Author Archives: ਕੌਮੀ ਏਕਤਾ ਨਿਊਜ਼ ਬੀਊਰੋ
ਗੁਲਜ਼ਾਰ ਗਰੁੱਪ ਦੇ ਫਾਇਨਾਂਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਭਵਿੱਖ ਵਿਚ ਨੌਕਰੀ ਦੇ ਮੌਕਿਆਂ ਸਬੰਧੀ ਸੈਮੀਨਾਰ ਦਾ ਆਯੋਜਨ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਫਾਇਨਾਂਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਇਕ ਸੈਮੀਨਾਰ ਦਾ ਆਯੋਜਨ ਲੁਧਿਆਣਾ ਦੇ ਗਲੈਕਸੀ ਹੋਟਲ ਵਿਖੇ ਕੀਤਾ ਗਿਆ। ਇਸ ਸੈਮੀਨਾਰ ਵਿਚ ਸਿੱਖਿਆਂ ਜਗਤ ਦੇ ਬੁੱਧੀ-ਜੀਵੀਆਂ ਸਮੇਤ ਫਾਇਨਾਂਸ ਅਤੇ ਮੈਨੇਜਮੈਂਟ ਵਿਭਾਗ ਦੇ 80 ਵਿਦਿਆਰਥੀਆਂ ਨੇ … More
ਕੈਂਸਰ ਤੋਂ ਪੀੜਤ ਪਿੰਡ ਟੌਂਸਾ ਵਿਖੇ ਮੈਗਾ ਕੈਂਸਰ ਜਾਂਚ ਕੈਂਪ ਲਾਇਆ
ਟੌਂਸਾ, (ਪਰਮਜੀਤ ਸਿੰਘ ਬਾਗੜੀਆ) – ਜਿਲ੍ਹਾ ਨਵਾਂ ਸ਼ਹਿਰ ਦੇ ਰੋਪੜ ਦੀ ਹੱਦ ਨਾਲ ਲਗਦੇ ਪਿੰਡ ਟੌਂਸਾ ਵਿਖੇ ਨਿਸ਼ਚਾਇ ਫਾਉਂਡੇਸ਼ਨ ਪੰਜਾਬ ਵਲੋਂ ਕੈਂਸਰ ਦੀ ਬਿਮਾਰੀ, ਇਸਦੇ ਕਾਰਨ ਅਤੇ ਇਲਾਜ ਦੀਆਂ ਸਹੂਲਤਾਂ ਸਬੰਧੀ ਇਕ ਮੈਗਾ ਕੈਂਸਰ ਚੈਕਅਪ ਲਗਾਇਆ ਗਿਆ। ਗਰਾਮ ਪੰਚਾਇਤ ਟੌਂਸਾ … More
ਜਸਟਿਸ ਮਹਿਤਾਬ ਸਿੰਘ ਗਿੱਲ (ਰਿਟ) ਨੂੰ ਸਰਕਾਰ ਵੱਲੋਂ ਲੋਕਪਾਲ ਪੰਜਾਬ ਦੇ ਅਹੁਦੇ ‘ਤੇ ਬਿਠਾਉਣ ਦੀ ਕਵਾਇਦ ਸਵਾਗਤਯੋਗ, ਤੇ ਪੰਜਾਬ ਨਿਵਾਸੀਆ ਨੂੰ ਇਨਸਾਫ਼ ਦੇਣ ਵਾਲੀ : ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬ ਸਰਕਾਰ ਨੇ ਬੀਤੇ ਸ਼ੁੱਕਰਵਾਰ ਜੋ ਬਹੁਤ ਹੀ ਇਮਾਨਦਾਰ ਅਤੇ ਕਾਨੂੰਨ ਦੀ ਪੂਰੀ ਸਮਝ ਰੱਖਣ ਵਾਲੇ ਇਨਸਾਫ਼ ਦੇ ਪੁਜਾਰੀ ਜਸਟਿਸ ਮਹਿਤਾਬ ਸਿੰਘ ਗਿੱਲ (ਰਿਟ) ਨੂੰ ਜੋ ਲੋਕਪਾਲ ਪੰਜਾਬ ਦੇ ਅਹਿਮ ਅਹੁਦੇ ਤੇ ਬਿਰਾਜਮਾਨ ਕੀਤਾ ਹੈ, ਇਹ ਅਤਿ … More
ਬੱਚਿਆਂ ਦੀ ਆਪਸੀ ਲੜਾਈ ’ਚ ਸਰਪੰਚ, ਉਸ ਦਾ ਲੜਕਾ ਅਤੇ ਦੋ ਹੋਰ ਵਿਅਕਤੀ ਜਖਮੀ
ਸ਼ਾਹਕੋਟ/ਮਲਸੀਆਂ, (ਏ.ਐੱਸ. ਅਜ਼ਾਦ) – ਸ਼ਾਹਕੋਟ ਦੇ ਨਜ਼ਦੀਕੀ ਪਿੰਡ ਖਾਨਪੁਰ ਰਾਜਪੂਤਾਂ ਵਿਖੇ ਸਕੂਲ ਪੜ੍ਹਦੇ ਬੱਚਿਆਂ ਦੇ ਆਪਸੀ ਝਗੜੇ ਨੂੰ ਲੈ ਕੇ ਹੋਈ ਲੜਾਈ ਕਾਰਨ ਪਿੰਡ ਦੇ ਸਰਪੰਚ ਸਮੇਤ ਉਸ ਦਾ ਲੜਕਾ ਅਤੇ ਦੂਸਰੀ ਧਿਰ ਦੇ 2 ਹੋਰ ਵਿਅਕਤੀ ਗੰਭੀਰ ਜਖਮੀ ਹੋ … More
‘ਭਗਤ ਪੂਰਨ ਸਿੰਘ’ ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ
ਸ੍ਰੀ ਅੰਮ੍ਰਿਤਸਰ ਸਾਹਿਬ – ‘ਬਹੁਤ ਵਿਰਲੇ ਇਨਸਾਨ ਹੁੰਦੇ ਹਨ ਜੋ ਆਪਣੀਆਂ ਖਾਹਿਸ਼ਾਂ, ਇੱਛਾਵਾਂ, ਲੋੜਾਂ ਨਾਲੋਂ ਲੋਕਾਈ ਦੇ ਦੁੱਖ ਦਰਦ ਨੂੰ ਪਹਿਲ ਦਿੰਦੇ ਹਨ। ਭਗਤ ਪੂਰਨ ਸਿੰਘ ਜੀ ਅਜਿਹੀ ਹੀ ਨੇਕ ਰੂਹ ਸਨ, ਜਿਹਨਾਂ ਨੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਦਿਆਂ ਰਾਮਜੀ … More
ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਸਿਹਤ ਮੰਤਰੀ ਨੂੰ ਕਰਵਾਇਆ ਜਾਣੂੰ
ਸ਼ਾਹਕੋਟ/ਮਲਸੀਆਂ, (ਏ.ਐੱਸ. ਅਜ਼ਾਦ) – ਸੂਬੇ ਦੇ ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਐੱਨ.ਆਰ.ਐੱਚ.ਐੱਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੀ ਪੈਨਲ ਮੀਟਿੰਗ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਦੀ ਅਗਵਾਈ ’ਚ ਸਿਵਲ ਸਕੱਤਰੇਤ, … More
ਸੈਂਕਰਡ ਹਾਰਟ ਸਕੂਲ ਵਿਚ ਰੋਬੋਚੈਂਪ ਵੱਲੋਂ ਜ਼ਿਲ੍ਹੇ ਦੀ ਪਹਿਲੀ ਰੋਬੋਟਿਕਸ ਲੈਬ ਦੀ ਸ਼ੁਰੂਆਤ, ਤੀਜੀ ਕਲਾਸ ਤੋਂ ਸ਼ੁਰੂ ਹੋਵੇਗੀ ਰੋਬੋਟਿਕਸ ਸਿੱਖਿਆ
ਲੁਧਿਆਣਾ – ਰੋਬੋਟਿਕਸ ਦੇ ਖੇਤਰ ਵਿਚ ਮਸ਼ਹੂਰ ਕੰਪਨੀ ਰੋਬੋਚੈਪਸ ਵੱਲੋਂ ਸੈਂਕਰਡ ਹਾਰਟ ਸਕੂਲ ਵਿਚ ਜ਼ਿਲ੍ਹੇ ਦੀ ਪਹਿਲੀ ਰੋਬੋਟਿਕਸ ਲੈਬ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਕੀਤਾ ਗਿਆ। ਇਸ ਲੈਬ ਸਬੰਧੀ ਜਾਣਕਾਰੀ … More
ਵਰਲਡ ਕੱਪ ਫੁਟਬਾਲ ਦੇ ਫਾਈਨਲ ਮੁਕਾਬਲੇ ‘ਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ
ਮਾਸਕੋ – ਰੂਸ ਵਿਚ ਖੇਡੇ ਗਏ ਵਰਲਡ ਕੱਪ ਫੁਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਉਸਨੇ ਇਹ ਕਾਰਨਾਮਾ 20 ਸਾਲ ਬਾਅਦ ਕੀਤਾ। ਇਸਤੋਂ ਪਹਿਲਾਂ ਫਰਾਂਸ ਨੇ ਇਹ ਮੁਕਾਬਲਾ 1998 … More
ਸ਼ਰੀਫ਼ ‘ਤੇ ਮਰੀਅਮ ਨੂੰ ਜੇਲ੍ਹ ਵਿੱਚ ਮਿਲਣਗੀਆਂ ਬੀ ਕਲਾਸ ਸਹੂਲਤਾਂ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਸ਼ੁਕਰਵਾਰ ਰਾਤ ਨੂੰ ਲਾਹੌਰ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਕੇ ਰਾਵਲਪਿੰਡੀ ਲਿਜਾਇਆ ਗਿਆ ਸੀ। ਦੋਵਾਂ ਨੂੰ ਇੱਥੇ ਬੀ ਕਲਾਸ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ। ਸ਼ਰੀਫ਼ ਅਤੇ ਮਰੀਅਮ … More
ਕੈਨੇਡਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਫਗਾਨਿਸਤਾਨ ਦੇ ਸਿੱਖਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਵੇ : ਹੰਸਰਾ
ਟਰਾਂਟੋ – ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿੱਚ 1 ਜੁਲਾਈ 2018 ਨੂੰ ਹੋਏ ਬੰਬ ਧਮਾਕੇ ਵਿੱਚ 19 ਸਿੱਖ ਸ਼ਹੀਦ ਹੋਣ ਦੀ ਦੁਖਦਾਈ ਖਬਰ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਧਮਾਕੇ ਵਿੱਚ ਸ਼ਹੀਦ ਹੋਣ ਵਾਲੇ ਪ੍ਰਾਣੀਆਂ ਵਿੱਚ … More









