ਮਨਦੀਪ ਗਿੱਲ

Author Archives: ਮਨਦੀਪ ਗਿੱਲ

 

ਤਕਦੀਰਾਂ

ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ , ਜਿਹੜੇ ਲੜਾਉਂਦੇ ਰਹਿੰਦੇ ਨੇ ਨਿੱਤ ਹੀ ਤੰਦਬੀਰਾਂ ਨੂੰ । ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ  ਸਦਾ  ਚਲਦੇ ਰਹਿਣੇ ਨੇ , ਰੋਣ ਵਾਲਿਆਂ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ। ਹੱਕ ਮਾਰ ਕੇ … More »

ਕਵਿਤਾਵਾਂ | Leave a comment
 

ਮੌਤ ਨੂੰ ਨੇੜੇ ਘੱਲ ਲਿਆ

ਕਹਿੰਦੇ ਸਾਇੰਸ ਤਰਕੀ ਬਹੁਤ ਕਰ ਗਈ, ਚੰਨ ਤੇ ਰਹਿਣ ਦੀਆਂ ਗੱਲਾਂ ਕਰਦੇ ਹਾਂ । ਰਹੀ ਨਾ ਲੋੜ ਡਰਨ ਦੀ ਬਹੁਤਾ ਰੱਬ ਕੋਲੋ, ਕੁਦਰਤ ਨੂੰ ਵੀ ਹੁਣ ਮਖੌਲਾਂ  ਕਰਦੇ ਹਾਂ। ਇਹ ਗੱਲ ਵੀ ਕਦੋ ਕੋਈ  ਦਸੇਗਾ, ਅਸੀਂ ਕਿਨਾਂ ਮੌਤ ਨੂੰ ਨੇੜੇ … More »

ਕਵਿਤਾਵਾਂ | Leave a comment
 

ਲੋਕਾਂ ਦੀ ਸਰਕਾਰ

ਮਿਲਿਆ ਵੋਟ ਦਾ ਅਧਿਕਾਰ ਹੈ, ਚੁਣਨੀ  ਖੁਦ  ਦੀ  ਸਰਕਾਰ ਹੈ । ਵੋਟ ਪਾਉਣੀ ਹੈ ਦੇਸ਼ ਭਗਤ ਨੂੰ, ਪਰਖਣਾ ਨਹੀਂ ਬਗਲੇ ਭਗਤ ਨੂੰ । ਕਈ ਲਾਰਿਆ ਨੇ ਭਰਮਾ  ਲੈਣੇ , ਸਬਜਬਾਗ ਇਨ੍ਹਾਂ ਨੂੰ ਵਿਖਾ ਦੇਣੇ । ਲੋਕੀ ਲੀਡਰਾਂ ਨੇ ਭੜਕਾਅ ਦੇਣੇ, … More »

ਕਵਿਤਾਵਾਂ | Leave a comment
 

ਜ਼ਿੰਦਗੀ ਦੇ ਸੱਚ

ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫੱਲ ਨਹੀਂ , ਜੋ ਆਖੇ ਅੱਜ ਨੀਂ ਉਸ ਦਾ ਆਓਂਦਾ ਦਾ ਕੱਲ੍ਹ ਨਹੀਂ । ਪਿਆਰ-ਮੁੱਹਬਤ ਨਾਲ ਵੀ ਹੋ ਜਾਂਦੇ ਨੇ ਹੱਲ ਮਸਲੇ , ਲੜਾਈ  ਹੁੰਦੀ  ਹਰ ਇਕ  ਮਸਲੇ  ਦਾ  ਹੱਲ  ਨਹੀਂ 9 ਘਰ ਦੀ … More »

ਕਵਿਤਾਵਾਂ | Leave a comment
 

ਆਜ਼ਾਦੀ

ਉਂਝ ਕਹਿਣ ਨੂੰ ਤਾਂ ਭਾਵੇਂ ਅਸੀਂ ਹੁਣ ਆਜ਼ਾਦ ਹੋ ਗਏ , ਪਰ ਮਨੂੰ – ਬਿਰਤੀਆਂ ਦੇ ਕਿਨ੍ਹੇ ਹੀ ਗੁਲਾਮ ਹੋ ਗਏ । ਬਣਾ ਗਏ ਸ਼ਾਸਕ , ਗੋਰੇ ਆਪਣੇ ਹੀ  ਵਰਗਿਆਂ ਨੂੰ , ਲਗਦਾ ਸੀ  ਜ਼ੁਲਮ ਹਿਸਾਬੋ – ਬੇਹਿਸਾਬ  ਹੋ ਗਏ … More »

ਕਵਿਤਾਵਾਂ | Leave a comment