ਸਭਿਆਚਾਰ
ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਵਲੋਂ ਖਾਲਸੇ ਦਾ ਸਾਜਨਾਂ ਦਿਵਸ ਮਨਾਇਆ ਗਿਆ
ਹਮਬਰਗ(ਅਮਰਜੀਤ ਸਿੰਘ ਸਿੱਧੂ):- ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਦੀ ਸਮੂੰਹ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤ ਵੱਲੋਂ ਰਲ ਕੇ ਖਾਲਸਾ ਕੌਮ ਦਾ ਜਨਮ ਦਿਨ“ ਸਾਜਣਾ ਦਿਵਸ“ (ਵਿਸਾਖੀ) ਬਹੁਤ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਤੇ ਸ: ਭੁਪਿੰਦਰ ਪਾਲ … More
ਮਹਾਨ ਭਗਤਾਂ ਦੀ ਯਾਦ ਤੇ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਕੱਢਿਆ
ਲੁਧਿਆਣਾ ,(ਪਰਮਜੀਤ ਸਿੰਘ ਬਾਗੜੀਆ) – ਗੁਰਮਤਿ ਸੇਵਾ ਸੁਸਾਇਟੀ, ਸੰਤ ਆਸ਼ਰਮ ਜੰਡਾਲੀ ਖੁਰਦ (ਅਹਿਮਦਗੜ੍ਹ) ਵਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੌਥਾ ਸਲਾਨਾ ਨਗਰ ਕੀਰਤਨ ਕੱਢਿਆ ਗਿਆ। ਸੰਤ ਬਾਬਾ ਗਗਨਦੀਪ ਸਿੰਘ ਜੰਡਾਲੀ ਖੁਰਦ ਵਲਿਆਂ ਦੇ ਉਪਰਾਲੇ ਸਦਕਾ ਇਸ ਵਾਰ ਦਾ … More
ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਪੰਜਾਹ ਸਾਲਾਂ ਚਲਾਣਾ ਦਿਵਸ ਤੇ ਵਿਸ਼ੇਸ਼-ਤਮਿੰਦਰ ਸਿੰਘ
ਮਹਾਨ ਤਪੱਸਵੀ, ਆਜ਼ਾਦੀ ਘੁਲਾਟੀਏ ਅਤੇ ਅਖੰਡ ਕੀਰਤਨੀ ਜਥੇ ਦੇ ਬਾਨੀ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖਾਲਸਾ ਪੰਥ ਦੇ ਆਦਰਸ਼ਕ ਜੀਵਨ ਵਾਲੇ ਅਨੁਭਵੀ ਗੁਰ ਸਿੱਖਾਂ ਵਿਚੋਂ ਹੋਏ ਹਨ। ਭਾਈ ਰਣਧੀਰ ਸਿੰਘ ਜੀ (ਅੰਮ੍ਰਿਤ ਸ਼ਕਣ ਤੋਂ ਪਹਿਲਾ ਨਾਂ ਬਸੰਤ … More
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸਾਖੀ ਦਾ ਗੁਰਪੂਰਬ ( ਖਾਲਸੇ ਦਾ ਸਾਜਨਾ ਦਿਵਸ) ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿੱਲਾ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਦੋਵਾਂ ਗੁਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤੱਕ … More
ਖਾਲਸਾ ਪੰਥ ਦੇ ਸਾਜਣਾ ਦਿਵਸ ਅਤੇ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੀ ਸ਼ਹਾਦਤ ਤੇ ਵਿਸ਼ੇਸ਼-ਤਮਿੰਦਰ ਸਿੰਘ
ਖਾਲਸੇ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ 1699 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਜਨਮ ਹੋਇਆ। ਜਿਸ ਦਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ, ਨਾਨਕੇ ਗੁਰੂ ਕੇ ਲਾਹੋਰ ਅਤੇ … More
