ਨਾਲ ਸਲੂਕ ਦੇ ਬੋਲ

ਨਾਲ ਸਲੂਕ ਦੇ ਬੋਲ ਵੇ ਮਾਹੀ, ਬੋਲ ਨਾ ਫਿੱਕੜੇ ਬੋਲ। ਨੈਣ ਨੈਣਾਂ ਦੀ ਕਰਨ ਮਜੂਰੀ , ਪਰ ਨਾ ਸਹਿਣ ਕੁਬੋਲ। ਨਾਲ ਸਲੂਕ ਦੇ ਬੋਲ………… ਉਹ ਮੇਲੇ ਹਰ ਰੋਜ਼ ਮਨਾਈਏ, ਇਹ ਮੇਲਾ ਇਕ ਵਾਰੀ। ਵੇਖੀਂ ਇਸ ਵਿਚ ਖੋਅ ਨਾ ਬੲ੍ਹੀਏ,ਇਕੋ ਵਸਤ … More »

ਕਵਿਤਾਵਾਂ | Leave a comment
 

ਪੰਜਾਬੀ ਬੋਲੀ ਦਾ ਸਫ਼ਰ

ਅੰਗ੍ਰੇਜ਼ੀ ਦੀ ਇਕ ਕਹਾਵਤ ਹੈ ‘ਕਈ ਵੇਰ ਭਲਾ ਕਰਨ ਲਈ ਬੁਰਾ ਬਨਣਾ ਪੈਂਦਾ ਹੈ’। ਬਾਬੇ ਨਾਨਕ ਨੇ ਜਦੋਂ ਪੈਰੋਕਾਰਾਂ ਨੂੰ ਮੌਜ ਵਿਚ ਆ ਕੇ ਇਹ ਆਖਿਆ ਹੋਵੇਗਾ ‘ਉੱਜੜ ਜਾਓ’ ਤਾਂ ਸ਼ਾਇਦ ਇਹੀ ਭਾਵਨਾ ਕੰਮ ਕਰ ਰਹੀ ਹੋਵੇਗੀ। ਅਜ ਪੰਜਾਬੀਆਂ ਦੇ … More »

ਲੇਖ | 1 Comment
 

ਪਗੜੀ ਸੰਭਾਲ ਸਿੱਖਾ

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅੰਗ੍ਰੇਜ਼ ਸਰਕਾਰ ਵੇਲੇ ‘ਪਗੜੀ ਸੰਭਾਲ ਜੱਟਾ’ ਦੇ ਨਾਂ ਹੇਠ ਪੰਜਾਬ ਵਿਚ ਮੋਰਚਾ ਲੱਗਾ ਸੀ।ਪਗੜੀ ਦਾ ਬਿੰਬ ਉਸ ਵੇਲੇ ਪੰਜਾਬੀਆਂ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਕਿਸਾਨੀ, ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸੀ। ਜਿਸ ਦੇ ਹੱਕਾਂ … More »

ਲੇਖ | Leave a comment
 

ਨਵਾਂ ਸਾਲ ਮੁਬਾਰਿਕ, ਨਵੀਂ ਸਰਕਾਰ ਮੁਬਾਰਿਕ!

ਉਹ ਕਰਮ ਕਰੇ, ਤੇ ਵੇਹੜੇ ਸਭ ਦੇ, ਖੁਸ਼ੀਆਂ ਦੇ ਸੰਗ ਰਹਿਣ ਭਰੇ। ਚੜਦ੍ਹੀ ਕਲਾ ਤੇ ਸੁਖ-ਸ਼ਾਂਤੀ ਲਈ ਸਭਸ ਨੂੰ ਨਵਾਂ ਸਾਲ ਮੁਬਾਰਿਕ! ਸਾਲ ਤੇ ਉਂਜ ਸਾਰੇ ਹੀ ਨਵੇਂ ਹੁੰਦੇ ਨੇ। ਲੰਘ ਗਿਆ ਸਾਲ ਕੋਈ ਵੀ ਤੇ ਕਦੇ ਦੁਬਾਰਾ ਨਹੀਂ ਪਰਤਿਆ। … More »

ਲੇਖ | Leave a comment