Author Archives: ਕੌਮੀ ਏਕਤਾ ਨਿਊਜ਼ ਬੀਊਰੋ
ਸਿੱਖ ਵਿਰੋਧੀਆਂ ਦੀਆਂ ਭਰਾ ਮਾਰੂ ਜੰਗ ਦੀ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ : ਸਿੱਖ ਫੈਡਰੇਸ਼ਨ ਜਰਮਨੀ
ਅੰਮ੍ਰਿਤਸਰ, (ਸਰਚਾਂਦ ਸਿੰਘ) : ਜਰਮਨ ਦੇ ਗਰਮ ਖਿਆਲੀ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਜਰਮਨੀ ਨੇ ਸਿਖ ਵਿਰੋਧੀ ਏਜੰਸੀਆਂ ਵੱਲੋਂ ਸਿੱਖਾਂ ਦੇ ਧਾਰਮਿਕ ਖੇਤਰ ’ਚ ਆਪਣੇ ਪਿਆਦਿਆਂ ਦੀ ਵੱਡੇ ਪੱਧਰ ਤੇ ਘੁਸਪੈਠ ਕਰਾ ਕੇ ਸਿਖ ਕੌਮ ’ਚ ਭਰਾ ਮਾਰੂ ਜੰਗ ਕਰਾਉਣ ਦੀ … More
ਈਰਾਨ ਤੇ ਹੋਰ ਵੀ ਸਖਤ ਪ੍ਰਤੀਬੰਧ ਲਗਾਏ ਜਾ ਸਕਦੇ ਹਨ : ਮਾਈਕ ਪੋਪਿਓ
ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪਿਓ ਨੇ ਕਿਹਾ ਕਿ ਜੇ ਈਰਾਨ ਨੇ ਆਪਣੀ ਵਿਦੇਸ਼ੀ ਅਤੇ ਘਰੇਲੂ ਨੀਤੀ ਵਿੱਚ ਕੋਈ ਬਦਲਾਅ ਨਾ ਕੀਤੇ ਤਾਂ ਉਸ ਤੇ ਇਤਿਹਾਸ ਦੇ ਹੁਣ ਤੱਕ ਦੇ ਸੱਭ ਤੋਂ ਵੱਡੇ ਪ੍ਰਤੀਬੰਦ ਲਗਾਏ ਜਾ ਸਕਦੇ ਹਨ। … More
ਕਰਨਾਟਕਾ ‘ਚ ਬੀਜੇਪੀ ਵੱਲੋਂ ਇਖ਼ਲਾਕੀ ਤੇ ਵਿਧਾਨਿਕ ਅਸੂਲਾਂ ਤੋਂ ਡਿੱਗਕੇ ਕੀਤੀ ਗਈ ਕਾਰਵਾਈ ਨੇ ਬੀਜੇਪੀ ਦੇ ਅਸਲ ਚਿਹਰੇ ਨੂੰ ਪ੍ਰਤੱਖ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਸਮੁੱਚੀ ਦੁਨੀਆਂ ਨੂੰ ਪਤਾ ਸੀ ਕਿ ਕਰਨਾਟਕਾ ਸੂਬੇ ਦੀਆਂ ਹੋਈਆ ਚੋਣਾਂ ਵਿਚ ਬੀਜੇਪੀ ਨੂੰ ਉਥੋਂ ਦੇ ਨਿਵਾਸੀਆ ਨੇ ਸਤ੍ਹਾ ਉਤੇ ਬੈਠਣ ਲਈ ਹਾਮੀ ਨਹੀਂ ਭਰੀ ਅਤੇ ਬਣਦਾ ਬਹੁਮੱਤ ਪ੍ਰਾਪਤ ਨਹੀਂ ਕਰ ਸਕੀ ਤਾਂ ਗਵਰਨਰ ਕਰਨਾਟਕਾ ਵੱਲੋਂ … More
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਭਰਵੀਂ ਹਾਜ਼ਰੀ ‘ਚ ਮਾਂ ਦਿਵਸ ਮਨਾਇਆ
ਕੈਲਗਰੀ : ‘ਮਰਦਾਂ ਦੇ ਸੀਨੇ ‘ਚ ਵੀ ਮਾਂ ਵਰਗੀ ਮਮਤਾ ਬੀਜੋ’ ਇਹ ਲਫਜ਼ ਡਾ. ਬਲਵਿੰਦਰ ਕੌਰ ਬਰਾੜ- ਪ੍ਰਧਾਨ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ, ਜੈਂਸਿਸ ਸੈਂਟਰ ਵਿਖੇ, ਇਸ ਸੰਸਥਾ ਦੀ ਮਈ ਮਹੀਨੇ ਦੀ ਮੀਟਿੰਗ ਦੀ ਭਰਵੀਂ ਹਾਜ਼ਰੀ ਵਿੱਚ, ਮਾਂ-ਦਿਵਸ ਮਨਾ ਰਹੀਆਂ … More
ਨਾਰਾਇਣ ਦਾਸ ਨੇ ਦਿੱਲੀ ਕਮੇਟੀ ਤੋਂ ਮੁਆਫੀ ਮੰਗੀ
ਨਵੀਂ ਦਿੱਲੀ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਕੂਬੋਲ ਬੋਲਣ ਵਾਲੇ ਅਖੌਤੀ ਸਾਧ ਨਾਰਾਇਣ ਦਾਸ ਨੇ ਮੁਆਫੀ ਮੰਗ ਲਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੂੰ ਭੇਜਿਆ ਗਿਆ ਮੁਆਫੀਨਾਮਾ ਜਥੇਦਾਰ ਸ੍ਰੀ ਅਕਾਲ ਤਖਤ … More
