Author Archives: ਕੌਮੀ ਏਕਤਾ ਨਿਊਜ਼ ਬੀਊਰੋ
ਬਰਮਿੰਘਮ ਹਵਾਈ ਅੱਡੇ ‘ਤੇ ਅਫਗਾਨ ਸ਼ਰਨਾਰਥੀਆਂ ਨੇ ਕੀਤੀ ਬਿਨਾਂ ਖਾਣੇ ਦੇ ਅੱਠ ਘੰਟੇ ਉਡੀਕ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢ ਕੇ ਲਿਆਂਦੇ ਗਏ ਸ਼ਰਨਾਰਥੀਆਂ ਨੂੰ ਬਰਮਿੰਘਮ ਦੇ ਹਵਾਈ ਅੱਡੇ ‘ਤੇ ਜਹਾਜ਼ ਵਿੱਚ ਬਿਨਾਂ ਖਾਣੇ ਦੇ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ ਹੈ। ਇਸ ਸਬੰਧੀ ਬਰਮਿੰਘਮ ਸਥਿਤ ਇੱਕ ਚੈਰਿਟੀ ਨੇ ਦੱਸਿਆ ਕਿ … More
ਰਾਜਬੀਰ ਮੱਤਾ ਦਾ ਕਾਵਿ ਸੰਗ੍ਰਹਿ ‘ਅੱਖ਼ਰਾਂ ਦੀ ਡਾਰ’ ਮੁਹੱਬਤ ਵਿੱਚ ਲਪੇਟੀ ਸਮਾਜਿਕਤਾ – ਉਜਾਗਰ ਸਿੰਘ
ਰਾਜਬੀਰ ਮੱਤਾ ਦੇ ਪਲੇਠੇ ਕਾਵਿ ਸੰਗ੍ਰਹਿ ਅੱਖਰਾਂ ਦੀ ਡਾਰ ਦੀਆਂ ਕਵਿਤਾਵਾਂ ਇਸ਼ਕ ਮੁਹੱਬਤ ਦੀਆਂ ਬਾਤਾਂ ਪਾਉਂਦੀਆਂ ਹੋਈਆਂ ਸਮਾਜਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਦਾ ਪ੍ਰਗਟਾਵਾ ਕਰ ਰਹੀਆਂ ਹਨ। ਕਵੀ ਦੀ ਕਮਾਲ ਇਸ ਵਿੱਚ ਹੈ ਕਿ ਉਸਨੇ ਇਸ਼ਕ ਮੁਹੱਬਤ ਦੀਆਂ ਕਵਿਤਾਵਾਂ … More
ਸਰੀ ਵਿਚ ਕਥਿਤ ਭੂਤ ਭਜਾਉਣ ਵਾਲੇ ਜੋਤਸ਼ੀ ਨੇ ਤਰਕਸ਼ੀਲਾਂ ਅੱਗੇ ਗੋਡੇ ਟੇਕੇ
ਸਰੀ,(ਹਰਦਮ ਮਾਨ) – ਵਹਿਮਾਂ ਭਰਮਾਂ ਵਿੱਚ ਉਲਝੇ ਲੋਕਾਂ ਨੂੰ ਗ਼ੈਰਵਿਗਿਆਨਕ, ਗੈਰਕਾਨੂੰਨੀ ਧੰਧੇ ਰਾਹੀਂ ਲੁੱਟ ਰਹੇ ਜੋਤਸ਼ੀਆਂ, ਤਾਂਤਰਿਕਾਂ, ਨਗ ਧਾਰਨ ਕਰਵਾਉਣ ਵਾਲਿਆਂ ਅਤੇ ਆਪਣੇ ਆਪ ਨੂੰ ਗੈਬੀ ਸ਼ਕਤੀਆਂ ਦੇ ਦਾਅਵੇਦਾਰ ਦੱਸਣ ਵਾਲੇ ਪਖੰਡੀਆਂ ਬਾਰੇ ਕੈਨੇਡਾ ਵਿਚ ਪਿਛਲੇ 25 ਸਾਲਾਂ ਤੋਂ ਜਾਗਰੂਕ … More
ਵੈਨਕੂਵਰ ਵਿਖੇ ਕਿਸੇ ਸ਼ਰਾਰਤੀ ਨੇ ਕਾਮਾਗਾਟਾਮਾਰੂ ਯਾਦਗਾਰ ਉਪਰ ਪੇਂਟ ਮਲਿਆ
ਸਰੀ,(ਹਰਦਮ ਮਾਨ) – ਕਿਸੇ ਨਸਲੀ ਸ਼ਰਾਰਤੀ ਵੱਲੋਂ ਵੈਨਕੂਵਰ ਹਾਰਬਰ ਨੇੜੇ ਸਥਾਪਿਤ ਕੀਤੀ ਗਈ ਕਾਮਾਗਾਟਾਮਾਰੂ ਯਾਦਗਾਰ ਉਪਰ ਪੇਂਟ ਮਲ ਕੇ ਇਸ ਨੂੰ ਖਰਾਬ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਹਰਕਤ ਕਾਰਨ ਭਾਰਤੀ ਮੂਲ ਦੇ ਲੋਕ ਮਨਾਂ ਨੂੰ ਭਾਰੀ … More
ਕੋਰੋਨਾ ਦੌਰ ਤੋਂ ਬਾਅਦ ਵੈਨਕੂਵਰ ਵਿਚਾਰ ਮੰਚ ਦੀ ਪਹਿਲੀ ਰੂਬਰੂ ਮੀਟਿੰਗ
ਸਰੀ, (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਦੀ ਮੀਟਿੰਗ ਜਰਨੈਲ ਆਰਟਸ ਗੈਲਰੀ ਸਰੀ ਵਿਖੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਪੰਜਾਬੀ ਸਾਹਿਤਕਾਰ ਜਸਵੰਤ ਅਮਨ ਅਤੇ ਐਸ. ਬਲਵੰਤ ਨੂੰ ਸ਼ਰਧਾਂਜਲੀ ਭੇਟ … More
