ਸਭਿਆਚਾਰ
ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਪਟਿਆਲਾ – ਭਾਈ ਸਾਹਿਬ ਭਾਈ ਰਣਧੀਰ ਸਿੰਘ ਗਦਰ ਲਹਿਰ ਦੇ ਮੋਢੀਆਂ ਵਿੱਚੋ ਸਨ ,ਜਿਹਨਾਂ ਨੇ ਦੇਸ਼ ਅਤੇ ਕੌਮ ਦੀ ਆਜ਼ਾਦੀ ਲਈ ਆਪਣਾ ਵਡਮੁਲਾ ਯੋਗਦਾਨ ਪਾਇਆ। ਉਹ ਇੱਕ ਕਰਾਂਤੀਕਾਰੀ ਦੇਸ਼ ਭਗਤ ਸਨ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ 16 ਸਾਲ ਜੇਲ੍ਹ ਦੀ … More
ਹੋਲਮਨਕੋਲਨ ਚ ਸੈਕੜੇ ਸਿੱਖ ਨਾਰਵੀਜੀਅਨ ਖਿਡਾਰੀਆ ਦੀ ਹੌਂਸਲਾ ਅਫਜਾਈ ਲਈ ਪੁੱਜੇ
ਓਸਲੋ,(ਰੁਪਿੰਦਰ ਢਿੱਲੋ ਮੋਗਾ)-ਪਿੱਛਲੇ ਦਿਨੀ ਨਾਰਵੇ ਦੇ ਸੈਕੜੇ ਸਿੱਖਾ ਵੱਲੋ ਰਾਜਧਾਨੀ ਓਸਲੋ ਦੇ ਹੋਲਮਨਕੋਲਨ ਜੋ ਕਿ ਸਰਦ ਰੁੱਤਾ ਲਈ ਦੁਨੀਆ ਭਰ ਚ ਜਾਣੀ ਪਹਿਚਾਣੀ ਜਗਾ ਹੈ ਅਤੇ ਸਰਦ ਰੁੱਤੇ ਇਸ ਜਗਾ ਵੱਖ ਵੱਖ ਮੁੱਲਕਾ ਤੋ ਸਾਕੀ ਦੇ ਖਿਡਾਰੀ ਭਾਗ ਲੈਣ ਆਉਦੇ … More
ਕੁਵੈਤ ਵਿੱਚ ਤਰਕਸ਼ੀਲ ਮੇਲਾ 12 ਅਪ੍ਰੈਲ ਨੂੰ
ਬਰਨਾਲਾ – ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸੱਦੇ ’ਤੇ ਤਰਕਸ਼ੀਲ ਸੁਸਾਇਟੀ ਭਾਰਤ ਦੇ ਬਾਨੀ ਆਗੂ ਮੇਘ ਰਾਜ ਮਿੱਤਰ 2 ਅਪ੍ਰੈਲ ਨੂੰ ਕਵੈਤ ਜਾ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਉਥੋਂ ਦੇ ਪੰਜਾਬੀ … More
ਪੰਜਾਬੀ ਸਮਾਜ ਵਿੱਚ ਔਰਤ ਦੇ ਬਦਲੇ ਰਹੇ ਬਿੰਬ ਦੀ ਨਿਸ਼ਾਨਦੇਹੀ ਜ਼ਰੂਰੀ-ਡਾ: ਆਤਮਜੀਤ
ਲੁਧਿਆਣਾ:ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਡਾ: ਆਤਮਜੀਤ ਦੇ ਨਵੇਂ ਲਿਖੇ ਨਾਟਕ ਤਸਵੀਰ ਦਾ ਤੀਜਾ ਪਾਸਾ ਦੇ ਪਾਠ ਦਾ ਆਯੋਜਨ ਕੀਤਾ ਗਿਆ। ਪਿਛਲੇ ਇਕ ਦਹਾਕੇ ਵਿੱਚ ਵਾਪਰੀਆਂ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਤੇ ਅਧਾਰਿਤ ਇਸ ਨਾਟਕ ਵਿੱਚ … More
ਸੁਖਵੀਰ ਸਿੰਘ ਸੰਧੂ ਦੀ ਲੇਖਾਂ ਤੇ ਕਹਾਣੀਆਂ ਦੀ ਆ ਰਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ ! ਪਲੀਜ਼)
ਓਸਲੋ,(ਰੁਪਿੰਦਰ ਢਿੱਲੋ ਮੋਗਾ)-ਫਰਾਂਸ ਤੋ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਸ੍ਰ ਸੁਖਵੀਰ ਸਿੰਘ ਸੰਧੂ(ਜਿੰਨਾ ਵੱਲੋ ਲਿਖਿਆ ਚਰਚਿਤ ਗੀਤ ਬਾਬੁਲ ਦੀ ਧੀ ਸ੍ਰ ਮੇਜਰ ਸਿੰਘ ਸੰਧੂ ਦੀ ਸੀ ਜ਼ੀ ਪਟਿਆਲਾ ਚ ਕਾਫੀ ਪ੍ਰਚਲਿਤ ਹੋਇਆ ਹੈ) ਅਤੇ ਜਿੰਨਾ ਦੇ ਹੋਣਹਾਰ ਸਪੁੱਤਰ … More
ਧੂਰੀ ਕਬੱਡੀ ਕੱਪ ਹਨੂੰਮਾਨ ਅਕੈਡਮੀ ਮੁਹਾਲੀ- ਸੰਗਰੂਰ ਨੇ ਜਿੱਤਿਆ
