Author Archives: ਕੌਮੀ ਏਕਤਾ ਨਿਊਜ਼ ਬੀਊਰੋ
ਪੰਜਾਬ ਨੂੰ ਰਿਮੋਟ ਕੰਟਰੋਲ ਰਾਹੀ ਚੱਲਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ – ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਸਿਆਸੀ ਜਮਾਤਾਂ ਦੇ ਸੈਂਟਰ ਦੇ ਮੁੱਖੀਆਂ ਜਾਂ ਰਾਹੁਲ ਗਾਂਧੀ ਅਤੇ ਪ੍ਰਿੰਯਿਕਾ ਗਾਂਧੀ ਦੇ ਹੁਕਮਾਂ ਅੱਗੇ ਦਿਨ ਵਿਚ ਦੋ-ਦੋ ਵਾਰ ਦਿੱਲੀ ਭੱਜਣ ਵਾਲੇ ਰਿਮੋਟ ਕੰਟਰੋਲ ਰਾਹੀ ਚੱਲਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ । … More
ਯੂਕੇ ਨੇ ਅਫਗਾਨਿਸਤਾਨ ਵਿੱਚ ਹੋਈਆਂ ਨਾਗਰਿਕਾਂ ਦੀਆਂ ਮੌਤਾਂ ਲਈ ਦਿੱਤਾ ਲੱਖਾਂ ਪੌਂਡ ਦਾ ਮੁਆਵਜ਼ਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੀਆਂ ਫੌਜਾਂ ਦੀ ਅਫਗਾਨਿਸਤਾਨ ਵਿੱਚ ਤਾਇਨਾਤੀ ਦੇ ਵਕਫੇ ਦੌਰਾਨ, ਅੱਤਵਾਦੀਆਂ ਨਾਲ ਹੋਈਆਂ ਲੜਾਈਆਂ ਵਿੱਚ ਅਫਗਾਨੀ ਨਾਗਰਿਕਾਂ ਦੀਆਂ ਮੌਤਾਂ ਵੀ ਹੋਈਆਂ ਹਨ। ਇਹਨਾਂ ਮੌਤਾਂ ਦੇ ਹਰਜਾਨੇ ਵਜੋਂ ਰਿਪੋਰਟਾਂ ਦੇ ਅਨੁਸਾਰ ਯੂਕੇ ਸਰਕਾਰ ਦੁਆਰਾ ਲੱਖਾਂ ਪੌਂਡ … More
ਬਰਮਿੰਘਮ : ਹਥਿਆਰਾਂ ਦੇ ਛਾਪੇ ਦੌਰਾਨ ਬਰਾਮਦ ਕੀਤੇ ਭੰਗ ਦੇ ਪੌਦੇ
ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) – ਬਰਮਿੰਘਮ ਵਿੱਚ ਪੁਲਿਸ ਹੱਥ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਧਿਕਾਰੀਆਂ ਨੇ ਹਥਿਆਰਾਂ ਲਈ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਭੰਗ ਦੇ ਪੌਦੇ ਜ਼ਬਤ ਕੀਤੇ। ਇਸ ਮਾਮਲੇ ਵਿੱਚ ਖੁਫੀਆ ਏਜੰਸੀਆਂ ਦੁਆਰਾ … More
ਭਾਰਤ-ਅਮਰੀਕਾ ਦੇ ਲੋਕ ਦਰਮਿਆਨ ਆਪਸੀ ਸਾਂਝ ਦੋਵੇਂ ਮੁਲਕਾਂ ਦੇ ਮਜਬੂਤ ਰਿਸ਼ਤਿਆਂ ਦਾ ਆਧਾਰ : ਮਾਈਕਲ ਰੋਸੇਨਥਲ
ਚੰਡੀਗੜ੍ਹ – ਆਪਸੀ ਸਹਿਯੋਗ ਵਧਾਉਣ ਲਈ ਅਮਰੀਕਾ-ਭਾਰਤ ਦੀਆਂ ਸਰਕਾਰਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਪਰ ਲੋਕਾਂ ਦੀ ਲੋਕਾਂ ਦਰਮਿਆਨ ਆਪਸੀ ਸਾਂਝ ਭਾਰਤ-ਅਮਰੀਕਾ ਦੇ ਮਜ਼ਬੂਤ ਰਿਸ਼ਤਿਆਂ ਦਾ ਆਧਾਰ ਹੈ।ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਭਾਰਤ ਦੇ … More
ਸਕਾਟਲੈਂਡ : ਗੋਦਾਮ ਵਿੱਚੋਂ ਚੋਰੀ ਹੋਈ ਹਜ਼ਾਰਾਂ ਪੌਂਡ ਦੀ ਸ਼ਰਾਬ ਚੋਰੀ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਚੋਰਾਂ ਨੇ ਇੱਕ ਗੋਦਾਮ ਵਿੱਚੋਂ ਹਜ਼ਾਰਾਂ ਪੌਡ ਦੇ ਮੁੱਲ ਦੀ ਸ਼ਰਾਬ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸਕਾਟਲੈਂਡ ਦੇ ਕਮਨੌਕ ਵਿੱਚ ਕੈਲੇਡੋਨੀਅਨ ਵੇਅਰਹਾਊਸ ਤੋਂ … More
