ਮੁਖੱ ਖ਼ਬਰਾਂ
ਕਿਸੇ ਮੁਲਕ ਦੀਆਂ ਫ਼ੌਜਾਂ ਉਸਦੇ ਅਵਾਮ ਦੀ ਸੁਰੱਖਿਆ ਲਈ ਹੁੰਦੀਆ ਹਨ, ਨਾ ਕਿ ਧਾਰਮਿਕ ਸਥਾਨਾਂ ‘ਤੇ ਹਮਲਾ ਕਰਵਾਉਣ ਲਈ : ਮਾਨ
ਫ਼ਤਹਿਗੜ੍ਹ ਸਾਹਿਬ – “ਅੱਜ ਫ਼ੌਜ ਦੇ ਦਿਹਾੜੇ ਦਾ 73ਵਾਂ ਸਲਾਨਾ ਦਿਹਾੜਾ ਹੈ । ਇਸ ਮੌਕੇ ਤੇ ਅਸੀਂ ਇਹ ਦੱਸਣਾ ਅਤੇ ਸਮੁੱਚੀ ਦੁਨੀਆਂ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਹਰ ਮੁਲਕ ਦੀ ਫ਼ੌਜ ਉਸਦੇ ਅਵਾਮ ਦੀ ਅਤੇ ਸਰਹੱਦਾਂ ਦੀ ਰੱਖਿਆ … More
ਹਾਊਸ ‘ਤੇ ਸੈਨੇਟ ਮੈਂਬਰਾਂ ਨੂੰ ਹੁਣ ਮੈਟਲ ਡੀਟੈਕਟਰਾਂ ‘ਚੋਂ ਨਾ ਗੁਜ਼ਰਨ ਤੇ ਲਗੇਗਾ ਜੁਰਮਾਨਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਮੱਰਥਕਾਂ ਦੁਆਰਾ ਕੈਪੀਟਲ ਹਿਲ ਵਿੱਚ ਪਿੱਛਲੇ ਹਫ਼ਤੇ ਹੋਏ ਹਮਲੇ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਸਕਿਊਰਟੀ ਨੈੰ ਵੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਹਾਊਸ ਦੇ ਮੈਂਬਰਾਂ ਅਤੇ ਸੈਨੇਟਰਾਂ ਦੇ ਲਈ ਇਹ … More
ਕਿਸਾਨ ਨੇਤਾਵਾਂ ਨੇ ਨਕਾਰੀ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ, ਜਾਰੀ ਰਹੇਗਾ ਅੰਦੋਲਨ
ਨਵੀਂ ਦਿੱਲੀ – ਸੁਪਰੀਮ ਕੋਰਟ ਦੁਆਰਾ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਲੈ ਕੇ ਗਠਿਤ ਕੀਤੀ ਗਈ ਚਾਰ ਮੈਂਬਰੀ ਕਮੇਟੀ ਨੂੰ ਕਿਸਾਨ ਜੱਥੇਬੰਦੀਆਂ ਨੇ ਮੁੱਢ ਤੋਂ ਹੀ ਠੁਕਰਾ ਦਿੱਤਾ ਹੈ। ਕਿਸਾਨ ਨੇਤਾਵਾਂ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਹੈ … More
ਪੰਜਾਬ ਵਿਧਾਨਸਭਾ ‘ਚ ਕੇਂਦਰ ਸਰਕਾਰ ਦੇ ਤਿੰਨ ਆਰਡੀਨੈਸ ਹੋਏ ਰੱਦ
ਚੰਡੀਗੜ੍ਹ – ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਪੰਜਾਬ ਵਿਧਾਨਸਭਾ ਨੇ ਪਾਸ ਕਰ ਕੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਤਿੰਨ ਖੇਤੀਬਾੜੀ ਬਿਲਾਂ ਅਤੇ ਸੰਭਾਵਤ ਬਿਜਲੀ ਸੁਧਾਰ ਬਿਲ ਨੂੰ ਖਾਰਿਜ਼ ਕਰ ਦਿੱਤਾ ਹੈ। ਇਹ ਪ੍ਰਸਤਾਵ ਵਿਧਾਨਸਭਾ … More
ਪੰਜਾਬ ‘ਚ ਨਵੇਂ ਨਿਯਮਾਂ ਦੇ ਤਹਿਤ ਵਿਆਹਾਂ ‘ਚ 30 ਅਤੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣਗੇ 5 ਲੋਕ
