਾ, ਊਧਮ ਸਿੰਘ ਦਲੇਰ। ਨਿੱਤ ਨਹੀਂ ਮਾਵਾਂ ਜੰਮਦੀਆਂ, ਯੋਧੇ ਪੁੱਤਰ ਸ਼ੇਰ। ਸਾਕਾ ਅੰਮ੍ਰਿਤਸਰ ਦਾ, ਜਲਿ੍ਹਆਂ ਵਾਲਾ ਬਾਗ। ਰੂਹ ਉਹਦੀ ਨੂੰ ਲਾ ਗਿਆ, ਆਜ਼ਾਦੀ ਦੀ ਜਾਗ। ਲਾਸ਼ਾਂ ਦੇ ਅੰਬਾਰ ਜਦ, ਤੱਕੇ ਅੱਖਾਂ ਨਾਲ। ਮਨ ਹੀ ਮਨ ਸਹੁੰ ਖਾ … More »

ਕਵਿਤਾਵਾਂ | Leave a comment
 

‘ਔਰਤ ਦਿਵਸ’ ਤੇ ਵਿਸ਼ੇਸ਼- ਅਬਲਾ ਨਾ ਸਮਝ ਬੈਠੀਂ!

ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ, ਮੈਂਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ। ਮੈਂਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀਂ, ਮੇਰੀ ਸ਼ਕਤੀ ਤੋਂ ਹੈਂ ਅਨਜਾਣ ਬੀਬਾ। ਕਦੇ ਮਾਂ ਗੁਜਰੀ, ਕਦੇ ਬਣੀ ਭਾਨੀ, ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ। … More »

ਕਵਿਤਾਵਾਂ | Leave a comment
 

ਲੱਥਣਾ ਨਹੀਂ ਰਿਣ ਸਾਥੋਂ…

ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More »

ਕਵਿਤਾਵਾਂ | Leave a comment
 

ਆਓ ਅੱਜ ਆਪਣੇ ਆਪ ਦੇ ਰੂ-ਬ-ਰੂ ਹੋਈਏ!

ਤਿੰਨ ਕੁ ਸਾਲ ਪਹਿਲਾਂ, ਬੀ. ਸੀ. ਵਿਖੇ ਇੱਕ ਕੈਂਪ ਲਾਉਣ ਦਾ ਮੌਕਾ ਮਿਲਿਆ। ਭਾਵੇਂ ਉਹ ਇੱਕ ਧਾਰਮਿਕ ਕੈਂਪ ਸੀ ਪਰ ਉਸ ਵਿੱਚ ਯੋਗਾ, ਮੈਡੀਟੇਸ਼ਨ, ਸਿੱਖ ਇਤਿਹਾਸ ਅਤੇ ਗਿਆਨ ਦੀਆਂ ਕਲਾਸਾਂ ਤੋਂ ਇਲਾਵਾ ਜ਼ਿੰਦਗੀ ਨਾਲ ਸਬੰਧਤ ਕਈ ਉਸਾਰੂ ਵਿਚਾਰ ਅਤੇ ਕਿਰਿਆਵਾਂ … More »

ਲੇਖ | Leave a comment
 

ਛੇੜ ਮਰਦਾਨਿਆਂ ਰਬਾਬ..(ਗੀਤ)

ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ। ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ, ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ। ਰੱਬੀ ਫੁਰਮਾਨ ਹੁਣ ਲੋਕਾਂ ਨੂੰ ਸੁਣਾਈਏ ਛੇੜ… ਕਿਸੇ ਠਗ ਸੱਜਣਾਂ ਦਾ ਭੇਸ ਹੈ ਬਣਾ ਲਿਆ, ਭੋਲੇ ਭਾਲੇ … More »

ਕਵਿਤਾਵਾਂ | Leave a comment
 

ਅਸਾਂ ਕਿਸ਼ਤ ਤਾਰੀ

ਅਸਾਂ ਕਿਸ਼ਤ ਤਾਰੀ ਜਾਂ ਏਥੇ ਘਰਾਂ ਦੀ। ਬੜੀ ਯਾਦ ਆਈ ਸੀ ਆਪਣੇ ਗਰਾਂ ਦੀ। ਨਾ ਤੱਕਿਆ ਕਿਸੇ ਦਾ ਕੋਈ ਆਸਰਾ ਮੈਂ, ਭਰੀ ਹੈ ਮੈਂ ਪਰਵਾਜ਼ ਅਪਣੇ ਪਰਾਂ ਦੀ। ਅਸਾਂ ਚੁੱਪ ਕਰਕੇ, ਹੀ ਬੈਠੇ ਜੇ ਰਹਿਣਾ, ਤਾਂ ਚੱਲਣੀ ਹੈ ਆਪੇ ਹੀ … More »

ਕਵਿਤਾਵਾਂ | Leave a comment