ਸਰੀ ‘ਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਹਾਕੀ ਖਿਡਾਰੀਆਂ ਦੀ ਮੌਤ
ਸਰੀ,(ਹਰਦਮ ਮਾਨ) – ਸਰੀ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ 104 ਐਵਨਿਊ ਦੇ 16000 ਬਲਾਕ ਤੇ ਵਾਪਰਿਆ ਜਦੋਂ ਇਨ੍ਹਾਂ ਨੋਜਵਾਨਾਂ ਦੀ ਕਾਰ ਇਕ ਦਰੱਖਤ ਨਾਲ ਜਾ ਟਕਰਾਈ। ਪੁਲਿਸ … More
ਭਾਈ ਗੁਰਮੁਖ ਸਿੰਘ ਬਰਾੜ ਨੂੰ ਤੁਰੰਤ ਰਿਹਾਅ ਕਰੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਚੌਕ ਮਹਿਤਾ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਪੁੱਤਰ ਭਾਈ ਗੁਰਮੁਖ ਸਿੰਘ ਬਰਾੜ ਨੂੰ ਤੁਰੰਤ ਰਿਹਾਅ ਕਰਨ ਦੀ … More
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਸੱਭ ਤੋਂ ਵੱਡੇ ਇੰਟਰਨੈਸ਼ਨਲ ਫੈਕਲਟੀ ਐਕਸਚੇਂਜ ਪ੍ਰੋਗਰਾਮ ’ਚ 33 ਦੇਸ਼ਾਂ ਤੋਂ 85 ਪ੍ਰੋਫੈਸਰ ਕਰਨਗੇ ਸ਼ਮੂਲੀਅਤ
ਚੰਡੀਗੜ੍ਹ – ਉਚੇਰੀ ਸਿੱਖਿਆ ਦੇ ਮਿਆਰ ਨੂੰ ਉਪਰ ਚੁੱਕਣ ਅਤੇ ਫੈਕਲਟੀ ਗੁਣਵੱਤਾ ’ਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਭਾਰਤ ਦੇ ਸੱਭ ਤੋਂ ਵੱਡੇ ਇੰਟਰਨੈਸ਼ਨਲ ਫੈਕਲਟੀ ਐਕਸਚੇਂਜ ਪ੍ਰੋਗਰਾਮ ਦਾ ਆਗ਼ਾਜ਼ 23 ਅਗਸਤ ਤੋਂ ਕੀਤਾ ਜਾ ਰਿਹਾ … More
ਪੈਰਿਸ ਦੇ ਮਸ਼ਹੂਰ ਸਟੇਡੀਅਮ ਪਾਰਕ ਦਾ ਪਰੈਂਸ ਵਿੱਚ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦਰਸ਼ਕਾਂ ਦੇ ਰੂਬਰੂ ਹੋਏ
ਫਰਾਂਸ, (ਸੁਖਵੀਰ ਸਿੰਘ ਸੰਧੂ) - ਇਥੇ ਪੈਰਿਸ ਦੀ ਰਿੰਗ ਰੋਡ ਉਪਰ ਬਣੇ ਪਾਰਕ ਦਾ ਪਰੈਂਸ ਨਾਂ ਦੇ ਮਸ਼ਹੂਰ ਸਟੇਡੀਅਮ ਵਿੱਚ ਫਰਾਂਸ ਦੀਆਂ ਦੋ ਫੁੱਟਬਾਲ ਟੀਮਾਂ ਪੈਰਿਸ ਸੇਂਟ ਜਰਮਨ (ਪੀ.ਐਸ. ਜੀ.) ਅਤੇ ਸਟਰਾਸਬੁਰਗ ਵਿੱਚਕਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ੀਆਂ ਖਿਡਾਰੀਆਂ … More
ਪੀੜ੍ਹੀ ਦਰ ਪੀੜ੍ਹੀ ਸਾਹਿਤ ਰਚਨਾ ਸਮਾਜਿਕ ਪ੍ਰਤੀਬੱਧਤਾ ਦਾ ਪ੍ਰਤੀਕ— ਸੁਰਿੰਦਰ ਤੇਜ
ਚੰਡੀਗੜ੍ਹ : ‘ਸਾਹਿਤ ਜਗਤ ਵਿਚ ਸ਼ਾਇਦ ਇਹ ਦੁਰਲੱਭ ਸਬਬ ਹੋਵੇਗਾ ਕਿ ਤਿੰਨ ਪੀੜ੍ਹੀਆਂ ਦੀਆਂ ਵਖੋ—ਵਖ ਵਿਧਾਵਾਂ ਦਾ ਇੱਕੋ ਵੇਲੇ ਲੋਕ—ਅਰਪਣ ਹੋਇਆ ਹੋਵੇ ਅਤੇ ਪੀੜ੍ਹੀ ਦਰ ਪੀੜ੍ਹੀ ਸਾਹਿਤ ਦੀ ਰਚਨਾ ਸਮਾਜਿਕ ਚੇਤਨਾ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਹੈ’ ਇਹ ਸ਼ਬਦ ਪੰਜਾਬੀ ਟ੍ਰਿਬਊਨ … More









