ਧੁਖ਼ ਰਿਹਾ ਹੈ ਲੰਦਨ!

ਅੱਜ ਮੇਰੇ ਜ਼ਿਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, ‘ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!’ ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਦਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ … More »

ਲੇਖ | Leave a comment
 

ਨਿਰਜਿੰਦ ਪੰਛੀ

ਕਰਨ ਦੇ ਮੈਨੂੰ, ਮੇਰੀ ਉਦਾਸੀ ਦਾ ਸਫ਼ਰ ਪਰਚੂੰਗਾ ਇਕੱਲਾ ਆਪਣੇ ਗ਼ਮਾਂ ਦੇ ਸੰਗ ਜਿੰਨ੍ਹਾਂ ਨਾਲ਼ ਮੈਂ ਤਮਾਮ ਜ਼ਿੰਦਗੀ ਹੰਢਾਈ ਹੈ! ਰਹੇ ਨੇ ਇਹ ਮੇਰੇ ਹਮਸਫ਼ਰ, ਦਿੱਤਾ ਨਹੀਂ ਦਗ਼ਾ ਕਿਸੇ ਮੋੜ ‘ਤੇ ਮੈਨੂੰ, ਮੇਰੇ ਗ਼ਮ ਮੇਰੇ ਹਮਰਾਹੀ ਨੇ! ….. ਮੋਹ-ਮੁਹੱਬਤ ਦੀ … More »

ਕਵਿਤਾਵਾਂ | 1 Comment
 

ਖ਼ੂਹ ਦੀ ਟਿੰਡ ਦਾ ਹਾਉਕਾ

ਉਜਾੜਾਂ ਦੇ ਖ਼ੂਹ ਦੀ ਇੱਕ ਟਿੰਡ ਸਾਂ ਮੈਂ, ਜੋ ਗਿੜਦਾ ਰਿਹਾ ਮਾਲ੍ਹ ਦੇ, ਨਾ ਮੁੱਕਣ ਵਾਲ਼ੇ ਗੇੜ ਵਿਚ! ਢੋਂਦਾ ਰਿਹਾ ਗੰਧਲ਼ੇ ਪਾਣੀਆਂ ਨੂੰ ਖ਼ੂਹ ਦੇ ਕੰਢੇ, ਤੇ ਕਰਦਾ ਰਿਹਾ, ਰਾਤ ਦਿਨ ਮੁਸ਼ੱਕਤ! …ਤੇ ਜਦ ‘ਨਿੱਤਰ’ ਕੇ, ਉਹ ਆਪਣੇ ਰਸਤੇ ਪੈ … More »

ਕਵਿਤਾਵਾਂ | Leave a comment
 

ਅਸੀਂ ਪੂਜਦੇ ਰਹੇ ਕਿਸੇ ਪੱਥਰ ਦੇ ਭਗਵਾਨ ਨੂੰ ਕਰਦੇ ਰਹੇ ਇਬਾਦਤ ਤੇ ਉਹਨੇ ਅੱਖ ਤੱਕ ਨਾ ਪੁੱਟੀ! …… ਅਸੀਂ ਕਰਦੇ ਰਹੇ ਡੰਡਾਉਤ ਲਟਕਦੇ ਰਹੇ ਪੁੱਠੇ ਧੁਖ਼ਾਉਂਦੇ ਰਹੇ ਧੂਫ਼, ਚੜ੍ਹਾਉਂਦੇ ਰਹੇ ਫ਼ੁੱਲ ਤੇ ਉਹਨੇ ਸੁਗੰਧੀ ਲੈਣ ਲਈ ਸਾਹ ਤੱਕ ਨਾ ਲਿਆ? … More »

ਕਵਿਤਾਵਾਂ | Leave a comment
 

ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ!

ਪੂਰੇ 16 ਸਾਲਾਂ ਦੀ ਲੁਕਣ-ਮੀਟੀ ਤੋਂ ਬਾਅਦ 26 ਮਈ 2011 ਨੂੰ ਘ੍ਰਿਣਾਂ ਦੀ ਮੂਰਤ, ਜਨਰਲ ਰਾਤਕੋ ਮਲਾਦਿੱਚ ਦੀ ਗ੍ਰਿਫ਼ਤਾਰੀ ਹੋਈ, ਜਿਸ ਨਾਲ਼ ਅਮਨ ਦੇ ਚਹੇਤਿਆਂ ਨੇ ਸੁਖ ਦਾ ਸਾਹ ਲਿਆ। ਬੋਸਨੀਆਂ ਵਿਚ ਉਸ ਦੀਆਂ ਮੁਸਲਮਾਨਾਂ ਖਿਲਾਫ਼ ਨਫ਼ਰਤ ਭਰੀਆਂ ਅਤੇ ਹੌਲਨਾਕ … More »

