19 sarchand.resized

ਪੰਜਾਬ ਪੁਲੀਸ ਅਤੇ ਐਨ ਆਏ ਏ ਵੱਲੋਂ ਸਿਖ ਨੌਜਵਾਨਾਂ ਨੂੰ ਆਏ ਦਿਨ ਨਿਸ਼ਾਨਾ ਬਣਾਉਣਾ ਮੰਦਭਾਗਾ

ਚੌਂਕ ਮਹਿਤਾ / ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਵਿਦੇਸ਼ਾਂ ‘ਚ ਸਿਖਿਆ ਹਾਸਲ ਕਰਨ ਗਏ ਅਤੇ ਰੋਜੀ ਰੋਟੀ ਲਈ ਸਖ਼ਤ ਮਿਹਨਤ ਕਰ ਰਹੇ ਪੰਜਾਬੀ ਅਤੇ ਸਿਖ ਨੌਜਵਾਨਾਂ ਨੂੰ ਪੰਜਾਬ ਪੁਲੀਸ … More »

ਪੰਜਾਬ | Leave a comment
32955235_1817277734985304_146166292657733632_n.resized.resized

ਵਿਆਹ ਬੰਧਨ ਵਿੱਚ ਬਝੇ ਪ੍ਰਿੰਸ ਹੈਰੀ ‘ਤੇ ਮੇਘਨ ਮਰਕਿਲ

ਲੰਡਨ – ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਅਭਿਨੇਤਰੀ ਮੇਘਨ ਮਰਕਿਲ ਸ਼ਚਿਰਵਾਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬਝੇ। ਇਸ ਵਿਆਹ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਵਿੰਡਸਰ ਕੈਸਲ ਦੇ ਸੇਂਟ ਜਾਰਜ ਚਰਚ ਵਿੱਚ ਹੋਏ ਸ਼ਾਦੀ ਸਮਾਗਮ ਵਿੱਚ … More »

ਅੰਤਰਰਾਸ਼ਟਰੀ | Leave a comment
32207253_1698897083481017_3023471352192434176_n.resized

ਹੁਣ ਹਰ ਬੰਦਾ ਆਪਣੇ ਕੁੱਤੇ ਦਾ ਨਾਮ ਵਜੂਭਾਈ ਵਾਲਾ ਹੀ ਰੱਖੇਗਾ : ਸੰਜੇ ਨਿਰੂਪਮ

ਮੁੰਬਈ – ਕਰਨਾਟਕ ਵਿੱਚ ਬੀਜੇਪੀ ਵੱਲੋਂ ਕੀਤੇ ਗਏ ਬਹੁਮੱਤ ਹਾਸਿਲ ਕਰਨ ਦੇ ਡਰਾਮੇ ਅਤੇ ਫਿਰ ਆਖਰੀ ਮੌਕੇ ਤੇ ਫਲੋਰ ਟੈਸਟ ਦੌਰਾਨ ਯੇਦਿਯੁਰਪਾ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਪਾਲ ਵਜੂਭਾਈ ਦੀ ਬਹੁਤ ਕਿਰਕਿਰੀ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ … More »

ਭਾਰਤ | Leave a comment
 

ਸ਼੍ਰੋਮਣੀ ਕਮੇਟੀ ਅਤੇ ਸਾਬਕਾ ਜਥੇਦਾਰਾਂ ਵੱਲੋਂ ਆਰ.ਐਸ.ਐਸ. ਖਿਲਾਫ਼ ਬੋਲਣਾ ਸਵਾਗਤਯੋਗ ਤੇ ਹੈਰਾਨੀਜਨਕ

