ਮੁਖੱ ਖ਼ਬਰਾਂ
ਨਾਨਕ ਸ਼ਾਹ ਫਕੀਰ ਫਿਲਮ ਨੂੰ ਨਿਰਮਾਤਾ ਨੇ ਵਾਪਿਸ ਲਿਆ
ਨਵੀਂ ਦਿੱਲੀ :- ਨਾਨਕ ਸ਼ਾਹ ਫਕੀਰ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ 17 ਅਪ੍ਰੈਲ ਨੂੰ ਰਿਲੀਜ਼ ਹੋਈ ਆਪਣੀ ਫਿਲਮ ਨੂੰ ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਚਾਰ ਵਿਟਾਂਦਰਾ ਕਰਨ ਉਪਰੰਤ ਵਿਸ਼ਵਭਰ ਦੇ ਸਿਨੇਮਾ ਹਾਲਾਂ ਤੋਂ … More
ਮੋਦੀ ਦੇ ਕੋਲ ਤਾਂ ਦਿਮਾਗ ਹੀ ਨਹੀਂ : ਮਮਤਾ
ਕੋਲਕਾਤਾ – ਭਾਰਤੀ ਰਾਜਨੇਤਾ ਹਰ ਦਿਨ ਇੱਕ ਦੂਸਰੇ ਦੇ ਖਿਲਾਫ਼ ਇਤਰਾਜ਼ਯੋਗ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ। ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਇੱਕ ਰੈਲੀ ਦੌਰਾਨ ਆਪਣੇ ਤਾਜ਼ਾ ਬਿਆਨ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਮਖੌਲ ਉਡਾਉਂਦੇ ਹੋਏ … More
ਟਾਪ 100 ਯੂਨੀਵਰਿਸਟੀਆਂ ਦੀ ਸੂਚੀ ‘ਚ ਭਾਰਤ ਨੂੰ ਇੱਕ ਵੀ ਸਥਾਨ ਨਹੀਂ ਮਿਲਿਆ
ਨਵੀਂ ਦਿੱਲੀ- ਭਾਰਤ ਦੀ ਇੱਕ ਵੀ ਯੂਨੀਵਰਿਸਟੀ ਦੁਨੀਆਂ ਦੀਆਂ ਟਾਪ 100 ਯੂਨੀਵਰਿਸਟੀਆਂ ਵਿੱਚ ਸਥਾਨ ਨਹੀਂ ਬਣਾ ਸਕੀ। ਟਾਈਮ ਹਾਇਰ ਐਜੂਕੇਸ਼ਨ (The) ਮੈਗਜੀਨ ਦੇ 2015 ਵਰਲਡ ਰੈਪੂਟੇਸ਼ਨ ਰੈਕਿੰਗ ਵਿੱਚ ਇੰਡੀਆ ਦੀ ਕਿਸੇ ਵੀ ਯੂਨੀਵਰਿਸਟੀ ਵਿੱਚ ਜਗ੍ਹਾ ਨਹੀਂ ਮਿਲੀ। ਇਸ ਸੂਚੀ ਵਿੱਚ … More
ਰਾਜਨਾਥ ਸਿੰਘ ਨਾਲ ਪੰਥਕ ਜਥੇਬੰਦੀਆਂ ਦੇ ਵਫਦ ਨੇ ਕੀਤੀ ਮੁਲਾਕਾਤ
ਨਵੀਂ ਦਿੱਲੀ : ਸਿੱਖ ਕੌਮ ਦੇ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਪੰਥਕ ਮਸਲਿਆਂ ’ਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲ ਕਦਮੀ ਕਰਦੇ ਹੋਏ ਉਕਤ ਮਸਲਿਆਂ ਦੇ ਹੱਲ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ’ਤੇ … More
ਵਿਹਿਪ ਨੇ ਗੁਜਰਾਤ ‘ਚ 400 ਈਸਾਈ ਆਦੀਵਾਸੀਆਂ ਨੂੰ ਹਿੰਦੂ ਬਣਾਇਆ
ਵਲਸਾਡ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਵਲਸਾਡ ਜਿਲ੍ਹੇ ਦੇ ਅਰਨਾਈ ਪਿੰਡ ਵਿੱਚ 400 ਈਸਾਈ ਆਦੀਵਾਸੀਆਂ ਦਾ ਪੁਨਰ ਧਰਮ ਪ੍ਰੀਵਰਤਣ ਕਰਵਾ ਕੇ ਉਨ੍ਹਾਂ ਨੂੰ ਦੁਬਾਰਾ ਹਿੰਦੂ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਸੰਗਠਨ ਦੇ ਇੱਕ ਸਥਾਨਕ … More
ਪੰਜਾਬ ਸਰਕਾਰ ਕੇਂਦਰ ਅਤੇ ਬੀਜੇਪੀ ਤੇ ਨਿਰਭਰ : ਕੈਪਟਨ
ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ –ਭਾਜਪਾ ਸਰਕਾਰ ਰਾਜਨੀਤਕ ਅਤੇ ਵਿੱਤੀ ਤੌਰ ਤੇ ਸਮਾਪਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵਿੱਤੀ ਹਾਲਾਤ ਇਸ ਤਰ੍ਹਾਂ ਵਿਗੜ ਚੁੱਕੇ ਹਨ ਕਿ ਇਹ ਕੇਂਦਰ ਅਤੇ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਰਸਮੀ ਤੌਰ ਤੇ ਅੱਜ ਧੂਮ ਧੜੱਕੇ ਨਾਲ ਆਰੰਭ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਯੁਵਕ ਮੇਲਾ ਅੱਜ ਰਸਮੀ ਤੌਰ ਤੇ ਧੂਮ ਧੜੱਕੇ ਨਾਲ ਆਰੰਭ ਹੋਇਆ । ਉਦਘਾਟਨੀ ਸਮਾਰੋਹ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿਧਾਨ ਸਭਾ ਮੈਂਬਰ ਸ੍ਰੀਮਤੀ ਸੁਰੱਈਆ ਨਸੀਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ … More
ਲੱਖਾਂ ਪਾਕਿਸਤਾਨੀ ਕਸ਼ਮੀਰ ‘ਚ ਆਪਣੇ ਭਰਾਵਾਂ ਦਾ ਸਾਥ ਦੇਣ ਲਈ ਤਿਆਰ ਹਨ : ਮੁਸ਼ਰੱਫ਼
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਸ਼ਮੀਰ ਸਬੰਧੀ ਸਨਸਨੀਖੇਜ਼ ਬਿਆਨ ਦਿੱਤਾ ਹੈ। ਮੁਸ਼ਰੱਫ਼ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਹੈ ਕਿ ਕਸ਼ਮੀਰੀਆਂ ਨੂੰ ਥੋੜਾ ਭੜਕਾਉਣ ਦੀ ਲੋੜ ਹੈ ਅਤੇ ਪਾਕਿਸਤਾਨ ਤੋਂ ਵੀ ਲੱਖਾਂ … More
ਮੁੱਖਮੰਤਰੀ ਰਾਵਤ ਨੇ ਉਤਰਾਖੰਡ ‘ਚ ਬੀਜੇਪੀ ਨੂੰ ਦਿੱਤਾ ਕਰਾਰਾ ਝੱਟਕਾ
ਨਵੀਂ ਦਿੱਲੀ – ਉਤਰਾਖੰਡ ਵਿੱਚ ਹਾਲ ਹੀ ਵਿੱਚ ਵਿਧਾਨਸਭਾ ਦੀਆਂ ਤਿੰਨ ਸੀਟਾਂ ਤੇ ਹੋਈ ਉਪ ਚੋਣ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ। ਇਨ੍ਹਾਂ ਸਾਰੀਆਂ ਸੀਟਾਂ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਤੋਂ ਦੋ ਮਹੀਨੇ ਪਹਿਲਾਂ … More
ਸੀਐਮ ਹੁੱਡਾ ਨੇ ਕੀਤਾ ਸਿੱਖਾਂ ਦੀ ਵੱਖਰੀ ਐਸਜੀਪੀਸੀ ਦਾ ਐਲਾਨ
ਕੈਥਲ – ਹਰਿਆਣਾ ਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਵੱਖਰੀ ਐਸਜੀਪੀਸੀ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਮੁੱਖਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਆਪਣੇ ਰਾਜ ਵਿੱਚ ਅਲੱਗ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਸੀਐਮ ਹੁੱਡਾ ਨੇ … More










