ਲੇਖ
ਭਾਰਤ ਵਿਚ ਪ੍ਰਵਾਸੀ, ਸਟਰੀਟ ਫੂਡ ਖਾਣ ਸਮੇਂ ਕੀ ਧਿਆਨ ਰੱਖਣ?
ਯੂ.ਐਨ.ਓ. ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿਚ ਹਰ ਰੋਜ਼ 25 ਕਰੋੜ ਦੇ ਲਗਭਗ ਸਟਰੀਟ ਫੂਡ (ਢਾਬੇ, ਖੋਖੇ, ਰੇਹੜੀਆਂ, ਛੋਟੇ ਰੈਸਟੋਰੈਂਟ) ਖਾਂਦੇ ਹਨ। ਸਟਰੀਟ ਫੂਡ ਅਸਾਨੀ ਨਾਲ ਮਿਲ ਜਾਂਦਾ ਹੈ। ਬਹੁਤ ਸਮਾਂ ਇੰਤਜ਼ਾਰ ਕਰਨਾ ਨਹੀਂ ਪੈਂਦਾ, ਆਪਣੀ ਮਰਜ਼ੀ ਦਾ ਭੋਜਨ ਮਿਲ ਸਕਦਾ … More
ਰੈਨਸਮਵੇਅਰ ਕੀ ਹੁੰਦਾ ਹੈ?
ਅੰਮ੍ਰਿਤਬੀਰ ਸਿੰਘ, ਰੈਨਸਮਵੇਅਰ ਇੱਕ ਤਰਾਂ ਦਾ ਮਲਵੇਅਰ ਹੁੰਦਾ ਹੈ ਜੋ ਯੂਜ਼ਰ ਕੰਪਿਊਟਰ ਦੀਆਂ ਫਾਈਲਾਂ ਇਨਕ੍ਰਿਪਟ ਭਾਵ ਉਹਨਾਂ ਤੇ ਤਾਲਾ ਲਗਾ ਦਿੰਦਾ ਹੈ ਜਿਸ ਕਾਰਨ ਯੂਜ਼ਰ ਆਪਣੀਆਂ ਫਾਈਆਂ ਨੂੰ ਖੋਲ ਨਹੀਂ ਪਉਂਦਾ ਇਸ ਕਰਕੇ ਯੂਜ਼ਰ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ … More
ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਫ਼ਾਈਵਰ ਆਪਟਿਕ ਵਾਇਰ ਦੇ ਪਿਤਾਮਾ ਡਾ ਨਰਿੰਦਰ ਸਿੰਘ ਕੰਪਾਨੀ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੇ ਬੇਅ ਏਰੀਆ ਵਿਚ ਸਵਰਗਵਾਸ ਹੋ ਗਏ। ਡਾ ਨਰਿੰਦਰ ਸਿੰਘ ਕੰਪਾਨੀ ਦੇ ਚਲੇ ਜਾਣ ਨਾਲ ਵਿਗਆਨ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ … More
ਵਿਰਾਸਤ ਅਤੇ ਸਭਿਆਚਾਰ ਦਾ ਫਰਕ
ਦੋਸਤੋ ਜਦੋਂ ਕੋਈ ਲੇਖਕ ਜਾਂ ਵਿਅਕਤੀ ਸਭਿਆਚਾਰ ਦੇ ਚੰਗੇ ਮੰਦੇ ਹੋਣ ਦੀ ਗਲ ਕਰਦਾ ਹੈ ਤਦ ਉਹ ਅਸਲ ਵਿੱਚ ਵਿਰਾਸਤ ਦੇ ਰੋਣੇ ਰੋਂਦਾਂ ਹੈ। ਵਿਰਾਸਤ ਹਮੇਸਾਂ ਬੀਤੇ ਵਕਤ ਦੇ ਸਭਿਆਚਾਰ ਦੀ ਕਹਾਣੀ ਕਹਿੰਦੀ ਹੈ ।ਹਰ ਸਮੇਂ ਦਾ ਆਪਣਾ ਸਭਿਆਚਾਰ ਹੁੰਦਾਂ … More
ਮਿਠਤੁ ਨੀਵੀ ਨਾਨਕਾ
ਸਿਆਣਿਆਂ ਦੀ ਕਹਾਵਤ ਹੈ ਕਿ ‘ਜਦ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’। ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋ ਕੱਢੇ ਸ਼ਬਦ, ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਅੇਸੇ ਕਰਕੇ ਜਿਆਦਾ ਬੋਲਣ ਵਾਲੇ ਨੂੰ, ਜਾਂ … More
ਗੱਲ ਅਖੰਡ ਪਾਠ ਅਤੇ ਸਿਰੋਪਾਉ ਦੀ ਮਰਿਆਦਾ ਦੀ?
