ਦਰਦ ਸਹਿਣ

ਵੇ ਸਾਨੂੰ ਦਰਦ ਸਹਿਣ ਦੀ ਆਦਤ ਏ, ਫੱਟ ਤੂੰ ਵੀ ਗੁੱਝੇ-ਗੁੱਝੇ ਲਾ ਜਾਨੈ ਏਂ। ਤੇਰਾ ਸ਼ੌਕ ਹੈ ਚੋਟਾਂ ਮਾਰਨ ਦਾ, ਤਾਈਓਂ ਕਹਿਰ ਜੁਲਮ ਢਾ ਜਾਨੈ ਏਂ। ਪਾਕ ਹੌਕਿਆਂ ‘ਚ ਵੇਖੀ ਕੋਈ ਵੱਗਦੀ ਨਾ, ਬੁੱਝੇ ਦੀਵਿਆਂ ‘ਚ ਲੋ ਕਦੇ ਜਗਦੀ ਨਾ। … More »

ਕਵਿਤਾਵਾਂ | Leave a comment
 
ਨਰਕ ਸਵਰਗ

ਨਰਕ, ਸਵਰਗ ਕੀ ਦੇਖਣਾ, ਇੱਥੇ ਹੀ ਰੰਗ ਹਜਾਰ ਨੇ। ਪਿਆਰ-ਮੁਹੱਬਤ ਕੋਹਾਂ ਦੂਰ, ਸਭ ਮਤਲਬ  ਦੇ ਯਾਰ ਨੇ। ਭੈਣ, ਭਤੀਜੀ, ਧੀ ਨਾ ਬਖਸ਼ਣ, ਦਲਾਲ ਤਾਂ ਹੁੰਦੇ ਗਦਾਰ ਨੇ। ਕੌਣ ਕਿਸੇ ਦੇ ਸਿਰ ਦਾ ਸਾਂਈਂ, ਕਰਦੇ ਸਭੇ ਵਪਾਰ ਨੇ। ਦੇਸ਼ ਲਈ ਨਾ … More »

ਕਵਿਤਾਵਾਂ | Leave a comment
 
ਸਾਡੇ ਚਾਵਾਂ ਨਾਲ

ਸਾਡੇ ਚਾਵਾਂ ਨਾਲ ਮਾਰ ਗਿਉਂ ਵੈਰੀਆ ਵੇ ਠੱਗੀ। ਤੇਰੇ ਸ਼ਹਿਰ ਵਾਲੀ ਤਾਈਓਂ ਅਸਾਂ, ਹਰ ਗਲੀ ਛੱਡੀ। ਹੁਣ ਆਖਦਾ ਏਂ, ‘ਬੱਝ ਗਿਆ, ਰਸਮਾਂ ‘ਚ ਮੈਂ।‘ ਆਖੇਂ, ‘ਕਰਦਾ ਨਾ ਯਕੀਨ ਹੁਣ, ਕਸਮਾਂ ‘ਚ ਮੈਂ।‘ ਕਦੇ ਬੋਲ ਸੀ – ਗੇ ਤੇਰੇ, ‘ਸਾਡੀ ਜੋੜੀ … More »

ਕਵਿਤਾਵਾਂ | 1 Comment
 
ਨਰਕ ਸਵਰਗ

ਨਰਕ, ਸਵਰਗ ਕੀ ਦੇਖਣਾ, ਇੱਥੇ ਹੀ ਰੰਗ ਹਜਾਰ ਨੇ। ਪਿਆਰ-ਮੁਹੱਬਤ ਕੋਹਾਂ ਦੂਰ, ਸਭ ਮਤਲਬ  ਦੇ ਯਾਰ ਨੇ। ਭੈਣ, ਭਤੀਜੀ, ਧੀ ਨਾ ਬਖਸ਼ਣ, ਦਲਾਲ ਤਾਂ ਹੁੰਦੇ ਗਦਾਰ ਨੇ। ਕੌਣ ਕਿਸੇ ਦੇ ਸਿਰ ਦਾ ਸਾਂਈਂ, ਕਰਦੇ ਸਭੇ ਵਪਾਰ ਨੇ। ਦੇਸ਼ ਲਈ ਨਾ … More »

ਕਵਿਤਾਵਾਂ | 2 Comments