ਫ਼ਿਲਮਾਂ
ਸੰਜੇ ਨੂੰ ਆਰਥਰ ਜੇਲ੍ਹ ਭੇਜਿਆ ਗਿਆ
ਮੁੰਬਈ-ਫਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਦੇ ਆਤਮ ਸਮਰਪਣ ਦੇ ਬਾਅਦ 7 ਘੰਟੇ ਅਦਾਲਤ ਵਿੱਚ ਗੁਜ਼ਾਰਨ ਤੋਂ ਬਾਅਦ ਸਖਤ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਮੁੰਬਈ ਦੀ ਆਰਥਰ ਰੋਡ ਜੇਲ੍ਹ ਲਿਜਾਇਆ ਗਿਆ।ਸੰਜੇ ਨੂੰ ਲਿਜਾ ਰਹੀ ਵੈਨ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪਰਦੇ … More
ਪਰਾਣ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ
ਨਵੀਂ ਦਿੱਲੀ- ਆਪਣੇ ਸਮੇਂ ਦੇ ਪ੍ਰਸਿੱਧ ਅਭਿਨੇਤਾ ਪਰਾਣ ਨੂੰ ਭਾਰਤੀ ਸਿਨੇਮੇ ਦਾ ਸਰਵਉਚ ਅਵਾਰਡ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।ਦੇਸ਼ ਦੇ ਸੂਚਨਾ ਅਤੇ ਪਰਸਾਰਣ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ ਹੈ। 93 ਸਾਲਾ ਪਰਾਣ ਨੂੰ ਇਹ ਸਨਮਾਨ ਦਿੱਤੇ … More
ਯੰਗ ਮਲੰਗ ਵਿੱਚ ਦਿਖੇਗੀ ਜਵਾਨੀ ਦੇ ਹਰ ਪਹਿਲੂ ਦੀ ਦਸਤਕ
ਚੰਡੀਗੜ੍ਹ-ਇਸ ਸਾਲ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਯੰਗ ਮਲੰਗ ਦੀ ਸ਼ੂਟਿੰਗ ਅੱਜ ਕੱਲ੍ਹ ਜੋਰਾਂ ’ਤੇ ਹੈ। ਆਰ.ਐਸ. ਜੀ. ਸਟੂਡਿਓ ਦੇ ਸੀ.ਈ.ਓ. ਰਾਹੁਲਇੰਦਰ ਸਿੰਘ ਦੀ ਪਹਿਲੀ ਪੇਸ਼ਕਸ਼ ਇਸ ਫਿਲਮ ਵਿੱਚ ਬਾਲੀਬੁੱਡ ਅਤੇ ਪੰਜਾਬੀ ਸਿਨੇਮਾ ਦੇ ਬੇਹਤਰੀਨ ਕਲਾਕਾਰ ਆਪਣੀ ਭੂਮਿਕਾ ਨਿਭਾਉਣਗੇ। ਇਸ … More
ਸੰਜੇ ਦੱਤ ਸਬੰਧੀ ਫੈਸਲਾ ਅੱਜ
ਨਵੀਂ ਦਿੱਲੀ- ਮੁੰਬਈ ਵਿਖੇ ਸਾਲ 1993 ਦੌਰਾਨ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਫੈਸਲਾ ਵੀਰਵਾਰ ਨੂੰ ਸੁਣਾਇਆ ਜਾਵੇਗਾ। ਜ਼ਮਾਨਤ ‘ਤੇ ਰਿਹਾਅ ਸੰਜੇ ਦੱਤ ਨੂੰ ਇਸ ਸਬੰਧੀ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮੁਕਦਮੇ ਦੌਰਾਨ … More
ਵਿਲੇਨ ਦੀ ਜ਼ਿੰਦਗ਼ੀ ਵਧੀਆ ਹੁੰਦੀ ਹੈ-ਰਣਬੀਰ
ਰਣਬੀਰ ਦਾ ਕਹਿਣਾ ਹੈ ਕਿ ਵਿਲੇਨ ਦੀ ਜ਼ਿੰਦਗ਼ੀ ਵਧੀਆ ਹੁੰਦੀ ਹੈ। ਉਹ ਅਮੀਰ ਹੁੰਦਾ ਹੈ, ਲੜਕੀਆਂ ‘ਚ ਘਿਰਿਆ ਰਹਿੰਦਾ ਹੈ। ਸਿਰਫ਼ ਉਸਨੂੰ ਅੰਤ ਵਿਚ ਮਰਨਾ ਪੈਂਦਾ ਹੈ। ਵਿਲੇਨ ਦਾ ਰੋਲ ਨਿਭਾਉਣਾ ਮਜ਼ੇਦਾਰ ਹੁੰਦਾ ਹੈ ਅਤੇ ਮੈਂ ਇਕ ਵਾਰ ਬੁਰੇ ਆਦਮੀ ਦਾ … More
