Author Archives: ਜਸਵੀਰ ਸਿੰਘ ਸਿਹੋਤਾ ਕੈਲਗਰੀ
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ। ਦੁਨੀਆਂ ਦੀ ਅੱਖੋਂ ਬਚ ਕੇ ਕੀਤਾ। ਦੀਦਾਰ ਹੁਸ਼ਨ ਦਾ ਇਕਰਾਰ ਇਸ਼ਕ ਦਾ, ਘੁੰਗਟ ਓੜ੍ਹ ਬੁੱਲਾਂ ‘ਚ ਹੱਸਕੇ ਕੀਤਾ। ਪਿਆਰ ਵਿੱਚ ਕੋਈ ਖੋਟ ਨਾ ਹੋਵੇ ਜੇ ਹੋਵੇ ਸ਼ੁਰੂਆਤ ਨਾ ਹੋਵੇ। ਰੱਬ ਦੇ ਨੇੜੇ ਰੂਹਾਂ ਹੁੰਦੀਆਂ ਰੱਬ … More
ਪਰਵਾਸੀਆਂ ਦੇ ਦਰਦ
ਪਿੰਡਾਂ ਵਿਚੋਂ ਉੱਠਕੇ ਕੈਨੇਡਾ ਵਿੱਚ ਆਕੇ । ਵੇਖੋ ਕੀ ਖੱਟਦੇ ਨੇ ਘਰਬਾਰ ਭੁੱਲਾਕੇ। ਕਹਿਣ ਨੂੰ ਪ੍ਰਵਾਸੀ ਏਥੇ ਖੁਸ਼ ਰਹਿੰਦੇ ਨੇ। ਇਹ ਨਹੀਂ ਸੀ ਪਤਾ ਕੀ ਕੀ ਦੁੱਖ ਸਹਿੰਦੇ ਨੇ। ਉੱਚੇ ਚਿੱਟੇ ਪ੍ਰਬਤ ਸੋਹਣੇ ਲਗਦੇ ਬੜੇ। ਵੇਖ ਲਈਦੇ ਕਦੀ ਕਦੀ ਬਹਿਕੇ … More