ਫਰਾਂਸ ਵਿੱਚ ਰਹਿ ਰਹੇ ਬਲਵੀਰ ਸਿੰਘ ਨਾਂ ਦੇ ਲੜਕੇ ਦਾ ਕਈ ਮਹੀਨਿਆ ਤੋਂ ਕੋਈ ਥਹੁ ਪਤਾ ਨਹੀ ਲੱਗ ਰਿਹਾ
ਪੈਰਿਸ,(ਸੁਖਵੀਰ ਸਿੰਘ ਸੰਧੂ) – ਜਿਲ੍ਹੇ ਕਪੂਰਥਲੇ ਦੇ ਪਿੰਡ ਜੈਦ ਦਾ ਬਲਵੀਰ ਸਿੰਘ ਨਾਂ ਦਾ ਲੜਕਾ ਜਿਸ ਦੀ ਜਨਮ ਤਰੀਕ 13.10.1976. ਅਤੇ ਉਮਰ ਕੋਈ 25 ਸਾਲ ਦੇ ਕਰੀਬ ਹੈ। ਉਹ ਪੈਰਿਸ ਵਿੱਚ ਪਿਛਲੇ ਕਈ ਮਹੀਨਿਆ ਤੋਂ ਗੁੰਮ ਹੈ।ਅਗਸਤ 2010 ਵਿੱਚ ਕਬੱਡੀ … More
ਪੰਜਾਬ ਖੇਤੀ ਵਰਸਿਟੀ ਵਿੱਚ ਡਾ: ਐਸ ਪੀ ਸਿੰਘ ਨੂੰ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਪ੍ਰਦਾਨ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਪਾਮੇਟੀ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ ਡੈਨਮਾਰਕ ਵੱਲੋਂ ਇਸ ਸਾਲ ਦਾ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਬੁਧ ਚਿੰਤਕ ਡਾ: ਐਸ ਪੀ ਸਿੰਘ … More
ਖ਼ਾਲਸਾ ਕਾਲਜ ਸਬੰਧੀ ਟੀਵੀ ਚੈਨਲ ਵਲੋਂ ਕੀਤਾ ਖ਼ੁਲਾਸਾ ਪੈ ਸਕਦਾ ਹੈ ਬਾਦਲ ਪ੍ਰਵਾਰ ਲਈ ਭਾਰੀ
ਬਠਿੰਡਾ, (ਕਿਰਪਾਲ ਸਿੰਘ): -ਅੱਜ ਤੋਂ 121 ਸਾਲ ਪਹਿਲਾਂ 1890 ਈਸਵੀ ਵਿੱਚ ਸਿੱਖ ਚੇਤਨਾ ਵਿੱਚ ਇਹ ਵੀਚਾਰ ਉਤਪਨ ਹੋਇਆ ਕਿ ਸਿੱਖ ਬੱਚਿਆਂ ਨੂੰ ਸਸਤੀ ਤੇ ਵਧੀਆ ਵਿਦਿਆ ਦੇਣ ਲਈ ਖ਼ਾਲਸਾ ਕਾਲਜ ਬਣਾਇਅ ਜਾਵੇ, ਜਿਸ ਦੇ ਸਿੱਟੇ ਵਜੋਂ ਲਾਹੌਰ ਵਿਖੇ ਚੀਫ਼ ਖ਼ਾਲਸਾ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਵਿਤਾ ਦੀ ਇਬਾਰਤ ਨੂੰ ਯਾਦਗਾਰੀ ਪੁਰਸਕਾਰ
ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਏ ਪਹਿਲੇ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਕਵਿਤਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਹੈ ਕਿ ਆਪਣੀ ਨੇਕੀ, ਸੁਹਿਰਦਤਾ ਅਤੇ ਮਰਦੇ … More
ਕਲੀਆ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਸਪੁੱਤਰ ਯੁਧਵੀਰ ਮਾਣਕ ਸਖਤ ਬੀਮਾਰ
ਪੈਰਿਸ,(ਸੰਧੂ) – ਕੁਲਦੀਪ ਮਾਣਕ ਦਾ ਇੱਕੋ ਇੱਕ ਹੋਣਹਾਰ ਸਪੁੱਤਰ ਕਈ ਦਿੱਨਾਂ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਲੁਧਿਆਣੇ ਦੇ ਹਸਪਤਾਲ ਵਿੱਚ ਜੇਰੇ ਇਲਾਜ਼ ਹੈ। ਪਤਾ ਲੱਗਿਆ ਹੈ ਕਿ ਕੁਝ ਦਿੱਨ ਪਹਿਲਾਂ ਉਸ ਨੇ ਗਲਤੀ ਨਾਲ ਕਿਸੇ ਗਲਤ ਦਵਾਈ ਦੀ ਵਰਤੋਂ ਕਰ … More