ਨੋ ਕਿਸਿੰਗ-ਨੋ ਬਿਕਨੀ : ਸੋਨਾਕਸ਼ੀ
ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਉਹ ਬਿਕਨੀ ਅਤੇ ਕਿਸਿੰਗ ਸੀਨ ਸਮੇਂ ਕੰਫਰਟੇਬਲ ਮਹਿਸੂਸ ਨਹੀਂ ਕਰਦੀ। ਇਸੇ ਲਈ ਉਸਨੇ ਬਿਕਨੀ ਨਾ ਪਹਿਨਣ ਅਤੇ ਕਿਸਿੰਗ ਵਾਲੇ ਸੀਨਜ਼ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਸੋਨਾਕਸ਼ੀ ਨੇ ਕਿਹਾ ਕਿ ਜੇਕਰ ਕੋਈ ਡਾਇਰੈਕਟਰ … More
ਰਣਬੀਰ ਦੀ ‘ਬਰਫ਼ੀ’ ਹੋਈ ਆਸਕਰ ਤੋਂ ਬਾਹਰ
ਨਵੀਂ ਦਿੱਲੀ- ਅਨੁਰਾਗ ਬਸੂ ਦੀ ਫਿਲਮ ‘ਬਰਫ਼ੀ’ ਆਸਕਰ ਪੁਰਸਕਾਰਾਂ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਹ ਫਿਲਮ ਅੰਤਰਰਾਸ਼ਟਰੀ ਵਿਦੇਸ਼ੀ ਫਿਲਮਾਂ ਦੀ ਸੱਭ ਤੋਂ ਉਤਮ ਫਿਲਮ ਦੀ ਕੈਟੇਗਰੀ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੀ। ਇਸ ਦਾ ਖੁਲਾਸਾ ਆਸਕਰ ਪੁਰਸਕਾਰਾਂ ਦੀ … More
ਅਮਰੀਕੀ ਸੁੰਦਰੀ ਕਲਪੋ ਬਣੀ ਮਿਸ ਯੂਨੀਵਰਸ
ਵਾਸ਼ਿੰਗਟਨ- ਅਮਰੀਕੀ ਸੁੰਦਰੀ ਓਲਿਵੀਆ ਕਲਪੋ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਬੁੱਧਵਾਰ ਨੂੰ ਲਾਸ ਵੇਗਸ ਦੇ ਪਲੈਨੇਟ ਹਾਲੀਵੁੱਡ ਕਸੀਨੋ ਵਿੱਚ ਆਯੋਜਿਤ ਪ੍ਰਤੀਯੋਗਤਾ ਵਿੱਚ 88 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਕੇ ਕਲਪੋ ਇਸ ਤਾਜ ਤੱਕ ਪਹੁੰਚੀ।ਓਲਿਵੀਆ ਨੂੰ ਪਿੱਛਲੇ ਸਾਲ ਚੁਣੀ … More
ਹਿਲਟਨ ਨੇ ਮੱਕਾ ਮਾਲ ‘ਚ ਸਟੋਰ ਖੋਲ੍ਹ ਕੇ ਮੁਸਲਮਾਨਾਂ ਨੂੰ ਕੀਤਾ ਨਰਾਜ਼
ਲਾਸ ਏਂਜਲਸ – ਪੈਰਿਸ ਹਿਲਟਨ ਨੇ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਵਿੱਚ ਸਟੋਰ ਖੋਲ੍ਹ ਕੇ ਹੋਰ ਨਵਾਂ ਝਮੇਲਾ ਖੜ੍ਹਾ ਕਰ ਦਿੱਤਾ ਹੈ। ਮੁਸਲਮਾਨਾਂ ਨੇ ਇਸ ਤੇ ਨਰਜ਼ਗੀ ਜਾਹਿਰ ਕੀ ਹੈ। ਅਮਰੀਕਾ ਦੇ ਨਿਊਜ਼ ਚੈਨਲ ਸੀਐਨਐਨ ਅਨੁਸਾਰ ਪੈਰਿਸ ਹਿਲਟਨ ਨੇ ਟਵਿੱਟਰ … More
ਕੇਜਰੀਵਾਲ ਨਾਲ ਤੁਲਣਾ ਕੀਤੇ ਜਾਣ ਤੇ ਭੜਕੀ ਰਾਖੀ ਸਾਵੰਤ
ਨਵੀਂ ਦਿੱਲੀ- ਦਿਗਵਿਜੈ ਵੱਲੋਂ ਕੇਜਰੀਵਾਲ ਨਾਲ ਤੁਲਣਾ ਕੀਤੇ ਜਾਣ ਤੇ ਆਈਟਮ ਗਰਲ ਰਾਖੀ ਸਾਵੰਤ ਗੁਸੇ ਵਿੱਚ ਤਿਲਮਿਲਾ ਉਠੀ। ਰਾਖੀ ਨੇ ਕਿਹਾ ਕਿ ਜੇ ਨੇਤਾ ਉਸ ਨੂੰ ਛੇੜਨਗੇ ਤਾਂ ਉਹ ਉਨ੍ਹਾਂ ਨੂੰ ਛੱਡਣ ਵਾਲੀ ਨਹੀਂ। ਰਾਖੀ ਨੇ ਕਿਹਾ, ‘ਮੈਂ ਦਿਗਵਿਜੈ ਨੂੰ … More










