‘ਵਿਹਲ’

ਡੇਢ ਵਰ੍ਹਾ ਹੋ ਗਿਆ, ਹੋਲੀ ਤੋਂ ਬਾਅਦ ਕੁੱਝ ਨਹੀਂ ਲਿਖ ਸਕਿਆ। ਬਹੁਤ ਵੇਰ ਦਿਲ ਕੀਤਾ, ਪਰ ਲਿਖਾਂ ਤੇ ਕੀ? ਮੇਰੇ ਕੌਲ ਲਿਖਣ ਲਈ ਮੇਰੀ ਹੱਡਬੀਤੀ ਤੋਂ ਬਿਨਾਂ ਕੁੱਝ ਨਹੀਂ…। ਮੇਰੀ ਕਲਮ ਵੀ ਸੋਚਣ ਲੱਗ ਪਈ ਹੋਣੀ ਏ ਕਿ ਕੀ ਕਿਆ … More »

ਲੇਖ | Leave a comment
 

ਹੋਲੀ ਤੇ ਵਿਸ਼ੇਸ਼ ਸੇਲ

ਡਾਕੀਆ ਚਿੱਠੀ ਸੁੱਟ ਕੇ ਪਰਤ ਗਿਐ, ਮੈਂ ਉਸ ਨੂੰ ਚੁੱਕਿਆ,ਇਹ ਮੇਰਾ ਹੀ ਪੱਤਰ ਸੀ, ਜੋ ਮੈਂ ਅਖਬਾਰ ਨੂੰ ਭੇਜਿਆ ਸੀ, ਇਸ਼ਤਹਾਰ ਦੇਣ ਲਈ, ਜਿਸਦਾ ਮਜਮੂਨ ਸੀ- ‘ਮੈਂ ਆਪਣਾ ਦਿਲ ਵੇਚਣੈ, ਕੀ ਤੁਸੀਂ ਖਰੀਦੋਗੇ?’ ਅਖਬਾਰ ਨੇ ਵੀ ਮਜਾਕ ਸਮਝ ਕੇ ਮੇਰੇ … More »

ਲੇਖ | Leave a comment
 

ਆਤਮ-ਬੋਧ

ਸੰਜੀਵ ਸ਼ਰਮਾ, ਸਵੇਰ ਹੋਣ ਵਾਲੀ ਸੀ, ਅੱਖ ਲੱਗਣ ਦਾ ਨਾਂ ਨਹੀਂ ਲੈ ਰਹੀ ਸੀ। ਮੇਰੀ ਪਤਨੀ ਦੇ ਬੋਲ – “ਤੁਸੀਂ ਕੀ ਸਮਝੋ ਭੈਣ ਭਰਾ ਕੀ ਹੁੰਦੇ ਹਨ? ਜੇਕਰ ਤੁਹਾਡਾ ਕੋਈ ਭੈਣ ਜਾਂ ਭਰਾ ਹੁੰਦਾ ਤਾਂ ਪਤਾ ਨਹੀਂ ਤੁਸੀਂ ਤਾਂ ਉਹਨਾਂ … More »

ਕਹਾਣੀਆਂ | Leave a comment
 

ਰਾਮਰਾਜ

“ਆ ਕੀ, ਮਨਜੀਤ ਸਿਆਂ ਕੀ ਲਿਜਾ ਰਿਹਾ ਐਂ?” ਮੈਂ ਪੁੱਛਿਆ। ਮੱਥੇ ਤੋਂ ਪਸੀਨਾ ਪੂੰਝਦਿਆਂ ਮਨਜੀਤ ਨੇ ਜਵਾਬ ਦਿੱਤਾ-“ਕੁੱਝ ਨਹੀਂ ਬਾਈ ਜੀ, ਬਸ ਦੋ ਕੁ ਬੂਟੇ ਹਨ।” “ਕਾਹਦੇ?” “ਛਾਂ ਵਾਲੇ ਰੁੱਖਾਂ ਦੇ” “ਪਰ ਤੈਨੂੰ ਕੀ ਲੋੜ ਪੈ ਗਈ?” “ਪਿਛਲੇ ਸਾਲ ਬਿਜਲੀ … More »

ਵਿਅੰਗ ਲੇਖ | 1 Comment
 

ਬੇਘਰ

ਜਦੋਂ ਮੈਨੂੰ ਹੋਸ਼ ਆਈ, ਨਰਸ ਦੇ ਇਹ ਬੋਲ ਮੇਰੇ ਕੰਨੀਂੰ ਪਏ, “ਮਾਤਾ ਜੀ, ਆਪਣਾ ਨਾਂ ਪਤਾ ਦੱਸੋ, ਤੁਹਾਡੇ ਘਰੇ ਇਤਲਾਹ ਦੇਣੀ ਹੈ।” ਮੇਰੀ ਜੁਬਾਨ ਨੂੰ ਤਾਂ ਜਿਵੇਂ ਤਾਲਾ ਜੜਿਆ ਗਿਆ ਹੋਵੇ। ਮੇਰੇ ਕੋਲ ਘਰ ਨਾਂ ਦੀ ਕੋਈ ਸ਼ੈ ਹੈ ਹੀ … More »

