ਖੇਤੀਬਾੜੀ
ਪੰਜਾਬ ਖੇਤੀਬਾੜੀ ਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਸ਼ਹੀਦ ਸਰਾਭਾ ਜਨਮ ਦਿਵਸ ਮੌਕੇ ਮਸ਼ਾਲ ਮਾਰਚ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਪੀ ਏ ਯੂ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਯੰਗ ਰਾਈਟਰਜ਼ ਐਸੋਸੀਏਸ਼ਨ ਅਤੇ ਹੋਰ ਵਿਦਿਆਰਥੀ ਕਲੱਬਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 115ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਕੈਂਪਸ ਅੰਦਰ ਜਗਦੀਆਂ … More
ਕਣਕ ਦੀ ਫ਼ਸਲ ਦੇ ਵਾਧੇ ਸੰਬੰਧੀ ਖੇਤੀ ਮੌਸਮ ਵਿਭਾਗ ਵੱਲੋਂ ਛੇ ਰੋਜ਼ਾ ਸਿਖਲਾਈ ਵਰਕਸ਼ਾਪ ਸ਼ੁਰੂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਖੇਤੀਬਾੜੀ ਕਾਲਜ ਅਧੀਨ ਕਾਰਜਸ਼ੀਲ ਖੇਤੀ ਮੌਸਮ ਵਿਭਾਗ ਵੱਲੋਂ ਕਣਕ ਦੀ ਫ਼ਸਲ ਦੇ ਵਾਧੇ ਸੰਬੰਧੀ ਛੇ ਰੋਜ਼ਾ ਸਿਖਲਾਈ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਡਾ: ਜਗਤਾਰ ਸਿੰਘ ਧੀਮਾਨ ਅਪਰ ਨਿਰਦੇਸ਼ਕ ਸੰਚਾਰ ਨੇ ਕਿਹਾ ਕਿ ਵੱਖ ਵੱਖ … More
ਸਮਾਜਿਕ ਜਿੰਮੇਂਵਾਰੀ ਬਗੈਰ ਜ਼ਿੰਦਗੀ ਬੇਅਰਥ ਹੈ- ਡਾ: ਮਹੇ
ਲੁਧਿਆਣਾ – ਖੇਤੀਬਾੜੀ ਕਾਲਜ ਦੇ ਬੀ ਐਸ ਸੀ (ਖੇਤੀਬਾੜੀ) ਦੇ ਵਿਦਿਆਰਥੀਆਂ ਦੀ ਅਲਵਿਦਾਈ ਪਾਰਟੀ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕਿਹਾ ਹੈ ਕਿ ਸਮਾਜਿਕ ਜ਼ਿੰਮੇਂਵਾਰੀ ਸੰਭਾਲੇ ਬਗੈਰ ਜ਼ਿੰਦਗੀ ਦਾ ਕੋਈ ਅਰਥ ਨਹੀਂ। ਉਨ੍ਹਾਂ … More
ਸਬਜ਼ੀਆਂ ਮਨੁੱਖੀ ਸਿਹਤ ਦੇ ਨਾਲ ਨਾਲ ਖੇਤੀ ਆਰਥਿਕਤਾ ਅਤੇ ਵਿਭਿੰਨਤਾ ਵਿੱਚ ਵੀ ਚੰਗੀ ਭੂਮਿਕਾ ਨਿਭਾ ਸਕਦੀਆਂ ਹਨ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਬਜ਼ੀ ਉਤਪਾਦਨ ਸੁਧਾਰਾਂ ਤੇ ਚਰਚਾ ਕਰਨ ਲਈ ਸ਼ੁਰੂ ਹੋਈ ਦੋ ਰੋਜ਼ਾ ਵਿਚਾਰ ਗੋਸ਼ਟੀ ਵਿੱਚ ਮਾਹਿਰਾਂ ਨੇ ਕਿਹਾ ਹੈ ਕਿ ਸਬਜ਼ੀਆਂ ਮਨੁੱਖੀ ਸਿਹਤ ਦੇ ਨਾਲ ਨਾਲ ਖੇਤੀ ਆਰਥਿਕਤਾ ਅਤੇ ਵਿਭਿੰਨਤਾ ਵਿੱਚ ਵੀ ਚੰਗੀ ਭੂਮਿਕਾ ਨਿਭਾਅ … More
ਬੱਚਿਆਂ ਨੂੰ ਮਾਪਿਆਂ ਦੀਆਂ ਗਾਲਾਂ ਵਿਗਾੜਦੀਆਂ ਹਨ – ਮਾਹਰਾਂ ਦੀ ਰਾਏ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਵਿਗਿਆਨੀ ਡਾ. ਸੁਖਮਿੰਦਰ ਕੌਰ ਅਤੇ ਮੀਨੂੰ ਗੁਪਤਾ ਨੇ ਆਪਣੇ ਇਕ ਖੋਜ ਪੱਤਰ ਵਿਚ ਨਤੀਜਾ ਕੱਢਿਆ ਹੈ ਕਿ ਹੇਠਲੇ ਵਰਗ ਦੇ ਮਾਪੇ ਬੱਚਿਆਂ ਨੂੰ ਅਕਸਰ ਗਾਲਾਂ ਕੱਢਦੇ ਹਨ ਅਤੇ ਇਹੀ ਗਾਲਾਂ ਬੱਚਿਆਂ ਨੂੰ ਵਿਗਾੜਨ … More