ਚੰਡੀਗੜ੍ਹ – ਪੰਜਾਬ ਸਰਕਾਰ ਨੇ ਕੋਵਿਡ-19 ਦੇ ਨਾਲ ਨਜਿਠਣ ਲਈ ਕੁਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਸਰਵਜਨਿਕ ਸਥਾਨਾਂ ਅਤੇ ਭੀੜ ਵਾਲੀਆਂ ਜਗ੍ਹਾ ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਹੁਣ ਕਿਸੇ ਵੀ ਸਰਵਜਨਿਕ ਇੱਕਠ ਵਿੱਚ ਪੰਜ ਵਿਅਕਤੀ ਅਤੇ … More
ਡਰੱਗ ਮਾਫ਼ੀਏ ਦੇ ਖਿਲਾਫ਼ ਸਖਤ ਐਕਸ਼ਨ ਲਵੇ ਮੈਕਸੀਕੋ, ਅਸੀਂ ਹਰ ਸੰਭਵ ਮੱਦਦ ਕਰਾਂਗੇ : ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਨੂੰ ਅਪੀਲ ਕੀਤੀ ਹੈ ਕਿ ਉਹ ਡਰੱਗ ਸਮੱਗਲਰਾਂ ਦੇ ਵਿਰੁੱਧ ਯੁੱਧ ਸ਼ੁਰੂ ਕਰੇ, ਅਮਰੀਕਾ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਮੱਦਦ ਕਰੇਗਾ। ਅਸਲ ਵਿੱਚ ਟਰੰਪ ਨੇ ਇਹ ਬਿਆਨ ਡਰੱਗ ਮਾਫੀਏ ਵੱਲੋਂ 9 … More
ਈਰਾਨ ਨੂੰ ਰੋਕਣ ਲਈ ਵਿਸ਼ਵ ਨੇ ਸਾਥ ਨਾ ਦਿੱਤਾ ਤਾਂ ਤੇਲ ਦੇ ਰੇਟ ਬੇਹਿਸਾਬਾ ਵੱਧ ਜਾਣਗੇ : ਪ੍ਰਿੰਸ ਸਲਮਾਨ
ਰਿਆਦ – ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਪੂਰਾ ਵਿਸ਼ਵ ਈਰਾਨ ਨੂੰ ਰੋਕਣ ਲਈ ਸਾਡੇ ਨਾਲ ਨਾ ਆਇਆ ਤਾਂ ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ। ੳਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਈਰਾਨ ਦੇ ਖਿਲਾਫ਼ … More
ਭਾਰਤ ਆਮ ਚੋਣਾਂ ਕਰਕੇ ਫਿਰ ਤੋਂ ਪਾਕਿਸਤਾਨ ਤੇ ਹਮਲਾ ਕਰ ਸਕਦਾ ਹੈ : ਇਮਰਾਨ ਖਾਨ
ਨਵੀਂ ਦਿੱਲੀ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਭਾਰਤ ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਇਹ ਡਰ ਜਾਹਿਰ ਕੀਤਾ ਹੈ ਕਿ ਚੋਣਾਂ ਸਮਾਪਤ ਹੋਣ ਤੱਕ ਦੋਵਾਂ ਦੇਸ਼ਾਂ ਵਿੱਚ ਤਣਾਅਵ ਦੀ ਸਥਿਤੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ … More
ਖਡੂਰ ਸਾਹਿਬ ਹਲਕੇ ਤੋਂ ਬੀਬੀ ਜਗੀਰ ਕੌਰ ਅਕਾਲੀ ਦਲ ਦੀ ਉਮੀਦਵਾਰ
ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀਬੀ ਜਗੀਰ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਪਵਿੱਤਰ ਗੁਟਕਾ ਸਾਹਿਬ ਹੱਥ ਵਿਚ … More
ਅੱਜ ਵੀ ਆਪਣੀ ਗੱਲ ਤੇ ਕਾਇਮ ਹਾਂ, ਕੱਲ੍ਹ ਵੀ ਰਹਾਂਗਾ : ਸਿੱਧੂ
ਚੰਡੀਗੜ੍ਹ – ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਅਸੀਂ ਇਸ ਹਮਲੇ ਦਾ ਦੋਸ਼ ਪੂਰੇ ਦੇਸ਼ ਤੇ ਨਹੀਂ ਮੜ੍ਹ ਸਕਦੇ, ਪੂਰੇ ਦੇਸ਼ ਜਾਂ ਕਿਸੇ ਇੱਕ ਨੂੰ ਇਸ ਦਾ ਦੋਸ਼ ਦੇਣਾ ਠੀਕ ਨਹੀਂ ਹੈ, ਇਹ ਹਮਲਾ ਕਾਇਰਤਾ … More