ਲੇਖ | Leave a comment
 

ਹੁਣ ਮੈਂ ਸਿੱਖ ਲਿਆ

ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ! ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ, ਤੇ ਲੈਣੇਂ ਫ਼ੋਕੇ ਸੁਪਨੇ! ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ, ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ! ਜਿੰਨੀ ਆਸ ਰੱਖੀ ‘ਗ਼ੈਰਾਂ’ ‘ਤੇ, ਦਿਲ ਵਿਚ ਨਿਰਾਸ਼ਾ ਦੀ, ਪਰਲੋਂ ਹੀ ਆਈ! ਮਨ ਦੀ … More »

ਕਵਿਤਾਵਾਂ | Leave a comment
 

ਤੇਰੇ ਤੋਂ ਤੇਰੇ ਤੱਕ

ਸੋਚਿਆ ਸੀ, ਮਰਨ ਤੱਕ ਕਰੂੰਗਾ, ‘ਤੇਰੇ’ ਤੋਂ ਲੈ ਕੇ, ‘ਤੇਰੇ’ ਤੱਕ ਦਾ ਸਫ਼ਰ! ਪਰ ਕੰਡਿਆਲ਼ੀਆਂ ਰਾਹਾਂ, ਤੇ ਤੇਰੀ ਬਦਨੀਤ ਨੇ, ਸਫ਼ਰ ਤੈਅ ਨਾ ਹੋਣ ਦਿੱਤਾ! …ਤੇ ਨਾ ਹੀ ‘ਤੂੰ’ ਸੋਚਿਆ, ਸੀਨੇ ਬਰਛੀ ਮਾਰਨ ਲੱਗੀ ਨੇ! ਸੇਕਦੀ ਰਹੀ ਹੱਥ ਤੂੰ, ਮੇਰੇ … More »

ਕਵਿਤਾਵਾਂ | Leave a comment
 

ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ

ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਦੱਸ ਦੇਵਾਂ ਕਿ ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ‘ਲਤੀਫ਼ ਮੁਹੰਮਦ’ ਹੈ! 15 ਨਵੰਬਰ 1949 ਨੂੰ ਪਿੰਡ ਜਲਾਲ, ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ ਨੇ ਜਿੰਦਗੀ ਦੇ ਬੜੇ ਕੌੜੇ … More »

ਲੇਖ | Leave a comment
 

“ਬਣਵਾਸ ਬਾਕੀ ਹੈ” ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ

ਜਦ ਜੀਵਨ ਦੀ ਗਾਲ੍ਹੜ ਜ਼ਮੀਰ ਨਾਲ਼ ‘ਘੋਲ਼’ ਕਰਦੀ ਹੈ ਤਾਂ ਮਨ ਵਿਚੋਂ ਜਵਾਰਭਾਟਾ ਉਠਦਾ ਹੈ! ।।।ਤੇ ਜੇ ਇਹ ਜਵਾਰਭਾਟਾ ਸ਼ਬਦਾਂ ਦਾ ਰੂਪ ਧਾਰ ਵਰਕਿਆਂ ‘ਤੇ ਉੱਤਰ ਆਵੇ ਤਾਂ ਇਕ ਇਤਿਹਾਸ ਬਣ ਜਾਂਦਾ ਹੈ। ਮਾਨੁੱਖ ਨੂੰ ਅਕਾਲ ਪੁਰਖ਼ ਨੇ ਹਰ ਪੱਖੋਂ … More »

ਸਰਗਰਮੀਆਂ | Leave a comment
 

ਪ੍ਰੀਖ਼ਿਆ

ਵਾਰ-ਵਾਰ ਪਰਖ਼ੀ ਆਪਣੀ ਕਿਸਮਤ, ਤੇ ਉਹ ਮੇਰੇ ਸੰਗ ਖੇਡਦੀ ਰਹੀ, ਸੱਪ ਤੇ ਨਿਉਲ਼ੇ ਵਾਲ਼ੀ, ਖ਼ੂਨੀ ਖੇਡ! ਵਾਰ-ਵਾਰ ਠੋਕ੍ਹਰ ਕੇ ਦੇਖਿਆ, ਕੱਚੇ ਘੜ੍ਹੇ ਵਾਂਗ! ਪਰ, ਬਾਂਝ ਔਰਤ ਦੀ ਕੁੱਖ ਵਾਂਗ, ਰਹੀ ਸੁੰਨੀ ਦੀ ਸੁੰਨੀ! …….. ਜਦ ਵੀ, ਆਸਰੇ ਲਈ, ਤੇਰਾ ਮੋਢਾ … More »

ਕਵਿਤਾਵਾਂ | Leave a comment