ਦਾਲਾਂ ਸੰਬੰਧੀ ਖੋਜ ਨੂੰ ਹੁਲਾਰਾ ਦੇਣ ਲਈ ਸਮਾਂਬੱਧ ਕਾਰਜ ਯੋਜਨਾ ਜ਼ਰੂਰੀ-ਡਾ: ਗੋਸਲ
ਲੁਧਿਆਣਾ:- ਦਾਲਾਂ ਦੀ ਖੋਜ ਸੰਬੰਧੀ ਸਾਲਾਨਾ ਗਰੁੱਪ ਮੀਟਿੰਗ ਦੇ ਤਿੰਨ ਰੋਜ਼ਾ ਕੌਮੀ ਸੰਮੇਲਨ ਦੇ ਆਖਰੀ ਦਿਨ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਵੱਖ-ਵੱਖ ਖੋਜ ਕੇਂਦਰਾਂ ਵਿੱਚ ਕੀਤੀਆਂ … More
ਚਿੱਲੀ ਅਤੇ ਦਿੱਲੀ ਦਾ ਸਹਿਯੋਗ ਵਿਸ਼ਵ ਖੁਰਾਕ ਦੀ ਸਲਾਮਤੀ ਲਈ ਜ਼ਰੂਰੀ-ਰੋਡਰੀਗੋ ਗਲਾਰਡੋ
ਲੁਧਿਆਣਾ:-ਭਾਰਤ ਵਿੱਚ ਚਿੱਲੀ ਦੇਸ਼ ਦੇ ਖੇਤੀਬਾੜੀ ਅਤੇ ਵਪਾਰਕ ਸਲਾਹਕਾਰ ਸ਼੍ਰੀ ਰੋਡਰੀਗੋ ਗਲਾਰਡੋ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਚਿੱਲੀ ਅਤੇ ਭਾਰਤ ਵਰਗੇ ਦੇਸ਼ਾਂ ਦਾ ਆਪਸੀ ਸਹਿਯੋਗ ਭਵਿੱਖ ਵਿੱਚ ਵਿਸ਼ਵ ਖੁਰਾਕ ਦੀ ਸਲਾਮਤੀ ਲਈ ਬੇਹੱਦ ਜ਼ਰੂਰੀ ਹੈ। … More
ਦਾਲਾਂ ਬਾਰੇ ਤਿੰਨ ਰੋਜ਼ਾ ਕੌਮੀ ਵਿਚਾਰ ਗੋਸ਼ਟੀ ਖੇਤੀ ਵਰਸਿਟੀ ਵਿੱਚ ਸ਼ੁਰੂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਲਾਂ ਸੰਬੰਧੀ ਆਲ ਇੰਡੀਆ ਕੋਆਰਡੀਨੇਟਰ ਖੋਜ ਪ੍ਰੋਜੈਕਟ ਅਧੀਨ ਸਾਲਾਨਾ ਕੌਮੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਉੱਘੇ ਫ਼ਸਲ ਵਿਗਿਆਨੀ ਡਾ: ਰਾਜ ਕੁਮਾਰ ਮਹੇ ਨੇ ਕਿਹਾ ਹੈ ਕਿ ਸਮੁੱਚੇ ਵਿਸ਼ਵ ਵਿੱਚ … More
ਜ਼ਮੀਨ ਅਤੇ ਪਾਣੀ ਦੀ ਸੰਭਾਲ ਲਈ ਵਿਗਿਆਨੀ ਅਤੇ ਪਸਾਰ ਮਾਹਿਰ ਰਲ ਕੇ ਹੰਭਲਾ ਮਾਰਨ-ਡਾ: ਸੌਂਧੀ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਭੂਮੀ ਅਤੇ ਪਾਣੀ ਦੀ ਸੰਭਾਲ ਸੰਬੰਧੀ ਸਾਲਾਨਾ ਕਾਰਜਸ਼ਾਲਾ ਮੌਕੇ ਹਾਜ਼ਰ ਖੇਤੀਬਾੜੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਪਸਾਰ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਭੂਮੀਪਾਲ ਡਾ: ਅਨਿਲ ਕੁਮਾਰ ਸੌਂਧੀ ਨੇ ਕਿਹਾ ਹੈ … More
ਖੋਜ ਨੂੰ ਦਿਸ਼ਾ ਦੇਣ ਲਈ ਪਰਤੀ ਸੂਚਨਾ ਅਤਿਅੰਤ ਜ਼ਰੂਰੀ-ਡਾ: ਗੋਸਲ
ਲੁਧਿਆਣਾ:- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਭੂਗੋਲਿਕ ਖੇਤਰਾਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਕੇਂਦਰਾਂ, ਫਾਰਮ ਸਲਾਹਕਾਰ ਕੇਂਦਰਾਂ ਆਦਿ ਦੇ ਸਾਇੰਸਦਾਨਾਂ ਦੀ ਮਿਲਣੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ। ਇਸ ਮੇਲੇ ਦਾ ਮੁੱਖ ਮੰਤਵ ਵੱਖ-ਵੱਖ ਖੇਤਰਾਂ ਵਿੱਚ ਪਰਤੀ ਸੂਚਨਾ ਖੋਜਕਾਰਾਂ … More







