ਮੁਖੱ ਖ਼ਬਰਾਂ

photo hm.resized

ਰਾਜਨਾਥ ਸਿੰਘ ਨਾਲ ਪੰਥਕ ਜਥੇਬੰਦੀਆਂ ਦੇ ਵਫਦ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ : ਸਿੱਖ ਕੌਮ ਦੇ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਪੰਥਕ ਮਸਲਿਆਂ ’ਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲ ਕਦਮੀ ਕਰਦੇ ਹੋਏ ਉਕਤ ਮਸਲਿਆਂ ਦੇ ਹੱਲ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ’ਤੇ … More »

ਭਾਰਤ, ਮੁਖੱ ਖ਼ਬਰਾਂ | Leave a comment
images.resized

ਵਿਹਿਪ ਨੇ ਗੁਜਰਾਤ ‘ਚ 400 ਈਸਾਈ ਆਦੀਵਾਸੀਆਂ ਨੂੰ ਹਿੰਦੂ ਬਣਾਇਆ

ਵਲਸਾਡ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਵਲਸਾਡ ਜਿਲ੍ਹੇ ਦੇ ਅਰਨਾਈ ਪਿੰਡ ਵਿੱਚ 400 ਈਸਾਈ ਆਦੀਵਾਸੀਆਂ ਦਾ ਪੁਨਰ ਧਰਮ ਪ੍ਰੀਵਰਤਣ ਕਰਵਾ ਕੇ ਉਨ੍ਹਾਂ ਨੂੰ ਦੁਬਾਰਾ ਹਿੰਦੂ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਸੰਗਠਨ ਦੇ ਇੱਕ ਸਥਾਨਕ … More »

ਭਾਰਤ, ਮੁਖੱ ਖ਼ਬਰਾਂ | Leave a comment
Capt._Amarinder_Singh

ਪੰਜਾਬ ਸਰਕਾਰ ਕੇਂਦਰ ਅਤੇ ਬੀਜੇਪੀ ਤੇ ਨਿਰਭਰ : ਕੈਪਟਨ

ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ –ਭਾਜਪਾ ਸਰਕਾਰ ਰਾਜਨੀਤਕ ਅਤੇ ਵਿੱਤੀ ਤੌਰ ਤੇ ਸਮਾਪਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵਿੱਤੀ ਹਾਲਾਤ ਇਸ ਤਰ੍ਹਾਂ ਵਿਗੜ ਚੁੱਕੇ ਹਨ ਕਿ ਇਹ ਕੇਂਦਰ ਅਤੇ … More »

ਪੰਜਾਬ, ਮੁਖੱ ਖ਼ਬਰਾਂ | Leave a comment
youth fest 1.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਰਸਮੀ ਤੌਰ ਤੇ ਅੱਜ ਧੂਮ ਧੜੱਕੇ ਨਾਲ ਆਰੰਭ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਯੁਵਕ ਮੇਲਾ ਅੱਜ ਰਸਮੀ ਤੌਰ ਤੇ ਧੂਮ ਧੜੱਕੇ ਨਾਲ ਆਰੰਭ ਹੋਇਆ । ਉਦਘਾਟਨੀ ਸਮਾਰੋਹ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿਧਾਨ ਸਭਾ ਮੈਂਬਰ ਸ੍ਰੀਮਤੀ ਸੁਰੱਈਆ ਨਸੀਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ … More »

ਪੰਜਾਬ, ਮੁਖੱ ਖ਼ਬਰਾਂ | Leave a comment
800px-Pervez_Mushrraf2_crop.resized

ਲੱਖਾਂ ਪਾਕਿਸਤਾਨੀ ਕਸ਼ਮੀਰ ‘ਚ ਆਪਣੇ ਭਰਾਵਾਂ ਦਾ ਸਾਥ ਦੇਣ ਲਈ ਤਿਆਰ ਹਨ : ਮੁਸ਼ਰੱਫ਼

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਸ਼ਮੀਰ ਸਬੰਧੀ ਸਨਸਨੀਖੇਜ਼ ਬਿਆਨ ਦਿੱਤਾ ਹੈ। ਮੁਸ਼ਰੱਫ਼ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਹੈ ਕਿ ਕਸ਼ਮੀਰੀਆਂ ਨੂੰ ਥੋੜਾ ਭੜਕਾਉਣ ਦੀ ਲੋੜ ਹੈ ਅਤੇ ਪਾਕਿਸਤਾਨ ਤੋਂ ਵੀ ਲੱਖਾਂ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
CM1_2.resized