ਕਹਾਣੀਆਂ | Leave a comment
 

ਆਸ

ਕੋਈ ਗਿਲਾ ਨਹੀਂ ਜੋ ਮੈਂ ਤੇਰੇ ਦਿਲ ਵਿੱਚ ਨਹੀਂ ਬਣਾ ਪਾਇਆ ਆਪਣੀ ਕੋਈ ਥਾਂ ਪਰ ਮੇਰੇ ਜਤਨ ਨਹੀਂ ਮੰਨਦੇ ਹਾਰ ਅਜੇ ਵੀ ਇਕ ਆਸ ਜਿੰਦਾ ਹੈ ਮੇਰੇ ਦਿਲ ਵਿੱਚ ਨਹੀਂ ਹੈ ਤੇਰੇ ਪ੍ਰਤੀ ਕੋਈ ਮਲਾਲ ਸ਼ਾਇਦ ਨਹੀਂ ਹੈ ਮੇਰੇ ਕੌਲ … More »

ਕਵਿਤਾਵਾਂ | Leave a comment
 

ਬੇਬਸ

ਕਈ ਦਿਨਾਂ ਤੋ ਤਿਆਰੀ ਚੱਲ ਰਹੀ ਸੀ। ਘਰ ਦੇ ਪਰਦੇ ਬਦਲੇ ਜਾ ਰਹੇ ਸਨ। ਕਰੋਕਰੀ (ਭਾਂਡੇ) ਨਵੀਂ ਲਿਆਂਦੀ ਜਾ ਰਹੀ ਸੀ। ਦੀਵਾਲੀ ਤਾਂ ਹਾਲੇ ਬਹੁਤ ਦੂਰ ਸੀ, ਪਰ ਫਿਰ ਵੀ ਸਾਰੇ ਘਰ ਨੂੰ ਨਵੇਂ ਸਿਰੇ ਤੋਂ ਰੰਗ ਰੋਗਣ ਕਰ ਸਜਾਇਆ  … More »

ਕਹਾਣੀਆਂ | Leave a comment
 

ਨਿੱਘੇ ਸੋਲ੍ਹਾਂ ਵਰ੍ਹੇ

ਸ਼੍ਰੀ ਮਤੀ ਜੀ ਨਹੀਂ ਹੈ ਅੱਜ ਮੇਰੇ ਕੌਲ ਆਪ ਨੂੰ ਦੇਣ ਲਈ ਸੌਗਾਤ ਬਸ ਦੋ ਬੋਲ ਹਨ ਕਰਨ ਲਈ ਤੇਰਾ ਧੰਨਵਾਦ ਅੱਜ ਸਵੇਰ ਤੇਰੇ ਕੋਮਲ ਸ਼ਬਦਾਂ ਨੇ ਕਰਾਇਆ ਮੈਨੂੰ ਇਹ ਨਿੱਘਾ ਜਿਹਾ ਅਹਿਸਾਸ ਕਿ ਤੁਸੀਂ ਤੇ ਮੈਂ ਸੋਲਹਾਂ ਵਰ੍ਹੇ ਤੁਰ … More »

ਕਵਿਤਾਵਾਂ | Leave a comment
 

ਨੈਤਿਕਤਾ ਨੂੰ ਲੋਚਦਾ ਸਮਾਂ

ਸਾਡੇ ਸਮਾਜ ਵਿੱਚ ਸਾਖਰਤਾ ਲਈ ਤੇ ਕਈ ਮੁਹਿੰਮਾ ਚਲਾਈਆਂ ਜਾ ਰਹੀਆਂ ਹਨ ਅਤੇ ਸਾਖਰਤਾ ਦੀ ਦਰ ਵੀ ਦਿਨੋ-ਦਿਨ ਉੱਚੀ ਹੁੰਦੀ ਜਾ ਰਹੀ ਹੈ ਪਰ ਨੈਤਿਕਤਾ ਆਪਣੇ ਹੇਠਲੇ ਪੱਧਰ ਨੂੰ ਛੂ ਰਹੀ ਹੈ। ਆਦਰ ਦੇਣ ਦੀ ਭਾਵਨਾ ਤਾਂ ਖਤਮ ਜਿਹੀ ਹੋ … More »

ਲੇਖ | Leave a comment
 

ਕਤਲ

ਅੰਤਿਮ ਸੰਸਕਾਰ ਦੀ ਸਾਰੀ ਤਿਆਰੀ ਪੂਰੀ ਹੋ ਚੁੱਕੀ ਸੀ, ਅਚਾਨਕ ਵਿਰਲਾਪ ਕਰਦੀ ਆਉਂਦੀ ਹੋਈ ਜੋਤੀ ਨੂੰ ਵੇਖ ਕੇ ਪੰਡਤ ਨੇ ਵੀ ਮੰਤਰ ਪੜਨਾ ਬੰਦ ਕਰ ਦਿੱਤਾ। ਉਸਦੀ ਮਾਂ ਕਹਿ ਰਹੀ ਸੀ-‘ਹੁਣ ਕੀ ਕਰਨ ਆਈ ਹੈਂ, ਚਲੀ ਜਾ ਏਥੋਂ , ਆਪਣੇ … More »

ਕਹਾਣੀਆਂ | Leave a comment