ਯੂਕੇ : ਅਫਗਾਨ ਸ਼ਰਨਾਰਥੀਆਂ ਦੀ ਹੋਟਲਾਂ ਵਿਚਲੀ ਰਿਹਾਇਸ਼ ਰਹਿ ਸਕਦੀ ਹੈ ਜਾਰੀ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਕੇ ਲਿਆਂਦੇ ਗਏ ਹਜਾਰਾਂ ਸ਼ਰਨਾਰਥੀਆਂ ਨੂੰ ਹੋਟਲਾਂ ਵਿੱਚ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ ਅਤੇ ਇਹ ਰਿਹਾਇਸ਼ ਫਿਲਹਾਲ ਕੁੱਝ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਇਸ ਸਬੰਧੀ ਗ੍ਰਹਿ ਦਫਤਰ ਨੇ … More
5ਜੈਬ ਫਾਊਂਡੇਸ਼ਨ ਨੇ ਖੇਡਾਂ ਦੀ ਬਿਹਤਰੀ ਲਈ ਕੀਤੇ ਤਿੰਨ ਡਾਇਰੈਕਟਰ ਨਿਯੁਕਤ
ਪੰਜਾਬ ਦੇ ਪੇਂਡੂ ਖੇਤਰਾਂ ਦਾ ਖੇਤਰਾਂ ਦੇ ਵਿਚ ਖੇਡ ਹੁਨਰ ਨੂੰ ਤਰਾਸ਼ਣ ਅਤੇ ਗ਼ਰੀਬ ਘਰਾਂ ਦੇ ਬੱਚਿਆਂ ਨੂੰ ਓਲੰਪੀਅਨ ਬਣਾਉਣ ਦਾ ਟੀਚਾ ਰੱਖਣ ਵਾਲੀ 5ਜੈਬ ਫਾਊਂਡੇਸ਼ਨ ਪੰਜਾਬੀ ਖਿਡਾਰੀਆਂ ਲਈ ਇੱਕ ਨਵੀਂ ਆਸ ਦੀ ਕਿਰਨ ਪੈਦਾ ਕਰੇਗੀ। ਇਹ ਫਾਊਂਡੇਸ਼ਨ ਖਿਡਾਰੀਆਂ ਨੂੰ … More
ਯੂਕੇ : ਫਸਟਸਾਈਟ ਨੂੰ ਮਿਲਿਆ ਸਰਵੋਤਮ ਅਜਾਇਬ ਘਰ ਦਾ ਸਨਮਾਨ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਇੱਕ ਅਜਾਇਬ ਘਰ ਨੂੰ ਸਾਲ ਦੇ ਸਰਵੋਤਮ ਅਜਾਇਬ ਘਰ ਵਜੋਂ ਸਨਮਾਨਿਤ ਕੀਤਾ ਗਿਆ ਹੈ।ਇਸ ਅਜਾਇਬ ਘਰ ਦਾ ਨਾਮ ‘ਫਸਟਸਾਈਡ ਆਰਟ ਗੈਲਰੀ’ ਹੈ, ਜੋ ਕਿ ਏਸੇਕਸ ਦੇ ਕੋਲਚੇਸਟਰ ਵਿੱਚ ਸਥਿਤ ਹੈ। 2011 … More
ਪੈਰਿਸ ਦੀ ਸਭ ਤੋਂ ਮਹਿੰਗੀ ਅਤੇ ਖੁਬਸੂਰਤ ਸੜਕ ‘ਤੇ ਹੋਈ ਰਾਤੀਂ ਚਾਰ ਵਜੇ ਗੋਲਾਬਾਰੀ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਸਭ ਤੋਂ ਖੁਬਸੂਰਤ ਸ਼ੜਕ ਏਵਿਨਿਊ ਛਾਂਝਏਲੀਜ਼ੇ ਉਪਰ ਇੱਕ ਆਦਮੀ ਨੇ ਚਾਰ ਜਣਿਆਂ ਉਪਰ ਗੋਲੀ ਚਲਾਈ। ਇਹ ਘਟਨਾ ਰਾਤੀਂ ਚਾਰ ਵਜੇ ਦੇ ਕਰੀਬ ਵਾਪਰੀ ਹੈ। ਚਾਰੇ ਨੌਜੁਵਾਨ ਗੋਲੀ ਨਾਲ ਮਾਮੂਲੀ ਫੱਟੜ ਹੋ ਗਏ, ਜਿਹਨਾਂ … More
ਸਕਾਟਲੈਂਡ : ਮੋਟਰਵੇਅ ‘ਤੇ ਹੋਏ ਹਾਦਸੇ ‘ਚ ਪੰਜਾਬੀ ਨੌਜਵਾਨ ਮਨਵੀਰ ਬਿਨਿੰਗ ਦੀ ਮੌਤ – ਦੋ ਹੋਰ ਸਾਥੀ ਵੀ ਹਲਾਕ, ਡਰਾਈਵਰ ਗ੍ਰਿਫਤਾਰ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਐਤਵਾਰ ਨੂੰ ਮੋਟਰਵੇਅ 8 (ਐੱਮ 8) ‘ਤੇ ਵਾਪਰੇ ਕਾਰ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋਣ ਦੇ ਨਾਲ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਸਕਾਟਲੈਂਡ ਪੁਲਿਸ … More









