Author Archives: ਕੌਮੀ ਏਕਤਾ ਨਿਊਜ਼ ਬੀਊਰੋ
ਜੱਗੀ ਜੋਹਲ, ਸ਼ੇਰਾ, ਬੱਗਾ ਅਤੇ ਹੋਰ ਸਿੰਘ ਵੀਡੀਓ ਰਾਹੀਂ ਹੋਏ ਅਦਾਲਤ ਅੰਦਰ ਪੇਸ਼
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) :- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਕਾਲਾ, ਧਰਮਿੰਦਰ ਗੁਗਨੀ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅਜ ਵੀਡੀਓ ਕਾਨਫਰੰਸ ਰਾਹੀਂ ਜੱਜ ਅਤੁਲ ਕਸਾਨਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ ਇਸੇ … More
ਫਰਾਂਸ ਵਿੱਚ ਵੀਰਵਾਰ ਤੋਂ ਬਾਰਾਂ ਅਤੇ ਸਤਾਰਾਂ ਸਾਲਾਂ ਦੇ ਬੱਚਿਆਂ ਲਈ ਵੀ ਵੈਕਸੀਨ ਪਾਸ ਜਰੂਰੀ
ਪੈਰਿਸ, (ਸੁਖਵੀਰ ਸਿੰਘ ਸੰਧੂ) - ਕੋਵਿਡ 19 ਨਾਂ ਦੀ ਮਹਾਂਮਾਰੀ ਨੇ ਪੌਣੇ ਦੋ ਸਾਲ ਬਾਅਦ ਵੀ ਲੋਕਾਂ ਦਾ ਸਾਹ ਸੁਤਿਆ ਹੋਇਆ ਹੈ।ਇਸ ਦੀ ਰੋਕਥਾਮ ਲਈ ਵਿਦੇਸ਼ਾਂ ਦੀਆਂ ਵੱਖ ਵੱਖ ਕੰਪਨੀਆਂ ਨੇ ਵੈਕਸੀਨ ਵੀ ਤਿਆਰ ਕਰ ਲਈ ਹੈ।ਪਰ ਲੋਕਾਂ ਅੰਦਰ ਇਸ … More
‘ਕੇਤੀਆ ਰੋਪ’ ਕੇਸ ‘ਚ ਸਾਮਿਲ ‘ਤੇ ਸਿੱਖ ਕੌਮ ਦੇ ਕਾਤਲ ਬੇਅੰਤ ਸਿੰਘ ਦੇ ਪ੍ਰੀਵਾਰ ਦੇ ਗੁਰਕੀਰਤ ਕੋਟਲੀ ਨੂੰ ਕੈਬਨਿਟ ‘ਚ ਲੈਣ ਵਾਲੇ ਸਾਨੂੰ ਇਨਸਾਫ਼ ਨਹੀਂ ਦੇ ਸਕਦੇ : ਮਾਨ
ਫ਼ਤਹਿਗੜ੍ਹ ਸਾਹਿਬ – “1947 ਤੋਂ ਲੈਕੇ ਅੱਜ ਤੱਕ ਕਿਸੇ ਵੀ ਸੈਂਟਰ ਦੀ ਜਮਾਤ ਅਤੇ ਹੁਕਮਰਾਨਾਂ ਨੇ ਜਾਂ ਬਾਦਲ ਦਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉਤੇ ਕਿਸੇ ਵੀ ਗਰੀਬ ਘਰ ਦੇ ਸਿਆਸਤਦਾਨ ਨੂੰ ਨਹੀਂ ਬਿਠਾਇਆ ਸੀ । ਲੇਕਿਨ ਸਾਨੂੰ … More
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ 27 ਸਤੰਬਰ ਨੂੰ ਭਾਰਤ ਬੰਦ ਵਿੱਚ ਇਪਟਾ ਕਾਰਕੁਨਾ ਨੇ ਕੀਤੀ ਸ਼ਮੂਲੀਅਤ
ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਅਧੀਨ 27 ਸਤੰਬਰ ਨੂੰ … More
ਭਾਰਤ ਬੰਦ ਦੇ ਸੱਦੇ ਦੇ ਸਮਰਥਨ ’ਚ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਸੜਕ ਤੇ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ/ ਮੁੰਬਈ – ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਅੱਜ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਨਵੀਂ ਮੁੰਬਈ ਦੇ ਵਾਸ਼ੀ … More
ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦਾ ਨਾਂ ‘ਗੁਰੂ ਨਾਨਕ ਰੋਡ’ ਰੱਖਣ ਦੀ ਲਾਰਡ ਪ੍ਰੋਵੋਸਟ ਨੂੰ ਕੀਤੀ ਮੰਗ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਉਸ ਵੇਲੇ ਖੁਸ਼ੀ ਹੋਣੀ ਸੁਭਾਵਿਕ ਹੈ ਜਦੋਂ ਤੁਹਾਡੇ ਕੀਤੇ ਗਏ ਨਿਸ਼ਕਾਮ ਕਾਰਜਾਂ ਨੂੰ ਕੋਈ ਤੁਹਾਡੇ ਘਰ ਆ ਕੇ ਸਲਾਹੇ। ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸਿੰਘ ਸਭਾ ਨੂੰ ਅਜਿਹਾ ਹੀ ਮਾਣ … More
ਦਿੱਲੀ ਗੁਰੂਦੁਆਰਾ ਕਮੇਟੀ ਦੀ ਨਾਮਜਦਗੀ ਪ੍ਰਕਿਰਿਆ ‘ਚ ਦਿੱਲੀ ਸਰਕਾਰ ਸ਼ੱਕ ਦੇ ਘੇਰੇ ‘ਚ – ਇੰਦਰ ਮੋਹਨ ਸਿੰਘ
ਦਿੱਲੀ – : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ (ਨਾਮਜਦਗੀ) ਲਈ ਬੀਤੇ ਦਿਨੀ ਸੱਦੀ ਗਈ ਮੀਟਿੰਗ ‘ਚ ਦਿੱਲੀ ਸਰਕਾਰ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. … More
ਸਿੰਘੂ, ਟਿੱਕਰੀ ਤੇ ਗਾਜੀਪੁਰ ਬਾਰਡਰਾਂ ’ਤੇ ਇਪਟਾ ਦੇ ਕਾਰਕੁਨ ਕਿਸਾਨ ਮਸਲਿਆਂ ਦਾ ਜ਼ਿਕਰ ਕਰਦੀਆਂ ਕਰਨਗੇ ਪੇਸ਼ਕਾਰੀਆਂ
ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਵਿੱਚ ਇਪਟਾ ਦੇ ਕਾਰਕੁਨ … More
21ਵੀ ਸਦੀ ਦੀ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ : ਵਾਤਾਵਰਨ ਪ੍ਰਦੂਸ਼ਣ
ਹਰਬੰਸ ਸਿੰਘ ਸੰਧੂ, “ਪਵਣੁ ਗੁਰੂ ਪਾਣੀ ਪਿਤਾ” ਗੁਰਬਾਣੀ ਦੇ ਪਵਿੱਤਰ ਸਲੋਕ ਵਿੱਚ ਦਰਜ ਕਰਕੇ ਸਾਨੂੰ ਵਾਤਾਵਰਨ ਨੂੰ ਸੰਭਾਲਣ ਦੀ ਹਦਾਇਤ ਕੀਤੀ ਸੀ ਪਰ ਨਾ ਅਸੀਂ ਪੰਜਾਬੀਆਂ ਅਤੇ ਨਾ ਹੀ ਪੂਰੇ ਸੰਸਾਰ ਨੇ ਇਸ ਤੇ ਅਮਲ ਕੀਤਾ। ਹਾਲਤ ਅੱਜ ਇਹ ਬਣ ਗਈ ਹੈ … More
ਐਡਿਨਬਰਾ : ਰਾਇਲ ਬੋਟੈਨਿਕ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ 200 ਸਾਲ ਪੁਰਾਣਾ ਦਰੱਖਤ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਵਿੱਚ ਸਥਿਤ ਰਾਇਲ ਬੋਟੈਨਿਕ ਗਾਰਡਨ ਵਿੱਚ ਲੱਗੇ ਇੱਕ 200 ਸਾਲ ਪੁਰਾਣੇ ਪਾਮ ਦਰੱਖਤ ਨੂੰ ਇਸ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ। ਇਸ ਗਾਰਡਨ ਦੇ ਬਹੁ-ਮਿਲੀਅਨ ਪੌਂਡ ਦੇ ਨਵੀਨੀਕਰਨ ਤੋਂ ਪਹਿਲਾਂ 40,000 ਤੋਂ … More







