ਖੇਤੀਬਾੜੀ ਜਮੀਨਾਂ ਦੇ ਡਿਸਪਿਊਟ

ਖੇਤੀਬਾੜੀ ਜਮੀਨਾਂ ਦੇ ਡਿਸਪਿਊਟ ਦੇ ਨਿਪਟਾਰੇ ਨਾਲ ਸਬੰਧਤ ਕੋਰਟ ਕੇਸ ਫਾਇਲਾਂ ਲਈ ਅਤੇ ਕਾਨੂੰਨੀ ਪ੍ਰਕਿਰੀਆ ਲਈ ਡਰਾਫਟਮੈਨ ਨਕਸ਼ੇ ਨਹੀ ਬਣਾ ਸਕਦਾ ਹੈ।ਜਿਹੜੇ ਖੇਤੀਬਾੜੀ ਜਮੀਨ ਦੇ ਸਿਵਲ ਕੋਰਟ ਕੇਸ ਫਾਇਲਾਂ ਵਿੱਚ ਸਿਕਾਇਤ ਕਰਤਾ/ਕੇਸ ਕਰਤਾ ਨੇ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਫਾਇਲ … More »

ਲੇਖ | Leave a comment
 

ਡੈਮ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਆਏ ਸਨ ਹੜ੍ਹ

ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਨਕੋਟ ਪੰਜਾਬ ਤੋਂ ਸਮੇਂ-ਸਮੇਂ ਉੱਤੇ ਵਾਧੂ ਪਾਣੀ ਅਗਸਤ ਮਹੀਨੇ ਸਾਲ 2025 ਵਿੱਚ ਨਿਯਮਾਂ ਦੇ ਅਨੁਸਾਰ ਰਾਵੀ ਨਦੀ ਵਿੱਚ ਨਹੀ ਛੱਡਿਆ ਗਿਆ ਸੀ।ਇਸ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ, ਰਾਵੀ ਨਦੀ ਦਾ ਪਾਣੀ,ਹਿਮਾਚਲ ਜੰਮੂ-ਕਸ਼ਮੀਰ … More »

ਲੇਖ | Leave a comment