Author Archives: ਕੌਮੀ ਏਕਤਾ ਨਿਊਜ਼ ਬੀਊਰੋ
ਭਾਸ਼ਾਵਾਂ ਦੀ ਪਕੜ ਜ਼ਰੂਰੀ ਹੈ – ਡਾ. ਗੁਰਮੀਤ ਸਿੰਘ
ਚੰਡੀਗੜ੍ਹ – ਪੀਜੀ ਗੌਰਮਿੰਟ ਗਰਲਜ਼ ਕਾਲਜ ਸੈਕਟਰ-42, ਚੰਡੀਗੜ੍ਹ ਵਿਖੇ ਹਿੰਦੀ ਅਤੇ ਸੰਸਕ੍ਰਿਤ ਵਿਭਾਗ ਦੇ ਸਹਿਯੋਗ ਨਾਲ ਅਤੇ ਆਈਕਿਊਏਸੀ ਸੈੱਲ ਦੀ ਪਹਿਲਕਦਮੀ ਤਹਿਤ “ਮੀਡੀਆ ਵਿੱਚ ਭਾਸ਼ਾ ਦੀ ਮਹੱਤਤਾ” ਵਿਸ਼ੇ ਉੱਤੇ ਇੱਕ ਵਿਸਤਾਰ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬ ਯੂਨੀਵਰਸਿਟੀ … More
ਕਨੇਡਾ ਵਿਖੇ ਬੰਦੀ ਸਿੰਘਾਂ ਦੇ ਹਕ਼ ਵਿਚ ਨਿਕਲੇਗੀ ਕਾਰ ਰੈਲੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਵਲੋਂ ਲਗਾਏ ਜਾਂਦੇ ਮੋਰਚੇ ਧਰਨਿਆਂ ਦੀਆਂ ਗੁੰਜਾ ਵਿਦੇਸ਼ਾਂ ਵਿਚ ਵੀਂ ਪੈਂਦੀਆਂ ਹਨ ਜਿਸ ਨਾਲ ਉੱਥੇ ਰਹਿ ਰਹੇ ਸਿੱਖ/ਪੰਜਾਬੀ ਭਾਈਚਾਰੇ ਦੇ ਲੋਕ ਵੀਂ ਉੱਥੇ ਰੋਹ ਪ੍ਰਦਰਸ਼ਨ ਕਰਕੇ ਆਪਣੀ ਹਾਜ਼ਿਰੀ ਲਗਵਾਦੇ ਹਨ । ਇਸੇ ਤਰ੍ਹਾਂ … More
ਬੀ.ਬੀ.ਸੀ. ਚੈਨਲ ਤੇ ਮੋਦੀ ਹਕੂਮਤ ਵੱਲੋਂ ਆਮਦਨ ਵਿਭਾਗ ਦੀ ਦੁਰਵਰਤੋਂ ਕਰਕੇ ਛਾਪਾ ਮਾਰਨਾ ਪ੍ਰੈਸ ਦਾ ਸ਼ਰੇਆਮ ਗਲਾਂ ਘੁੱਟਣ ਵਾਲੀ ਕਾਰਵਾਈ : ਮਾਨ
ਫ਼ਤਹਿਗੜ੍ਹ ਸਾਹਿਬ “ਜਦੋਂ ਸਮੁੱਚੇ ਇੰਡੀਆ ਦਾ ਮੀਡੀਆ, ਪ੍ਰਿੰਟ ਮੀਡੀਆ, ਅਖਬਾਰਾਂ ਸਭ ਫਿਰਕੂ ਹੁਕਮਰਾਨਾਂ ਦੇ ਗੁਲਾਮ ਬਣਕੇ ਇੰਡੀਆ ਵਿਚ ਹੋ ਰਹੇ ਹਕੂਮਤੀ ਜ਼ਬਰ-ਜੁਲਮ, ਬੇਇਨਸਾਫ਼ੀਆਂ ਦੇ ਸੱਚ ਨੂੰ ਉਜਾਗਰ ਕਰਨ ਵਿਚ ਜ਼ਿੰਮੇਵਾਰੀ ਨਹੀ ਨਿਭਾਅ ਸਕੇ ਤਾਂ ਕੇਵਲ ਤੇ ਕੇਵਲ ਇਕੋ ਇਕ ਕੌਮਾਂਤਰੀ … More
ਤਾਮਿਲਨਾਡੂ ਦੇ ਵਿਲੂਪੁਰਮ ‘ਚ ਆਸ਼ਰਮ ਦੀ ਆੜ ਵਿੱਚ ਹੋ ਰਹੀਆਂ ਸਨ ਅਨੈਤਿਕ ਗਤੀਵਿਧੀਆਂ, 142 ਪੀੜਤਾਂ ਨੂੰ ਬਚਾਇਆ
ਵਿਲੁਪੁਰਮ,(ਦੀਪਕ ਗਰਗ ) – ਤਾਮਿਲਨਾਡੂ ਦੇ ਵਿਲੂਪੁਰਮ ਵਿੱਚ ਇੱਕ ਆਸ਼ਰਮ ਦੀ ਆੜ ਵਿੱਚ ਹੋ ਰਹੀਆਂ ਅਨੈਤਿਕ ਗਤੀਵਿਧੀਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਇੱਕ ਐਨਜੀਓ ਦੀ ਮਦਦ ਨਾਲ ਅੰਬੂਜਯੋਤੀ ਆਸ਼ਰਮ ਤੋਂ 142 ਬੇਸਹਾਰਾ ਲੋਕਾਂ ਨੂੰ ਬਚਾਇਆ ਹੈ। … More
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਿਹਾਲ ਵਿਹਾਰ ਵਿਖੇ ਸਪੋਰਟਸ ਜ਼ੋਨ ਹੋਇਆ ਉਦਘਾਟਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਿਹਾਲ ਵਿਹਾਰ (ਚੰਦਰ ਵਿਹਾਰ) ਵਿਖੇ ਸਪੋਰਟਸ ਜ਼ੋਨ ਦਾ ਉਦਘਾਟਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ … More
ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿਖੇ ਅਰਦਾਸ ਦਿਵਸ ਮਨਾਇਆ ਗਿਆ
ਰਾਮਤੀਰਥ / ਅੰਮ੍ਰਿਤਸਰ – ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿਖੇ ਅੱਜ ਅਰਦਾਸ ਦਿਵਸ ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸਮਾਜ ਅਤੇ ਸਕੂਲ ਦੀ ਸੁਖ ਸ਼ਾਂਤੀ, ਬਚਿਆਂ ਦੇ ਚੜ੍ਹਦੀ ਕਲਾ ਅਤੇ ਤੰਦਰੁਸਤੀਆਂ ਵਾਸਤੇ ਅਰਦਾਸਾਂ … More
ਪੰਜਾਬ ਵਿੱਚ 100 ਮੈਗਾਵਾਟ ਦੇ ਬਾਇਓਮਾਸ ਪਾਵਰ ਪ੍ਰਾਜੈਕਟ ਸਥਾਪਤ ਕਰਨ ਵਾਸਤੇ ਵੀ.ਜੀ.ਐਫ. ਦੀ ਕੀਤੀ ਮੰਗ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸਾਫ-ਸੁਥਰੀ ਅਤੇ ਵਾਤਾਵਰਣ-ਪੱਖੀ ਊਰਜਾ ਦੇ ਉਤਪਾਦਨ ਅਤੇ ਵਰਤੋਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਬਿਜਲੀ, ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ … More
ਪ੍ਰੋ. ਸਰਚਾਂਦ ਸਿੰਘ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬਣੇ
ਨਵੀਂ ਦਿਲੀ- ਭਾਰਤ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਇਕ ਮਹਤਵਪੂਰਨ ਨਿਯੁਕਤੀ ਕੀਤੀ ਹੈ। ਭਾਰਤ ਸਰਕਾਰ ਦੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਉੱਘੇ ਸਿੱਖ ਬੁੱਧੀਜੀਵੀ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ … More
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਹਕੂਮਤੀ ਸਾਜ਼ਿਸਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ : ਮਾਨ
ਫ਼ਤਹਿਗੜ੍ਹ ਸਾਹਿਬ – “ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੇ ਮਸਲਿਆ ਨੂੰ ਲੈਕੇ 07 ਜਨਵਰੀ 2023 ਤੋਂ ਮੋਹਾਲੀ ਵਿਖੇ ਸੁਰੂ … More
ਡਾਕੂਮੈਂਟਰੀ ਇੰਡੀਆ ‘ਤੇ ਮੋਦੀ ਕਵੇਸ਼ਚਨ ਨੂੰ ਲੈਕੇ ਵਿਵਾਦ ਦਰਮਿਆਨ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫਤਰਾਂ ‘ਤੇ ਇਨਕਮ ਟੈਕਸ ਦੇ ਛਾਪੇ
ਨਵੀਂ ਦਿੱਲੀ, (ਦੀਪਕ ਗਰਗ) – ਇਨਕਮ ਟੈਕਸ ਨੇ ਡਾਕੂਮੈਂਟਰੀ ਇੰਡੀਆ, ‘ਦ ਮੋਦੀ ਕਵੇਸ਼ਚਨ ‘ਅਤੇ ਪੀਐਮ ਮੋਦੀ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫਤਰਾਂ ‘ਤੇ ਛਾਪੇਮਾਰੀ ਕੀਤੀ ਹੈ। ਬੀਬੀਸੀ ਦੇ ਲੰਡਨ ਹੈੱਡਕੁਆਰਟਰ ਨੂੰ ਇਸ ਬਾਰੇ ਜਾਣਕਾਰੀ … More










