32889948_466926217075105_5482334446910701568_n.resized

ਚੀਨ ਦੇ ਸਾਹਮਣੇ ਝੁਕਣ ਵਾਲੇ ਪਹਿਲੇ ਪ੍ਰਧਾਨਮੰਤਰੀ ਮੋਦੀ – ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, “ਸਾਡੇ ਪ੍ਰਧਾਨਮੰਤਰੀ ਦੇ ‘ਬਿਨਾਂ ਏਜੰਡੇ’ ਵਾਲੇ ਚੀਨ ਦੌਰਿਆਂ ਦੇ ਪਿੱਛੇ ਜਾਹਿਰਾ ਤੌਰ ਤੇ ਇੱਕ ‘ਚੀਨੀ ਏਜੰਡਾ ਹੁੰਦਾ’ ਹੈ, ਜਿਸ ਦਾ ਪਤਾ ਹੁਣ ਲਗ ਰਿਹਾ ਹੈ। ਭਾਰਤ ਦੇ … More »

ਭਾਰਤ | Leave a comment
564470_359875230722997_357552575_n.resized

ਬੀਜੇਪੀ ਨੇ ਜੇ ਪੀਡੀਪੀ ਨੂੰ ਤੋੜਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ : ਮਹਿਬੂਬਾ

ਸ੍ਰੀਨਗਰ – ਸਾਬਕਾ ਮੁੱਖਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਪੀਡੀਪੀ ਨੂੰ ਤੋੜਨ ਦਾ ਕੰਮ ਨਾ ਕਰੇ। ਮੁਫ਼ਤੀ ਨੇ ਕਿਹਾ, “1987 ਦੀ ਤਰ੍ਹਾਂ ਅਗਰ ਦਿੱਲੀ ਨੇ ਇੱਥੇ (ਜੰਮੂ-ਕਸ਼ਮੀਰ) ਦੀ ਜਨਤਾ ਦੇ ਵੋਟ ਦੇ … More »

ਭਾਰਤ | Leave a comment
WhatsApp Image 2018-07-11 at 6.01.20 PM (1).resized

ਕੇਂਦਰ ਸਰਕਾਰ ਨੇ ਫਸਲਾਂ ਦੇ ਮੁੱਲ ਵਿੱਚ ਵਾਧਾ ਕਰਕੇ ਕਿਸਾਨਾਂ ਦੇ ਦਿਲ ਜਿੱਤ ਲਏ

ਫਰੀਦਕੋਟ, (ਦੀਪਕ ਗਰਗ ) -  ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਅਗਵਾਈ ਵਾਲੀ ਕੇਂਦਰ ਦੀ ਐਨ ਡੀ ਏ ਸਰਕਾਰ ਵੱਲੋਂ  ਨੇ ਪਿੱਛਲੇ ਦਿਨੀਂ  ਝੋਨਾ, ਮੱਕਾ ਸਹਿਤ ਖਰੀਫ ਦੀਆਂ ਸਾਰੀਆਂ ਫਸਲਾਂ ਦੇ ਮੁੱਲ ਵਿੱਚ ਵਾਧਾ ਕਰਕੇ ਕਿਸਾਨਾਂ ਦੇ ਦਿਲ ਜਿੱਤ ਲਏ  ਹਨ। ਜਿਸਦਾ … More »

ਪੰਜਾਬ | Leave a comment
12cty403.resized

ਹਿਮਾਚਲ ਪ੍ਰਦੇਸ ਵਿੱਚ ਸੰਤ ਸੀਚੇਵਾਲ ਨੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

ਸ਼ਾਹਕੋਟ/ਮਲਸੀਆਂ, (ਏ.ਐੱਸ. ਅਜ਼ਾਦ) – ਦੇਵ ਭੂਮੀ ਦੇ ਤੌਰ ‘ਤੇ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਵਿੱਚ ਵੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਪੂਬੋਵਾਲ ਦੇ ਪੰਚਾਇਤ ਘਰ ਵਿੱਚ ਬੂਟਾ ਲਗਾਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ … More »

ਪੰਜਾਬ | Leave a comment
 

ਮੇਘਾਲਿਆ ਹਾਈ ਕੋਰਟ ਨੇ ਸ਼ਿਲਾਂਗ ’ਚ ਸਿੱਖ ਪਰਿਵਾਰਾਂ ਨੂੰ ਸ਼ਿਫਟ ਕਰਨ ’ਤੇ ਲਾਈ ਰੋਕ

ਨਵੀਂ ਦਿੱਲੀ : ਮੇਘਾਲਿਆ ਹਾਈ ਕੋਰਟ ਨੇ ਸ਼ਿਲਾਂਗ ਵਿਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਸ਼ਿਫਟ ਕਰਨ ਦੀ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਹੈ ਤੇ ਸੂਬਾ ਸਰਕਾਰ ਨੂੰ ਸ਼ਿਫਟਿੰਗ ਖਿਲਾਫ 218 ਪਰਿਵਾਰਾਂ ਵੱਲੋਂ ਦਾਇਰ ਪਟੀਸ਼ਨ ’ਤੇ  ਚਾਰ ਹਫਤਿਆਂ ਦੇ ਅੰਦਰ ਅੰਦਰ ਆਪਣਾ ਜਵਾਬ ਦਾਖਲ … More »