ਧੂਰੀ,(ਪਰਮਜੀਤ ਸਿੰਘ ਬਾਗੜੀਆ)- ਜਨਵਰੀ ਮਹੀਨੇ ਪੰਜਾਬ ਵਿਚ ਠੰਡ ਦਾ ਜੋਰ ਰਿਹਾ ਹੋਣ ਕਰਕੇ ਪੰਜਾਬ ਦੇ ਖੇਡ ਮੇਲੇ ਮਾਰਚ ਮਹੀਨੇ ਵੀ ਆਪਣੇ ਪੂਰੇ ਜਲੌਅ ‘ਤੇ ਹਨ। ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ(ਰਜਿ.) ਧੂਰੀ ਵਲੋਂ 11ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਸਥਾਨਕ ਅਨਾਜ ਮੰਡੀ ਵਿਖੇ … More
ਮਾਂ ਬੋਲੀ ਪੰਜਾਬੀ ਨੂੰ ਉਸ ਦੇ ਕੱਚੇ ਵਿਹੜਿਆਂ ਵਾਲੇ ਪੁੱਤਰ ਮਰਨ ਨਹੀਂ ਦੇਣਗੇ-ਡਾ. ਵਰਿਆਮ ਸਿੰਘ ਸੰਧੂ
ਲੁਧਿਆਣਾ : ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਅਤੇ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਵਿਸ਼ਵ ਮਾਂ ਬੋਲੀ ਦਿਵਸ ਮੌਕੇ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਕੁਲੀਨ ਵਰਗ ਅੱਜ ਹਰ ਤਰ੍ਹਾਂ ਦੀ ਸੱਤਾ ਤੇ ਕਾਬਜ਼ ਹੋ ਕੇ ਮਾਂ ਬੋਲੀ ਪੰਜਾਬੀ ਵੱਲ … More
‘ਬਾਲ-ਸਾਹਿਤ ਕਲਾ ਅਤੇ ਰੰਗ-ਮੰਚ’ ਦੇ ਬੱਚਿਆਂ ਨੇ ਇਤਿਹਾਸਕ ਰੂਪਕ ਪੇਸ਼ ਕਰਕੇ ਪੰਜਾਬੀਆਂ ਨੂੰ ਕੀਤਾ ਮੰਤਰ-ਮੁੱਗਧ
ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬੇ-ਏਰੀਆ)- ਬਾਲ-ਸਾਹਿਤ ਕਲਾ ਅਤੇ ਰੰਗ-ਮੰਚ ਦੇ ਬੱਚਿਆਂ ਵਲੋ ‘ ਨਿੱਕੀਆਂ ਜਿੰਦਾਂ ਵੱਡਾ ਸਾਕਾ- ਸਾਕਾ ਸਰਹਿੰਦ’ ਰੂਪਕ, 16 ਫਰਵਰੀ 2013 ਨੂੰ ਗੁਰਦਵਾਰਾ ਟਰਲੱਕ ਵਿਖੇ ਸੈਂਟਰਲ ਵੈਲੀ ਦੇ ਲੋਕਾਂ ਦੀ ਪੁਰਜ਼ੋਰ ਮੰਗ ਤੇ, ਸਫ਼ਲਤਾ ਪੂਰਵਕ ਪੇਸ਼ ਕੀਤਾ ਗਿਆ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਂ ਬੋਲੀ ਪੰਜਾਬੀ ਮਾਰਚ ਵਿੱਚ ਸ਼ਮੂਲੀਅਤ ਮਾਰਚ ਗਦਰੀ ਬਾਬਿਆਂ ਦੇ ਪਿੰਡ ਚੂੜ੍ਹਚੱਕ ਤੋਂ ਆਰੰਭ
ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਪੰਜਾਬ ਵੱਲੋਂ ਅੱਜ ਪਿੰਡ ਚੂੜ੍ਹਚੱਕ ਜਿਲ੍ਹਾ ਮੋਗਾ ਤੋਂ ਸ਼ੁਰੂ ਕੀਤੇ ਗਏ ਮਾਂ ਬੋਲੀ ਪੰਜਾਬੀ ਚੇਤਨਾ ਮਾਰਚ ਵਿੱਚ ਬਕਾਇਦਾ ਜੱਥਾ ਭੇਜ ਕੇ ਸ਼ਮੂਲੀਅਤ ਕੀਤੀ ਗਈ। ਯਾਦ ਰਹੇ ਕਿ ਪਿੰਡ … More
ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਦਸੂਹਾ,(ਏ.ਐਸ.ਮਠਾਰੂ )- ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵਲੋਂ ਪਰਵਾਸੀ ਲੇਖਕ ਅਵਤਾਰ ਸਿੰਘ ਆਦਮਪੁਰੀ ਦਾ ਸਨਮਾਨ ਲਈ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਸਹਿਯੋਗ ਨਾਲ ਸਕੂਲ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ … More