ਚੰਡੀਗੜ੍ਹ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਸਾਬਕਾ ਜਥੇਦਾਰ ਅਤੇ ਬਾਦਲ ਦਲ ਦੇ ਆਕਾ ਗੁਰਬਚਨ ਸਿੰਘ ਵੱਲੋਂ ਆਰ.ਐਸ.ਐਸ. ਦੀਆਂ ਗਤੀਵਿਧੀਆਂ ਦੇ ਖਿਲਾਫ਼ ਬਿਆਨ ਦੇਣਾ ਇਹ ਸਿੱਧ ਕਰਦਾ ਹੈ ਕਿ ਬੜਾ ਵੱਡਾ ਸਿੱਖ ਕੌਮ ਦਾ ਨੁਕਸਾਨ … More »

ਪੰਜਾਬ | Leave a comment
 

ਭਾਵਨਗਰ ਪਾਸਪੋਰਟ ਦਫ਼ਤਰ ਨੇ ਸਿੱਖ ਨੌਜਵਾਨ ਨੂੰ ਦਸਤਾਰ ਅਤੇ ਗਾਤਰਾ ਉਤਾਰ ਕੇ ਫੋਟੋ ਖਿੱਚਾਉਣ ਦਾ ਦਿੱਤਾ ਆਦੇਸ਼

ਨਵੀਂ ਦਿੱਲੀ : ਗੁਜਰਾਤ ਦੇ ਭਾਵਨਗਰ ਪਾਸਪੋਰਟ ਦਫ਼ਤਰ ਵੱਲੋਂ ਸਿੱਖ ਨੂੰ ਪਾਸਪੋਰਟ ’ਤੇ ਪਗੜੀ ਉਤਾਰ ਕੇ ਫੋਟੋ ਖਿੱਚਵਾਉਣ ਦਾ ਆਦੇਸ਼ ਦੇਣ ਦੇ ਮਾਮਲੇ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ … More »

ਭਾਰਤ | Leave a comment
12003146_1635394973397805_2527684650813962306_n.resized

ਕਰਨਾਟਕ ਦੇ ਸਿਆਸੀ ਘਮਾਸਾਨ ‘ਚ ਰਾਜਪਾਲ ਦੀ ਕੋਝੀ ਚਾਲ ਦੇ ਖਿਲਾਫ਼ ਸੁਪਰੀਮ ਕੋਰਟ ਗਏ ਜੇਠਮਲਾਨੀ

ਨਵੀਂ ਦਿੱਲੀ – ਕਰਨਾਟਕ ਦੀ ਰਾਜਨੀਤਕ ਲੜਾਈ ਹੁਣ ਸੁਪਰੀਮ ਕੋਰਟ ਪਹੁੰਚ ਗਈ ਹੈ। ਕਾਂਗਰਸ ਅਤੇ ਜਦਐਸ ਨੇ ਜਿੱਥੇ ਰਾਜਪਾਲ ਦੇ ਫੈਂਸਲੇ ਨੂੰ ਸਰਵਉਚ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।ਪ੍ਰਸਿੱਧ ਵਕੀਲ ਅਤੇ ਰਾਜਸਭਾ ਮੈਂਬਰ ਰਾਮ ਜੇਠਮਲਾਨੀ ਵੀ ਇਸ ਸਿਆਸੀ ਯੁੱਧ ਵਿੱਚ ਸ਼ਾਮਿਲ … More »

ਭਾਰਤ | Leave a comment
sant harnam singh khalsa_edited 2.resized

ਆਰ. ਐਸ. ਐਸ. ਵੱਲੋਂ ਸਿੱਖ ਇਤਿਹਾਸ ਨੂੰ ਵਿਗਾੜ ਕੇ ਪ੍ਰਕਾਸ਼ਿਤ ਪੁਸਤਕਾਂ ਅਤੇ ਸਾਹਿੱਤ ਜ਼ਬਤ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ – ਰਾਸ਼ਟਰੀ ਸਵੈਮ ਸੇਵਕ ਸੰਘ ( ਆਰ ਐਸ ਐਸ)  ਵੱਲੋਂ ਪੁਸਤਕਾਂ ਅਤੇ ਲਿਖਤ ਸਾਹਿੱਤ ਸਮਗਰੀ ਰਾਹੀਂ ਸਿਖ ਇਤਿਹਾਸ ਨੂੰ ਢਾਅ ਲਾਉਣ ਪ੍ਰਤੀ ਕੀਤੇ ਜਾ ਰਹੇ ਕੋਝੇ ਯਤਨਾਂ ਦੀ ਚੁਫੇਰਿਓਂ ਆਲੋਚਨਾ ਹੋ ਰਹੀ ਹੈ। ਆਰ ਐਸ ਐਸ ਆਪਣੇ ਵੱਲੋਂ ਪ੍ਰਕਾਸ਼ਿਤ … More »

