ਖੇਤੀਬਾੜੀ
ਮਨੁੱਖੀ ਜੀਵਨ ਦਾ ਹਰ ਵਰਤਾਰਾ ਵਿਗਿਆਨਕ ਹੈ – ਡਾ. ਜਲੌਰ ਸਿੰਘ ਖੀਵਾ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਦੇ ਸਹਿਯੋਗ ਨਾਲ ਵਿਗਿਆਨ ਸੰਚਾਰ ਬਾਰੇ ਚਲ ਰਹੇ ਸਿਖਲਾਈ ਕੋਰਸ ਦੌਰਾਨ ‘ਪੰਜਾਬੀ ਲੋਕਧਾਰਾ ਅਤੇ ਵਿਗਿਆਨ ਸੰਚਾਰ‘ ਵਿਸ਼ੇ ਤੇ ਗਲ ਕਰਦਿਆਂ ਪੰਜਾਬੀ ਦੇ … More
ਧਰਤੀ ਦੀ ਸਿਹਤ ਸੰਭਾਲ ਅਤੇ ਸੁਰਖਿਅਤ ਖੇਤੀ ਭਵਿਖ ਲਈ ਸੁਚੇਤ ਹੋਣ ਦੀ ਲੋੜ – ਡਾ. ਗੋਸਲ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇੱਕੀ ਰੋਜਾ ਰਿਫਰੈਸ਼ਰ ਕੋਰਸ ਦੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ … More
ਧਰਤੀ ਹੇਠਲੇ ਪਾਣੀ ਦੀ ਸੰਕੋਚਵੀਂ ਵਰਤੋਂ ਦੀਆਂ ਵਿਧੀਆਂ ਅਪਣਾਓ-ਪੀ ਏ ਯੂ ਮਾਹਿਰ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਇੰਜੀਨੀਅਰ ਡਾ: ਰਾਜਨ ਅਗਰਵਾਲ ਨੇ ਕਿਹਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਸੰਕੋਚਵੀਂ ਵਰਤੋਂ ਦੀਆਂ ਵਿਧੀਆਂ ਅਪਣਾਅ ਕੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ … More
ਸੂਜੀ, ਸੁੱਕਾ ਦੁੱਧ, ਗਰਮ ਮਸਾਲਾ, ਗੁੜ ਅਤੇ ਦੇਸੀ ਘਿਉ ਭੰਡਾਰਨ ਲਈ ਸ਼ੀਸ਼ੇ ਦੇ ਮਰਤਬਾਨ ਸਰਵੋਤਮ-ਖੇਤੀ ਵਰਸਿਟੀ ਮਾਹਿਰ
ਲੁਧਿਆਣਾ: -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਹੋਮ ਸਾਇੰਸ ਕਾਲਜ ਦੇ ਪਰਿਵਾਰਕ ਸੋਮੇ ਪ੍ਰਬੰਧ ਵਿਭਾਗ ਦੇ ਵਿਗਿਆਨੀਆਂ ਨੇ ਇਕ ਤਜਰਬੇ ਵਿਚੋਂ ਨਿਕਲੇ ਨਤੀਜਿਆਂ ਦੇ ਆਧਾਰ ਤੇ ਕਿਹਾ ਹੈ ਕਿ ਸੂਜੀ, ਸੁੱਕਾ ਦੁੱਧ, ਗਰਮ ਮਸਾਲਾ, ਗੁੜ ਅਤੇ ਦੇਸੀ ਘਿਉ ਦਾ ਭੰਡਾਰ ਕਰਨ … More
ਫਰਾਂਸ ਤੋਂ ਆਏ 23 ਮੈਂਬਰੀ ਡੈਲੀਗੇਸ਼ਨ ਵੱਲੋਂ ਖੇਤੀ ਵਰਸਿਟੀ ਦਾ ਦੌਰਾ
ਲੁਧਿਆਣਾ:- ਐਗਰੀ ਪਾਸ ਗਰੁੱਪ ਦੀ ਅਗਵਾਈ ਹੇਠ ਫਰਾਂਸ ਤੋਂ ਆਏ 21 ਮੈਂਬਰੀ ਵਫਦ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਵਿੱਚ ਵਿਗਿਆਨੀ, ਕਿਸਾਨ ਅਤੇ ਤਕਨੀਕੀ ਮਾਹਿਰ ਸ਼ਾਮਿਲ ਸਨ। ਇਨ੍ਹਾਂ ਮੈਂਬਰਾਂ ਨੇ ਪਲਾਂਟ ਬ੍ਰੀਡਿੰਗ ਅਜਾਇਬ ਘਰ ਅਤੇ ਖੇਤੀ … More
ਝੋਨੇ ਦੀਆਂ ਗੈਰ ਸਿਫ਼ਾਰਸ਼ੀ ਕਿਸਮਾਂ : ਮਗਰੋਂ ਨਾ ਪਛਤਾਉ-ਹੁਣ ਸੰਭਲ ਜਾਓ
