
Author Archives: ਮਲਕੀਅਤ “ਸੁਹਲ”
ਕਰਵੇ ਚੌਥ ਦਾ ਵਰਤ
ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਸਾ੍ਹਵਾਂ ਤੋਂ ਜੋ ਵੱਧ ਪਿਆਰਾ। ਪਤੀ – ਪੂਜਣ ਦਾ ਤਿਉਹਾਰ। ਕਰਦੀ ਔਰਤ ਹਾਰ ਸ਼ਿੰਗਾਰ। ਸੁੱਖੀ-ਸਾਂਦੀ ਹੈ ਦਿਨ ਆਇਆ, ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ … More
ਆਪਣੀ ਹੀ ਕੁੱਲੀ
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਮਜ਼ਾ ਬੜਾ ਆਉਂਦਾ ਹੈ ਆਪਣੀ ਕਮਾਈ ਦਾ। ਆਪਣਾ ਹੀ ਕਰੀਦਾ ਆਪਣਾ ਹੀ ਖਾਈਦਾ। ਰੁੱਖੀ-ਸੁੱਕੀ ਰੋਟੀ ਦਿਓ ਅੱਜ਼ਬ ਹੀ ਨਜ਼ਾਰਿਉ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ … More
ਨੀਹਾਂ ਵਿਚ ਖਲੋਤੇ
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋੱਤੇ। ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ। ਗੰਗੂ ਨੇ ਜੁਲਮ ਕਮਾ ਕੇ, ਕੀਤਾ ਹੈ ਨਮਕ ਹਰਾਮ। ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ। ਉਹ ਨਾਨੀ ਤੇ ਨਾਨੇ ਦੇ, ਕਿਨੇਂ … More
ਗੁਰ ਨਾਨਕ ਪਰਗਟਿਆ
ਗੁਰ ਨਾਨਕ ਜਦ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਤ੍ਰਿਪਤਾ ਮਾਂ ਨੂੰ ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ ਮੱਥਾ ਟੇਕਣ, ਸੂਰਜ ਰਿਸ਼ਮਾਂ ਪਾਈਆਂ। ਮਹਿਤਾ ਕਾਲੂ ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਗੁਰ ਨਾਨਕ ਜਦ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਸਭ … More
ਹਿੰਦ ਦੀ ਚਾਦਰ
ਨੌਵੇਂ ਗੁਰੁ ਸਨ, ਤੇਗ ਬਹਾਦਰ। ਬਣ ਗਏ ਜੋ ਹਿੰਦ ਦੀ ਚਾਦਰ। ਚਾਰ ਸੌ ਸਾਲ ਦੀ ਸੁਣੋ ਕਹਾਣੀ ਸ਼ਹੀਦੀ ਗਾਥਾ ਹੈ,ਬੜੀ ਪੁਰਾਣੀ। ਜੋ ਹਰਗੋਬਿੰਦ ਸਾਹਿਬ ਦੇ ਪੁੱਤਰ ਜਿਨ੍ਹਾਂ ਦੇ ਗੋਬਿੰਦ ਸਿੰਘ ਸਪੁੱਤਰ। ਕਸ਼ਮੀਰੀ ਹਿੰਦੂ ਸੀ ਮੁਸਲਮ ਹੋਏ ਹੱਥ ਜੋੜਕੇ ਗੁਰਾਂ ਦੇ … More