ਮੁਖੱ ਖ਼ਬਰਾਂ
ਪੈਟਰੋਲ ਢਾਈ ਰੁਪੈ ਹੋਰ ਮਹਿੰਗਾ ਹੋਇਆ
ਨਵੀਂ ਦਿੱਲੀ- ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਹੋਰ ਵਧਾਉਣ ਲਈ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੌਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।ਸਰਕਾਰੀ ਤੇਲ ਕੰਪਨੀਆਂ ਨੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਹਵਾਲਾ ਦੇ ਕੇ ਮਹੀਨੇ ਵਿੱਚ ਦੂਸਰੀ ਵਾਰ ਪੈਟਰੋਲ … More
ਸਬਰੀਵਾਲਾ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤਕ ਪਹੁੰਚੀ
ਕੇਰਲਾ ਦੇ ਪ੍ਰਸਿੱਧ ਮੰਦਿਰ ਸਬਰੀਮਾਲਾ ਦੇ ਨਜਦੀਕ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤੱਕ ਪਹੁੰਚ ਗਈ ਹੈ। ਕੇਰਲ ਸਰਕਾਰ ਨੇ ਰਾਜ ਵਿੱਚ ਤਿੰਨ ਦਿਨ ਤੱਕ ਸੋਗ ਮਨਾਉਣ ਦਾ ਐਲਾਨ ਕੀਤਾ ਹੈ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਵੈਂਦਪੈਰੀਅਰ ਦੇ … More
ਅਮਰੀਕਾ ਅਤੇ ਚੀਨ ਮੁਦਰਾ ਅਤੇ ਮਾਨਵ ਅਧਿਕਾਰਾਂ ਬਾਰੇ ਚਰਚਾ ਕਰਨਗੇ
ਵਾਸਿੰਗਟਨ- ਚੀਨ ਦੇ ਪ੍ਰਧਾਨਮੰਤਰੀ ਹੂ ਜਿੰਤਾਓ ਅਤੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਅਗਲੇ ਹਫ਼ਤੇ ਇੱਕ ਮੀਟਿੰਗ ਕਰਨਗੇ। ਇਸ ਮੀਟਿੰਗ ਦੌਰਾਨ ਮਾਨਵ ਅਧਿਕਾਰਾਂ, ਮੁਦਰਾ ਅਤੇ ਵਪਾਰਿਕ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਅਮਰੀਕਾ ਇਹ ਕੋਸਿਸ਼ ਕਰ ਰਿਹਾ ਹੈ ਕਿ ਚੀਨ ਨਾਲ ਸਬੰਧਾਂ ਨੂੰ … More
ਮਹਿੰਗਾਈ ਸਬੰਧੀ ਬੁਲਾਈ ਗਈ ਮੀਟਿੰਗ ਰਹੀ ਬੇਨਤੀਜਾ
ਨਵੀਂ ਦਿੱਲੀ- ਦੇਸ਼ ਵਿੱਚ ਖਾਧ ਪਦਾਰਥਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਚਿੰਤਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਆਰਾ ਮਹਿੰਗਾਈ ਨੂੰ ਕੰਟਰੌਲ ਵਿੱਚ ਕਰਨ ਲਈ ਕੀਤੀ ਗਈ ਬੈਠਕ ਬੇਨਤੀਜਾ ਰਹੀ। ਪ੍ਰਧਾਨਮੰਤਰੀ ਨੇ ਵੱਧ ਰਹੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਅਹਿਮ ਮੰਤਰੀਆਂ ਨਾਲ ਗੱਲਬਾਤ … More
ਦੁਵੱਲਾ ਸਹਿਯੋਗ ਭਾਰਤ-ਅਮਰੀਕਾ ਖੇਤੀ ਲਈ ਲਾਹੇਵੰਦ-ਡਾ: ਲਾਓਰਾ ਵੈਨ ਟੋਲ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਵਿਸਕਾਨਸਨ ਸਟੇਟ ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਪ੍ਰੋਗਰਾਮ ਦੀ ਐਸੋਸੀਏਟ ਡਾਇਰੈਕਟਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਪਹਿਲਾਂ ਨਾਲੋਂ ਵੀ … More
