Author Archives: ਕੌਮੀ ਏਕਤਾ ਨਿਊਜ਼ ਬੀਊਰੋ
ਸਤਿੰਦਰ ਜੈਨ ਦੀਆਂ ਤਿਹਾੜ ਜੇਲ੍ਹ ਦੀਆਂ ਵੀਡੀਓਜ਼ ਜਾਰੀ ਹੋਣ ਤੇ ਸਿਰਸਾ ਨੇ ਕੇਜਰੀਵਾਲ ਸਰਕਾਰ ‘ਤੇ ਚੁੱਕੇ ਸੁਆਲ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਦੇ ਲੋਕਾਂ ਨੂੰ ਸੱਦਾ ਦਿੰਦੇ ਸਨ ਕਿ ਉਹ ਵੀਡੀਓ ਕਲਿੱਪ ਬਣਾ ਕੇ ਉਹਨਾਂ ਨੂੰ … More
ਪੰਜਾਬ ਦੇ 11272 ਸਕੂਲਾਂ ਵਿੱਚ ਇੰਟਰਨੈੱਟ ਦੀ ਸਹੂਲਤ ਨਹੀਂ, 379 ਸਕੂਲਾਂ ਵਿੱਚ ਵਿਦਿਆਰਥਣਾਂ ਲਈ ਪਖਾਨੇ ਨਹੀਂ ਹਨ
ਕੋਟਕਪੂਰਾ / ਚੰਡੀਗੜ੍ਹ , (ਦੀਪਕ ਗਰਗ) – ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਤਾਜ਼ਾ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਕੁੱਲ 27701 ਸਕੂਲਾਂ ਵਿੱਚੋਂ 11272 ਸਕੂਲਾਂ ਵਿੱਚ ਇੰਟਰਨੈੱਟ ਦੀ ਸਹੂਲਤ ਨਹੀਂ ਹੈ। 2021-22 ਲਈ ਕਰਵਾਏ … More
ਪੰਜਾਬ ਦੇ ਵਿਦਿਅਕ ਅਦਾਰੇ ਅਤੇ ਯੂਨੀਵਰਸਿਟੀਆਂ ਕਸ਼ਮੀਰੀ ਬੱਚਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਇ ਉੱਚ ਤਾਲੀਮ ਦੇਣ ਦੀ ਜ਼ਿੰਮੇਵਾਰੀ ਨਿਭਾਉਣ : ਮਾਨ
ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਹੁਕਮਰਾਨ ਅਤੇ ਅਸੀ ਸਭ ਇਹ ਪ੍ਰਚਾਰਦੇ ਹਾਂ ਕਿ ਕਸ਼ਮੀਰ ਤੋ ਲੈਕੇ ਕੰਨਿਆਕੁਮਾਰੀ ਤੱਕ ਇਕ ਇੰਡੀਆ ਮੁਲਕ ਹੈ ਅਤੇ ਸਭ ਨਿਵਾਸੀ ਇੰਡੀਅਨ ਹਨ ਤੇ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਹਾਸਿਲ ਹਨ । ਦੂਸਰੇ ਪਾਸੇ ਜੋ ਕਸਮੀਰੀ … More
ਭਾਜਪਾ ਪੰਜਾਬ ਦੇ ਸੰਗਠਨ ਜਨਰਲ ਸਕੱਤਰ ਐਮ ਸ੍ਰੀਨਿਵਾਸਲੁ ਦੀ ਕੋਟਕਪੂਰਾ ਫੇਰੀ ਤੋਂ ਬਾਅਦ ਸੁਨੀਤਾ ਗਰਗ ਨੂੰ ਵੱਡੀ ਅਤੇ ਅਹਿਮ ਜਿੰਮੇਵਾਰੀ ਮਿਲਣ ਦੇ ਸੰਕੇਤ
ਕੋਟਕਪੂਰਾ,(ਦੀਪਕ ਗਰਗ) – ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸੰਗਠਨ ਦਾ ਵਿਸਥਾਰ ਹੋਣ ਜਾ ਰਿਹਾ ਹੈ। ਸੰਗਠਨ ਵਿੱਚ ਕਈ ਵੱਡੇ ਅਤੇ ਨਵੇਂ ਚਿਹਰੇ ਸ਼ਾਮਲ ਹੋਣਗੇ। ਕੇਂਦਰੀ ਲੀਡਰਸ਼ਿਪ ਭਾਜਪਾ ਦੀ ਸੂਬਾ ਕੋਰ ਕਮੇਟੀ, ਜ਼ਿਲ੍ਹਾ ਕਮੇਟੀਆਂ ਸਮੇਤ ਵੱਖ-ਵੱਖ ਮੋਰਚਿਆਂ ਵਿੱਚ ਫੇਰਬਦਲ ਕਰੇਗੀ। ਸੂਬਾ … More
ਮੁਫਤ ਬਿਜਲੀ ਦਾ ਲਾਲਚ: ਪੰਜਾਬ ‘ਚ ਪਰਿਵਾਰਾਂ ਦੀ ਹੋ ਰਹੀ ਜਾਅਲੀ ‘ਵੰਡ’, ਜ਼ੀਰੋ ਬਿੱਲ ‘ਲਈ ਇੱਕੋ ਘਰ ‘ਚ ਲਗਾਏ ਜਾ ਰਹੇ ਤਿੰਨ ਮੀਟਰ
ਕੋਟਕਪੂਰਾ,(ਦੀਪਕ ਗਰਗ) – ਪੰਜਾਬ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦੇ ਚੱਕਰ ਵਿੱਚ ਪਰਿਵਾਰਾਂ ਵਿੱਚ ਜਾਅਲੀ ‘ਵੰਡ’ ਕੀਤੀ ਜਾ ਰਹੀ ਹੈ। ਜ਼ੀਰੋ ਬਿੱਲ ਮੀਟਰ ਲਗਾਉਣ ਲਈ ਰਿਕਾਰਡ 2.95 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਸਥਿਤੀ ਇਹ ਹੈ ਕਿ ਪਾਵਰਕੌਮ ਦੇ ਦਫ਼ਤਰਾਂ ਵਿੱਚ … More
ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦਾ ਹੁਕਮਰਾਨ ਤੁਰੰਤ ਐਲਾਨ ਕਰਨ : ਇਮਾਨ ਸਿੰਘ ਮਾਨ
ਨੰਦਪੁਰ ਕਲੌੜ/ਬਸੀ ਪਠਾਣਾ – “ਧਾਰਾ 87 ਅਧੀਨ ਆਉਦੇ ਗੁਰੂਘਰਾਂ ਦੀ ਚੋਣ ਪੰਜਾਬ ਸਰਕਾਰ ਵੱਲ ਕਰਵਾਉਣ ਦੀ ਜਿੰਮੇਵਾਰੀ ਹੈ । ਗੁਰਦੁਆਰਾ ਐਕਟ ਦੀ ਧਾਰਾ 89 ਇਸ ਗੱਲ ਨੂੰ ਪ੍ਰਤੱਖ ਕਰਦੀ ਹੈ ਕਿ ਇਨ੍ਹਾਂ ਗੁਰੂਘਰਾਂ ਦੀਆਂ ਚੋਣਾਂ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ … More
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੱਕ ‘ਖ਼ਾਲਸਾ ਵਹੀਰ’ ਵਿਚ ਕੌਮ ਵੱਧ ਚੜ੍ਹਕੇ ਸ਼ਮੂਲੀਅਤ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ – “ਭਾਈ ਅੰਮ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਵਾਰਿਸ ਪੰਜਾਬ ਦੇ ਵੱਲੋ ਜੋ 23 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬੀਆਂ ਅਤੇ ਸਿੱਖ ਨੌਜ਼ਵਾਨੀ ਨੂੰ ਅੰਮ੍ਰਿਤ ਸੰਚਾਰ ਰਾਹੀ ਅੰਮ੍ਰਿਤਧਾਰੀ ਬਣਾਉਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਦੇ ਸੇਵਨ … More
ਪੰਜਾਬ ਵਿੱਚ ਸਰਕਾਰ ਪੰਜਾਬੀ ਦੇ ਬੋਲਬਾਲੇ ਲਈ ਤੁਰਤ ਲੋੜੀਂਦੇ ਕਦਮ ਚੁੱਕੇ
ਮਨੁੱਖਾ ਜੀਵਨ ਦਾ ਕੋਈ ਖੇਤਰ ਨਹੀਂ ਜਿਸ ਵਿੱਚ ਭਾਸ਼ਾ ਦਾ ਦਖ਼ਲ ਨਾ ਹੁੰਦਾ ਹੋਵੇ। ਮਨੋ-ਸੰਬਾਦ ਤੋਂ ਲੈ ਕੇ ਕੌਮਾਂਤਰੀ ਅਦਾਨ-ਪ੍ਰਦਾਨ ਤੱਕ ਕੁਝ ਵੀ ਭਾਸ਼ਾ ਤੋਂ ਬਿਨਾਂ ਸੰਭਵ ਨਹੀਂ। ਵਿੱਦਿਆ, ਗਿਆਨ, ਵਿਗਿਆਨ, ਤਕਨੀਕ, ਪ੍ਰਸ਼ਾਸਨ, ਕਾਰੋਬਾਰ, ਸੰਚਾਰ, ਸਾਹਿਤ ਸੱਭਿਆਚਾਰ, ਇਤਿਹਾਸ, ਵਿਰਸਾ, ਆਦਿ … More
ਕਾਂਗਰਸ ਪਾਰਟੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਲਈ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਦੇਵੇਗੀ ਚੁਣੌਤੀ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਕਾਂਗਰਸ ਪਾਰਟੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਛੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੁਪਰੀਮ ਕੋਰਟ ਵਿੱਚ ਜਲਦੀ ਹੀ ਨਵੀਂ ਸਮੀਖਿਆ ਪਟੀਸ਼ਨ ਦਾਇਰ ਕਰੇਗੀ। ਕਾਂਗਰਸ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ … More
ਸ਼ਰਧਾ ਕਤਲਕਾਂਡ ਤੋਂ ਬਾਅਦ ਦੇਸ਼ ਵਿਚ ਇਕ ਬਾਰ ਫੇਰ ਤੋਂ ਲਵ ਜੇਹਾਦ ਨੂੰ ਲੈਕੇ ਛਿੜੀ ਚਰਚਾ
ਕੋਟਕਪੂਰਾ, (ਦੀਪਕ ਗਰਗ) – ਇਸ ਸਮੇਂ ਲਵ ਜੇਹਾਦ ਸ਼ਬਦ ਦੀ ਕਾਫੀ ਚਰਚਾ ਹੈ, ਹਾਲ ਹੀ ‘ਚ ਸ਼ਰਧਾ ਵਾਲਕਰ ਦੇ ਪਿਤਾ ਨੇ ਆਪਣੀ ਬੇਟੀ ਦੇ ਕਾਤਲ ਆਫਤਾਬ ਅਮੀਨ ਪੂਨਾਵਾਲਾ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ … More