ਦਿੱਲੀ ਵਿਖੇ ਹੋਇਆ ‘‘ਕੌਣ ਬਣੇਗਾ ਪਿਆਰੇ ਦਾ ਪਿਆਰਾ’’ ਗੁਰਮਤਿ ਸਵਾਲ ਮੁਕਾਬਲਾ
ਨਵੀਂ ਦਿੱਲੀ : ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਨਿੱਤ ਨਿਵੇਂਕਲੇ ਉਪਰਾਲੇ ਸਿੱਖਾਂ ਵੱਲੋਂ ਕੀਤੇ ਜਾਂਦੇ ਰਹੇ ਹਨ। ਇਸੇ ਲੜੀ ’ਚ ਹੁਣ ਬੱਚਿਆਂ ਨੂੰ ਇਤਿਹਾਸ ਦੀ ਬਰੀਕ ਜਾਣਕਾਰੀ ਕੰਠ ਕਰਾਉਣ ਲਈ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ 9 ਤੋਂ 25 … More
ਭਾਰਤ ‘ਚ ਧਰਮਨਿਰਪੱਖਤਾ ਖ਼ਤਰੇ ‘ਚ, ਨਵੀਂ ਸਰਕਾਰ ਲਈ ਪ੍ਰਾਰਥਨਾ ਕਰੀਏ : ਆਰਕਬਿਸ਼ਪ ਕਾਊਟੋ
ਨਵੀਂ ਦਿੱਲੀ – ਦਿੱਲੀ ਦੇ ਆਰਕਬਿਸ਼ਪ ਅਨਿਲ ਕਾਊਟੋ ਨੇ ਰਾਜਧਾਨੀ ਦੇ ਸਾਰੇ ਚਰਚਾਂ ਦੇ ਸਾਰੇ ਪਾਦਰੀਆਂ ਨੂੰ ਪੱਤਰ ਲਿਖ ਕੇ ਦੇਸ਼ ਦੀ ਰਾਜਨੀਤਕ ਸਥਿਤੀ ਨੂੰ ਅਸ਼ਾਂਤ ਦੱਸਿਆ ਹੈ। ਆਰਕਬਿਸ਼ਪ ਨੇ 2019 ਦੀਆਂ ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਪਾਦਰੀਆਂ ਨੂੰ ਪ੍ਰਾਰਥਨਾ … More
ਨਰਾਇਣ ਦਾਸ ਸਿੱਖ ਪੰਥ ਦੇ ਰੋਹ ਅਗੇ ਝੁੱਕਿਆ
ਅੰਮ੍ਰਿਤਸਰ, (ਸਰਚਾਂਦ ਸਿੰਘ) – ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗੱਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੁੰ ਈ ਮੇਲ ਰਾਹੀਂ ਭੇਜੀ ਗਈ ਇਕ ਪੱਤਰ ਵਿਚ ਆਪਣੀ ਗੱਲਤੀ ਨੂੰ ਸਵੀਕਾਰ ਕਰਦਿਆਂ ਖਾਲਸਾ ਪੰਥ … More
ਨਿਊਜ਼ੀਲੈਂਡ ਦੇ ਰੇਡੀਉ ਵਿਰਸਾ ਤੇ ਨੇਕੀ ਖ਼ਿਲਾਫ਼ ਸਿਖ ਸੰਗਤਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ
ਆਕਲੈਂਡ / ਅੰਮ੍ਰਿਤਸਰ : ਨਿਊਜ਼ੀਲੈਂਡ ਦੀਆਂ ਸਿਖ ਸੰਗਤਾਂ ਨੇ ਇਕ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਧਰਮ ਪ੍ਰਤੀ ਕੂੜ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਵਾਲੇ ਰੇਡੀਉ ਵਿਰਸਾ 107 ਐਫ ਐਮ ਵਿਰੁੱਧ ਸ਼ਾਂਤਮਈ ਪਰ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਰੇਡੀਉ ਵਿਰਸਾ ਬੰਦ ਕਰਾਉਣ … More
ਕਹਾਣੀਕਾਰ ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ
ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਕਹਾਣੀ ਸ੍ਰੰਗਹਿ ‘ਸੰਸਾਰ ’ ਤੇ ਪਿਆਰਾ ਸਿੰਘ ਭੋਗਲ ਦੀ ਪ੍ਰਧਾਨਗੀ ਹੇਠ ਵਿਚਾਰ ਚਰਚਾ ਗੋਸ਼ਟੀ ਕਰਵਾਈ ਗਈ । ਇਸ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ … More