ਭਾਰਤ | Leave a comment
10 July 2018 KhurmiUK 01.resized

ਇੰਗਲੈਂਡ ਦੌਰੇ ਦੌਰਾਨ ਯੂਰਪੀ ਪੰਜਾਬੀ ਸੱਥ ਵੱਲੋਂ ਸ਼ਾਇਰ ਗੁਰਦਿਆਲ ਰੌਸ਼ਨ ਸਨਮਾਨਿਤ

ਲੰਡਨ, (ਮਨਦੀਪ ਖੁਰਮੀ) – ਯੂਰਪੀ ਪੰਜਾਬੀ ਸੱਥ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਗਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਰੂਬਰੂ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਕੀਤੀ ਅਤੇ ਸਭ ਨੂੰ ਜੀ ਆਇਆਂ ਆਖਿਆ। … More »

ਅੰਤਰਰਾਸ਼ਟਰੀ | Leave a comment
14449036_1244416188944044_4815286153106514103_n.resized

ਸਰਕਾਰੀ ਕਰਮਚਾਰੀਆਂ ਦਾ ਡੋਪ ਟੈਸਟ ਫੇਲ੍ਹ ਹੋਣ ਤੇ ਸਜ਼ਾ ਨਹੀਂ ਇਲਾਜ ਹੋਵੇਗਾ : ਕੈਪਟਨ

ਚੰਡੀਗੜ੍ਹ – ਸਰਕਾਰੀ ਕਰਮਚਾਰੀਆਂ ਦੇ ਡੋਪ ਟੈਸਟ ਨੂੰ ਲੈ ਕੇ ਪੰਜਾਬ ਸਰਕਾਰ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ। ਮੁੱਖਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕੋਈ ਸਰਕਾਰੀ ਮੁਲਾਜ਼ਿਮ ਡੋਪ ਟੈਸਟ ਵਿੱਚ ਫੇਲ੍ਹ ਪਾਇਆ ਗਿਆ ਤਾਂ ਉਨ੍ਹਾਂ ਨੂੰ ਨਾ ਤਾਂ ਸਜ਼ਾ … More »

ਪੰਜਾਬ | Leave a comment
IMG_1274.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਸ਼ਿਆਂ ਦੇ ਵਿਰੋਧ ‘ਚ ਰੈਲੀ ਦਾ ਆਯੋਜਨ

ਤਲਵੰਡੀ ਸਾਬੋ – ਪੰਜਾਬ ਵਿੱਚ ਨਸ਼ਿਆਂ ਦੇ ਮਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਯੂਨੀਵਰਸਿਟੀ ਵਿਖੇ ‘ਚਿੱਟਾ ਵਿਰੋਧੀ ਰੈਲੀ’ ਦਾ ਆਯੋਜਨ ਕੀਤਾ ਗਿਆ।”ਨਸ਼ਾ ਵਿਰੋਧੀ ਹਫਤੇ” ਨੂੰ ਪ੍ਰਫੁੱਲਤ ਕਰਨ ਲਈ ਅਤੇ ਨਸ਼ਿਆਂ ਦੀ ਭੇੜੀ ਲੱਤ ਤੋਂ ਛੁਟਕਾਰਾ ਪਾਉਣ ਲਈ ਰੈਲੀ ਯੂਨੀਵਰਸਿਟੀ ਦੇ ਕਾਲਜ … More »

ਪੰਜਾਬ | Leave a comment
31960450_1912057008846040_4264872571826077696_n.resized

ਕਾਲੇ ਧੰਨ ਨਾਲ ਸੰਪਤੀ ਖ੍ਰੀਦਣ ਦੇ ਮਾਮਲੇ ‘ਚ ਸ਼ਰੀਫ਼ ‘ਤੇ ਬੇਟੀ ਮਰੀਅਮ ਨੂੰ ਹੋਈ ਜੇਲ੍ਹ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਅਤੇ 80 ਲੱਖ ਪੌਂਡ (72 ਕਰੋੜ ਰੁਪੈ) ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ਦੀ … More »

ਅੰਤਰਰਾਸ਼ਟਰੀ | Leave a comment
06 July 2018 KhurmiUK 01.resized

ਗਲਾਸਗੋ ‘ਚ ਹੋਇਆ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਬਾਰੇ ਸੈਮੀਨਾਰ

ਲੰਡਨ, (ਮਨਦੀਪ ਖੁਰਮੀ) – ਸਿਆਣਿਆਂ ਦਾ ਕਥਨ ਹੈ ਕਿ “ਤਕੜੇ ਦਾ ਸੱਤੀਂ ਵੀਹੀਂ ਸੌ”। ਜਿੰਨਾ ਚਿਰ ਦੱਬੇ ਕੁਚਲੇ ਨਿਤਾਣੇ ਲੋਕਾਂ ਨੂੰ ਜਾਗਰੂਕ ਕਰਕੇ ਆਪਣੀ ਹੋਣੀ ਦੇ ਮਾਲਿਕ ਨਹੀਂ ਬਣਾਇਆ ਜਾਂਦਾ, ਓਨੀ ਦੇਰ ਆਰਥਿਕ, ਸਰੀਰਕ ਤੇ ਮਾਨਸਿਕ ਲੁੱਟ ਹੁੰਦੀ ਹੀ ਰਹੇਗੀ। … More »

ਅੰਤਰਰਾਸ਼ਟਰੀ | Leave a comment