ਨਵਾਂ ਸਾਲ 2009

ਨਵਾਂ ਸਾਲ ਮੁਬਾਰਕ ਹੋੇ, ਸਭ ਧਰਤੀ ਦੇ ਜਾਇਆਂ ਨੂੰ, ਰਹਿਮਤਾਂ ਦਾ ਮ੍ਹੀਨ ਰੱਜ ਰੱਜ ਵਰਸੇ, ਰਿਜਕ ਵੀ ਮਿਲੇ ਪਰਾਇਆਂ ਨੂੰ, ਝੂਠ ਬੁਰਾਈ ਹਰ ਥਾਂ ਹਾਰੇ, ਇਨਸਾਫ਼ ਮਿਲੇ ਸਚਿਆਰਾਂ ਨੂੰ, ਪਿਆਰ ਅਮਨ ਦੇ ਗੀਤ ਪਏ ਗਾਈਏ, ਸਨਮਾਨ ਮਿਲੇ ਮੇਰੇ ਯਾਰਾਂ ਨੂੰ, … More »

ਕਵਿਤਾਵਾਂ | Leave a comment