ਗਜ਼ਲ

ਸਹਿੰਦੇ ਨਾ ਉਹ ਗੱਲ ਨੇ ਕੋਰੀ। ਕਰਦੇ ਨੇ ਫਿਰ ਸੀਨਾ ਜੋਰੀ । ਜਿੰਨਾ ਮਰਜ਼ੀ ਕਰਲੋ ਨੇੜੇ, ਰੱਖਦੇ ਲੋਕੀ ਦਿਲ ਵਿੱਚ ਖ਼ੋਰੀ। ਦਿਲ ਦੇ ਕਾਲੇ ਹੁੰਦੇ ਫਿਰ ਵੀ, ਭਾਵੇਂ ਚਮੜੀ ਹੁੰਦੀ ਗੋਰੀ। ਹੁਣ ਤਾਂ ਇਹ ਸਭ ਆਮ ਜਿਹਾ ਹੈ, ਸੀਨਾ ਜੋਰੀ … More »

ਕਵਿਤਾਵਾਂ | Leave a comment
 

ਕਿੱਥੇ ਗਈ ਵਿਸਾਖੀ

ਰਹਿ ਗਈ ਹੁਣ ਵਿਸਾਖੀ ਲਗਦਾ ਵਿੱਚ ਕਵਿਤਾਵਾਂ ਦੇ, ਜਾਂ ਫਿਰ ਵਿੱਚ ਗੀਤਾਂ ਦੇ ਜਾਂ ਫਿਰ ਵਿੱਚ ਹਾਵਾਂ ਦੇ। ਲਾਵੇ ਜੱਟ ਦਮਾਮੇ ਅੱਜਕਲ ਕਵਿਤਾਵਾਂ ਵਿੱਚ ਹੀ, ਮੈਨੂੰ ਲੱਗੇ ਵਿਸਾਖੀ ਰਹਿਗੀ ਸਹਿਤ ਸਭਾਵਾਂ ਵਿੱਚ ਹੀ। ਭੰਗੜੇ ਗਿੱਧੇ ਦੇ ਲਗਦਾ ਸਭ  ਹੁਣ ਤਾਂ … More »

ਕਵਿਤਾਵਾਂ | Leave a comment