ਠੋਡੀ ਉੱਤੇ ਮਾਸਕ

ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ। ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ। ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ। ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ … More »

ਕਵਿਤਾਵਾਂ | Leave a comment
 

ਦਿੱਲੀ ਦੀ ਆਕੜ

ਨਹੀਂ ਛੱਡੀਆਂ ਆਦਤਾਂ ਗੰਦੀਆਂ। ਅੱਜ ਫੇਰ ਕਰੀਚੇਂ ਦੰਦੀਆਂ। ਕਰ ਹਾਲਤਾਂ ਸਾਡੀਆਂ ਮੰਦੀਆਂ। ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ। ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ। ਨਾਦਰ ਜਿਹਾ ਛੱਡ ਫੁਰਮਾਣ। ਸਾਡੀ ਕਿਰਤ ਦਾ ਕੀਤਾ ਘਾਣ। ਸਾਨੂੰ ਜੜ੍ਹਾਂ ਤੋਂ ਲੱਗੇ ਖਾਣ। ਤੇਰੇ ਮੁੰਨੇਂ ਤੇਲ ਲਗਾਉਣ … More »

ਕਵਿਤਾਵਾਂ | Leave a comment
 

ਪਿੱਸੂ

ਹੁਣ ਸਿੱਧੀਆਂ ਕਰਕੇ ਛੱਡਾਂਗੇ ਪੂਛਾਂ ਨੂੰ ਰੱਸੀ ਪਾ ਲਈ ਏ। ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ। ਸੀ ਵਹਿਮ ਵੈਰੀ ਦੀ ਬੁੱਕਲ ਦਾ ਕਿ ਕਿਹੜਾ ਸਾਨੂੰ ਹਰਾਊਗਾ। ਇਹ ਮਾਲਕ ਜਾਣੇ ਸੱਜਣਾਂ ਓਏ ਉਹ ਕਿਹੜੀ ਘੜੀ ਦਿਖਾਊਗਾ। … More »

ਕਵਿਤਾਵਾਂ | Leave a comment
 

ਜ਼ਮਾਨੇ ਦੇ ਕੰਜਰਾਂ ਦੀ ਮੰਡੀ

ਸਹਿਕਦੇ ਅਰਮਾਨਾਂ ਗਲ਼ ਬੱਧੀ ਹੋਈ ਜੰਜ਼ੀਰ ਲੈ ਲੋ। ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ। ਸੜੇ ਹੋਏ ਅਹਿਸਾਸ ਦੀ ਬਿਜਲੀ ਹੋਈ ਗੁੱਲ ਲੈ ਲੋ। ਸੱਚ ਨੂੰ ਬੋਲਣ ਲੱਗਿਆਂ ਥਿਰਕਦੇ ਬੁੱਲ ਲੈ ਲੋ। ਦਿਲਾਂ ਦੀਆਂ ਸੱਧਰਾਂ ਦੀ ਪਾਟੀ ਹੋਈ … More »

ਕਵਿਤਾਵਾਂ | Leave a comment