ਗੁਰਜੀਤ ਸਿੰਘ ਮਾਂਗਟ, ਜਗਜੀਤ ਸਿੰਘ ਲੋਰੇ ਅਤੇ ਪ੍ਰੀਤਇੰਦਰ ਸਿੰਘ ਸਰਾਉ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਾਲ 1960-61 ਦੌਰਾਨ ਪੰਜਾਬ ਵਿਚ ਟਿਊਬਵੈਲਾਂ ਦੀ ਗਿਣਤੀ 98,000 ਸੀ ਜੋ 2009-10 ਵਿ¤ਚ ਵਧ ਕੇ 13,75,000 ਹੋ ਗਈ। ਕੁਲ ਸੇਂਜ਼ੂ ਜ਼ਮੀਨ 54% ਤੋਂ ਵਧ ਕੇ 97% … More
ਮਨੁੱਖੀ ਖੁਰਾਕ ਵਿੱਚ ਜ਼ਿੰਕ ਦੀ ਕਮੀ ਸਰੀਰਕ ਵਿਕਾਸ ਰੋਕਦੀ ਹੈ-ਡਾ: ਕਿਰਨ ਬੈਂਸ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖ ਰੇਖ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਵੱਲੋਂ ਲਗਾਏ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਭੋਜਨ ਵਿਗਿਆਨੀ ਡਾ: ਕਿਰਨ ਬੈਂਸ ਨੇ ਕਿਹਾ ਹੈ ਕਿ ਮਨੁੱਖੀ ਖੁਰਾਕ ਵਿੱਚ ਜ਼ਿੰਕ ਦੀ ਕਮੀ … More
ਖੇਤੀ ਵਿਭਿੰਨਤਾ ਨੂੰ ਉਤਸਾਹਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੈਮੀਨਾਰ ਆਯੋਜਤ
ਲੁਧਿਆਣਾ ਜੂਨ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿਖਿਆ ਵਿਭਾਗ ਵਲੋਂ ਪੰਜਾਬ ਡਾਇਵਰਸਿਟੀ ਬੋਰਡ, ਚੰਡੀਗੜ ਦੇ ਸਹਿਯੋਗ ਨਾਲ ਇਕ ਪ੍ਰਦਰਸ਼ਨੀ-ਕਮ-ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸਦਾ ਮੁਖ ਮੰਤਵ ਖੇਤੀ ਵਿਭਿੰਨਤਾ ਦੀ ਮਹੱਤਤਾ ਨੂੰ ਉਤਸਾਹਤ ਕਰਨਾ ਸੀ। ਇਸ ਸੈਮੀਨਾਰ ਵਿਚ ਯੂਨੀਵਰਸਿਟੀ ਦੇ … More
ਪੀ.ਏ.ਯੂ.ਦੀਆਂ ਮੱਕੀ ਦੀਆਂ ਦੋਗਲੀਆਂ ਕਿਸਮਾਂ ਦੀ ਕਾਰਗੁਜਾਰੀ ਨਿਜੀ ਅਦਾਰਿਆਂ ਨਾਲ ਸਾਂਝੀ ਕੀਤੀ ਗਈ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਕਿਸਮਾਂ ਦੇ ਦੋਗਲੇ ਬੀਜ ਤਿਆਰ ਕੀਤੇ ਜਾਂਦੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪਿਛਲੇ ਕ੍ਹੁਝ ਸਮਿਆਂ ਦੌਰਾਨ ਰਾਸ਼ਟਰੀ ਪੱਧਰ ਤੇ ਮੱਕੀ ਦੀਆਂ ਦੋਗਲੀਆਂ ਕਿਸਮਾਂ ਖੇਤੀਬਾੜੀ ਯੂਨੀਵਰਸਿਟੀ … More
ਉੱਘੇ ਸਾਇੰਸਦਾਨ ਡਾ: ਧਵਨ ਦੀ ਸੇਵਾ ਮੁਕਤੀ ਤੇ ਸ਼ਾਨਦਾਰ ਵਿਦਾਇਗੀ ਸਮਾਰੋਹ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਡਾ: ਅਸ਼ੋਕ ਕੁਮਾਰ ਧਵਨ ਦੀ ਸੇਵਾ ਮੁਕਤੀ ਤੇ ਅੱਜ ਸ਼ਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਸਮਾਰੋਹ ਵਿੱਚ ਭਾਰੀ ਗਿਣਤੀ ਵਿੱਚ ਮੌਜੂਦਾ ਸਾਇੰਸਦਾਨਾਂ, … More