ਈਰਾਨੀ ਜਹਾਜ਼ ਹੋਇਆ ਹਾਦਸਾਗ੍ਰਸਤ
ਈਰਾਨ ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਨਿਊਜ਼ ਏਜੰਸੀਆਂ ਮੁਤਾਬਕ ਇਸ ਜਹਾਜ਼ ਵਿਚ ਕੁਲ 105 ਮੁਸਾਫ਼ਰ ਸਵਾਰ ਸਨ। ਸਰਕਾਰੀ ਸੂਤਰਾਂ ਅਨੁਸਾਰ ਇਸ ਹਾਦਸੇ ਵਿਚ 72 ਲੋਕ ਮਾਰੇ ਗਏ ਹਨ ਅਤੇ 32 ਲੋਕ ਜ਼ਖ਼ਮੀ ਹੋਏ ਹਨ। ਈਰਾਨ ਏਅਰ ਦਾ … More
ਅਮਰੀਕਾ ਨੂੰ ਪਾਕਿਸਤਾਨ ਵਿੱਚ ਦਖਲਅੰਦਾਜ਼ੀ ਕਰਨ ਦਾ ਹੱਕ ਹੈ-ਮੁੰਟਰ
ਇਸਲਾਮਾਬਾਦ-ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਕੈਮਰਨ ਮੁੰਟਰ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਦੇ ਪਤਸ਼ਾਸਨਿਕ ਅਤੇ ਆਰਥਿਕ ਮਾਮਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਸੱਭ ਤੋਂ ਜਿਆਦਾ ਮਦਦ ਅਮਰੀਕਾ ਤੋਂ ਹੀ ਮਿਲਦੀ ਹੈ। … More
ਰਾਜ ਸਰਕਾਰਾਂ ਜਮਾਂਖੋਰਾਂ ਨੂੰ ਨੁਕੇਲ ਪਾਉਣ
ਨਵੀਂ ਦਿੱਲੀ- ਦੇਸ਼ ਵਿੱਚ ਇਸ ਸਮੇਂ ਖਾਧ ਪਦਾਰਥਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਕਰਕੇ ਸਰਕਾਰ ਦੀ ਕਾਫ਼ੀ ਨੁਕਤਾਚੀਨੀ ਹੋ ਰਹੀ ਹੈ। ਵਿਤਮੰਤਰੀ ਪ੍ਰਣਬ ਮੁਖਰਜੀ ਨੇ ਰਾਜਾਂ ਦੇ ਮੁੱਖਤਰੀਆਂ ਨੂੰ ਜਮਾਂਖੋਰਾਂ ਦੇ ਖਿਲਾਫ਼ ਸਖਤ ਕਾਰਵਾਈ … More
ਰਾਬਰਟ ਗੇਟਸ ਵਲੋਂ ਰੱਖਿਆ ਬਜਟ ‘ਚ ਕਟੌਤੀ ਦੀ ਪੇਸ਼ਕੱਸ਼
ਵਾਸ਼ਿੰਗਟਨ- ਅਮਰੀਕਾ ਵਿਚ ਛਾਏ ਮਾਲੀ ਸੰਕਟ ਕਰਕੇ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਰੱਖਿਆ ਬਜਟ ਵਿਚ ਕਟੌਤੀ ਦੀ ਪੇਸ਼ਕੱਸ਼ ਕੀਤੀ ਹੈ। ਗੇਟਸ ਨੇ ਕਿਹਾ ਕਿ ਦੇਸ਼ ਦੇ ਮਾਲੀ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਟੌਤੀ ਜ਼ਰੂਰੀ ਹੋ ਗਈ ਹੈ। ਰਾਬਰਟ … More
ਰੀਪਬਲਿਕਨ ਸਾਂਸਦਾਂ ਨੇ ਜਨਮ-ਜਾਤ ਨਾਗਰਿਕਤਾ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ
ਵਾਸਿੰਗਟਨ – ਅਮਰੀਕਾ ਦੇ ਪੰਜ ਰਾਜਾਂ ਦੇ ਰੀਪਬਲਿਕਨ ਸਾਂਸਦਾਂ ਨੇ ਜਨਮ ਲੈਣ ਦੇ ਨਾਲ ਹੀ ਨਾਗਰਿਕਤਾ ਮਿਲ ਜਾਣ ਦੇ ਅਧਿਕਾਰ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਪੰਜ ਰਾਜਾਂ ਦਖਣੀ ਕੈਰੋਲਿਨਾ, ਜਾਰਜੀਆ, ਐਰੀਜੋਨਾ, ਓਕਲਾਹਾਮਾ ਅਤੇ ਪੈਨਸਲਵੈਨੀਆ ਦੇ ਰੀਪਬਲਿਕਨ … More