ਮੁੱਖਮੰਤਰੀ ਰਾਵਤ ਨੇ ਉਤਰਾਖੰਡ ‘ਚ ਬੀਜੇਪੀ ਨੂੰ ਦਿੱਤਾ ਕਰਾਰਾ ਝੱਟਕਾ

ਨਵੀਂ ਦਿੱਲੀ – ਉਤਰਾਖੰਡ ਵਿੱਚ ਹਾਲ ਹੀ ਵਿੱਚ ਵਿਧਾਨਸਭਾ ਦੀਆਂ ਤਿੰਨ ਸੀਟਾਂ ਤੇ ਹੋਈ ਉਪ ਚੋਣ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ। ਇਨ੍ਹਾਂ ਸਾਰੀਆਂ ਸੀਟਾਂ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਤੋਂ ਦੋ ਮਹੀਨੇ ਪਹਿਲਾਂ … More »

ਭਾਰਤ, ਮੁਖੱ ਖ਼ਬਰਾਂ | Leave a comment
10434351_314771792023789_8133291158230858501_n.resized

ਸੀਐਮ ਹੁੱਡਾ ਨੇ ਕੀਤਾ ਸਿੱਖਾਂ ਦੀ ਵੱਖਰੀ ਐਸਜੀਪੀਸੀ ਦਾ ਐਲਾਨ

ਕੈਥਲ – ਹਰਿਆਣਾ ਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਵੱਖਰੀ ਐਸਜੀਪੀਸੀ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਮੁੱਖਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਆਪਣੇ ਰਾਜ ਵਿੱਚ ਅਲੱਗ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਸੀਐਮ ਹੁੱਡਾ ਨੇ … More »

ਪੰਜਾਬ, ਮੁਖੱ ਖ਼ਬਰਾਂ | Leave a comment
Capt._Amarinder_Singh.resized

ਕੈਪਟਨ ਦਾ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫ਼ਾ ਹੋਇਆ ਮਨਜ਼ੂਰ

ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਧਾਨਸਭਾ ਦੀ ਮੈਂਬਰਸਿ਼ੱਪ ਤੋਂ ਦਿੱਤਾ ਗਿਆ ਅਸਤੀਫ਼ਾ ਸਪੀਕਰ ਨੇ ਮਨਜੂਰ ਕਰ ਲਿਆ ਹੈ। ਕੈਪਟਨ ਨੇ 20 ਮਈ ਨੂੰ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਓਐਸਡੀ ਦੁਆਰਾ ਭੇਜਿਆ ਸੀ। … More »

ਪੰਜਾਬ, ਮੁਖੱ ਖ਼ਬਰਾਂ | Leave a comment
ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਹੋਏ। ਨਾਲ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਨਜ਼ਰ ਆ ਰਹੀਆਂ ਹਨ।

ਤਿੰਨ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਸੰਬੰਧੀ ਵਿਕਾਸ ਕਾਰਜਾਂ ਦਾ ਨੀਂਹ ਪੱਥਰ

ਲੁਧਿਆਣਾ,(ਪ੍ਰੀਤੀ ਸ਼ਰਮਾ): ਬੀਤੇ 1 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਸ਼ਹਿਰ ਵਿੱਚਲੇ ਜਿਨ੍ਹਾਂ ਚਾਰ ਸਕੂਲਾਂ ਦਾ ਦੌਰਾ ਕਰਕੇ ਬੁਨਿਆਦੀ ਲੋੜਾਂ ਬਾਰੇ ਜਾਇਜ਼ਾ ਲਿਆ ਗਿਆ ਸੀ, ਉਨ੍ਹਾਂ ਸਕੂਲਾਂ ਵਿੱਚ ਉਸਾਰੀ ਅਤੇ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ। … More »

ਪੰਜਾਬ, ਮੁਖੱ ਖ਼ਬਰਾਂ | Leave a comment
index.sm

ਪਾਕਿਸਤਾਨ ਸਰਕਾਰ ਅਗਵਾ ਸਿੱਖਾਂ ਨੂੰ ਸੁਰੱਖਿਅਤ ਰਿਹਾਅ ਕਰਵਾਏ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ : ਪਾਕਿਸਤਾਨ ਦੇ ਉੱਤਰ-ਪੱਛਮ ਖੈਬਰ ਪਖਤੂਨਵਾਂ ਸੂਬੇ ’ਚ ਦੋ ਸਿੱਖ ਸ.ਪਵਿੰਦਰ ਸਿੰਘ ਤੇ ਸ.ਨੰਦ ਸਿੰਘ ਸਮੇਤ ਕੁੱਲ 4 ਜਾਣਿਆਂ ਨੂੰ ਅੱਤਵਾਦੀਆਂ ਵੱਲੋਂ ਅਗਵਾ ਕਰਕੇ ਕਿਸੇ ਅਣਦੱਸੀ ਥਾਂ ਤੇ ਲੈ ਜਾਏ ਜਾਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ … More »

ਮੁਖੱ ਖ਼ਬਰਾਂ | Leave a comment