ਪੰਜਾਬ | Leave a comment
 

ਸਿੱਖ ਗੁਰੂਆਂ ’ਤੇ ਬ੍ਰਾਹਮਣਵਾਦੀ ਦ੍ਰਿਸ਼ਟੀਕੋਣ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਦਿੱਲੀ ਕਮੇਟੀ

ਨਵੀਂ ਦਿੱਲੀ : ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਝੂਠਲਾਉਣ ਅਤੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਹੋ ਰਹੀਆਂ ਕੋਸ਼ਿਸ਼ਾਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਨ੍ਹਾਂ ਕੋਝੀ ਹਰਕਤਾਂ … More »

ਭਾਰਤ | Leave a comment
 

ਜਦੋਂ ਚੀਨ-ਵੀਅਤਨਾਮ ਸਰਹੱਦ ‘ਤੇ ਨੇਵੀ ਫ਼ੌਜ ਦੀਆਂ ਮਸਕਾਂ ਹੋ ਰਹੀਆ ਹਨ, ਤਾਂ ਭਾਰਤ ਵੱਲੋਂ ਚੀਨ ਅੱਗੇ ਗੋਡੇ ਟੇਕਣ ਦੇ ਅਮਲ ਕੀ ਨਤੀਜੇ ਕੱਢਣਗੇ ? : ਮਾਨ

ਫ਼ਤਹਿਗੜ੍ਹ ਸਾਹਿਬ – “ਭਾਰਤ ਇਕ ਪਾਸੇ ਤਾਂ ਅਮਰੀਕਾ ਤੇ ਉਸਦੇ ਸਾਥੀ ਮੁਲਕਾਂ ਦੇ ਗਰੁੱਪ ਨੂੰ ਖੁਸ਼ ਕਰਨ ਦੀ ਗੱਲ ਕਰ ਰਿਹਾ ਹੈ, ਦੂਸਰੇ ਪਾਸੇ ਚੀਨ, ਰੂਸ, ਪਾਕਿਸਤਾਨ ਵਾਲੇ ਬਣੇ ਗਰੁੱਪ ਨੂੰ ਵਿਸ਼ਵਾਸ ਵਿਚ ਰੱਖਣ ਲਈ ਚੀਨ ਦੇ ਦੌਰੇ ਵੀ ਕਰ … More »

ਪੰਜਾਬ | Leave a comment
ਪੁਲੀਸ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਵਿਖੇ ਉਚ ਅਧਿਕਾਰੀ ਨੂੰ ਮੰਗ ਪੱਤਰ ਸੌਂਪਦੇ ਹੋਏ ਭਗਵੰਤ ਸਿੰਘ ਸਿਆਲਕਾ ਪ੍ਰੋ: ਸਰਚਾਂਦ ਸਿੰਘ ਤੇ ਹੋਰ।

ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਿਆ ਜਾਵੇ

ਅੰਮ੍ਰਿਤਸਰ : ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਦੀ ਸਖਤ ਨਿਖੇਧੀ ਹੋ ਰਹੀ ਹੈ। ਅਜ ਇੱਥੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਦਿੰਦਿਆਂ ਦਮਦਮੀ ਟਕਸਾਲ ਨਾਲ ਸੰਬੰਧਿਤ ਐਡਵੋਕੇਟ ਭਗਵੰਤ ਸਿੰਘ ਸਿਆਲਕਾ … More »

ਪੰਜਾਬ | Leave a comment