ਬੀਤੇ ਲੰਬੇ ਸਮੇਂ ਦੌਰਾਨ ਰਾਜਸੀ ਸਿੱਖ ਆਗੂ ਵਲੋਂ, ਕੋਈ ਵੀ ਤਿਉਹਾਰ ਹੋਵੇ ਗਡੀਆਂ ਵਿੱਚ ਕਿਰਪਾਨਾਂ (ਤਲਵਾਰਾਂ ਕਹਿਣਾ ਜ਼ਿਆਦਾ ਮੁਨਾਸਬ ਹੋਵੇਗਾ) ਅਤੇ ਗੁਰੂ ਸਾਹਿਬਾਂ ਦੇ ਚਿਤਰਾਂ ਨਾਲ ‘ਸਿਰਪਾਉਆਂ’ ਦੇ ਬੰਡਲ ਚੁਕ, ਘਰ-ਘਰ ਵੰਡਣ ਤੁਰ ਪੈਣ, ਸਮੇਂ-ਸਮੇਂ ਇਤਿਹਾਸਕ ਗੁਰਦੁਆਰਿਆਂ ਤੋਂ ਲੈ ਕੇ … More
ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ
ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਜਾਣਿਆਂ ਜਾਂਦਾ ਹੈ। ਜਿੱਥੇ ਹਿੰਦੂ ਭਾਈਚਾਰਾ ਇਸ ਨੂੰ ‘ਲਕਸ਼ਮੀ ਪੂਜਾ’ ਕਹਿ ਕੇ ਮਨਾਉਂਦਾ ਹੈ- ਉੱਥੇ ਸਿੱਖ ਇਸ ਨੂੰ ‘ਬੰਦੀ ਛੋੜ ਦਿਵਸ’ ਸਮਝ ਕੇ ਮਨਾਉਂਦੇ ਹਨ। ਭਾਵੇਂ ਸਿੱਖ ਇਤਿਹਾਸ ਨੂੰ ਘੋਖਿਆਂ, ਇਹ ਪਤਾ ਲਗਦਾ … More
ਅਮਰੀਕਨਾਂ ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਬਣੇ ਰਾਸ਼ਟਰਪਤੀ
ਅਮਰੀਕਨਾਂ ਨੇ ਟਰੰਪ ਦੀ ਨਸਲੀ ਵਿਤਕਰੇ ਦੀ ਨੀਤੀ ਨੂੰ ਰੱਦ ਕਰਕੇ ਟਰੰਪ ਨੂੰ ਡੰਪ ਕਰ ਦਿੱਤਾ ਹੈ। ਹੈਂਕੜ, ਹਓਮੈ , ਤਾਨਾਸ਼ਾਹੀ ਅਤੇ ਜ਼ੋਰ ਜ਼ਬਰਦਸਤੀ ਦੀ ਪ੍ਰਵਿ੍ਰਤੀ ਨੂੰ ਅਮਰੀਕਾ ਨਿਵਾਸੀਆਂ ਨੇ ਨਕਾਰ ਦਿੱਤਾ ਹੈ। ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰ ਅਤੇ … More
ਸਿੱਖੀ ਸਰੂਪ ਵਿਚ ਸਿੱਖੀ-ਵਿਰੋਧੀ ‘ਵਿਦਵਾਨ’?
ਬੀਤੇ ਕਾਫ਼ੀ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਸਿੱਖੀ-ਸਰੂਪ ਵਿੱਚ ਕੁਝ ਵਿਦਵਾਨ ਅਤੇ ਬੁਧੀਜੀਵੀ ਇਕ ਪਾਸੇ ਤਾਂ ਭਾਜਪਾ ਦੀ ‘ਸਰਪ੍ਰਸਤ’ ਜਥੇਬੰਦੀ ਆਰਐਸਐਸ ਪੁਰ ਇਹ ਦੋਸ਼ ਲਾਉਂਦੇ ਚਲੇ ਆ ਰਹੇ ਹਨ, ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਮਾਨਤਾਵਾਂ ਤੇ … More
ਪੰ. ਨਹਿਰੂ ਵੱਲੋਂ ‘ਵੈਲੀ ਕਾਬੋ’ ਬਰਮਾ ਨੂੰ ਦੇਣਾ ਦਾਦਾਗਿਰੀ ਸੀ
ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ। 90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ … More
