ਫ਼ਿਲਮਾਂ
ਸੁਪਰ ਸਟਾਰ ਰਾਜੇਸ਼ ਖੰਨਾ ਨਹੀਂ ਰਹੇ
ਬਾਲੀਵੁੱਡ ਸਿਨੇਮਾ ਵਿੱਚ ਇਕ ਸੁਪਰ ਸਟਾਰ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਰਾਜੇਸ਼ ਖੰਨਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹ 69 ਸਾਲਾਂ ਦੇ ਸਨ। ਉਨ੍ਹਾਂ ਨੇ ਆਪਣੇ ਅੰਤਮ ਸਵਾਸ ਆਪਣੇ ਗ੍ਰਹਿ ਆਸ਼ੀਰਵਾਦ ਵਿਖੇ ਬੁਧਵਾਰ ਨੂੰ ਦੁਪਹਿਰੇ ਤਿਆਗੇ। ਉਨ੍ਹਾਂ ਦਾ ਅੰਤਮ … More
ਦਾਰਾ ਸਿੰਘ ਨੂੰ ਆਈਸੀਯੂ ‘ਚ ਵੈਂਟੀਲੇਟਰ ਤੇ ਰੱਖਿਆ ਗਿਆ
ਮੁੰਬਈ- ਮੰਨੇ ਪ੍ਰਮੰਨੇ ਪਹਿਲਵਾਨ ਅਤੇ ਫਿਲਮ ਅਭਿਨੇਤਾ ਦਾਰਾ ਸਿੰਘ ਨੂੰ ਸ਼ਨਿਚਰਵਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਬਹੁਤ ਹੀ ਗੰਭੀਰ ਸਥਿਤੀ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨਸਾਰ ਦਾਰਾ ਸਿੰਘ ਦੀ ਹਾਲਤ ਬਹੁਤ ਹੀ ਨਾਜੁਕ ਬਣੀ ਹੋਈ ਹੈ। ਅਜੇ ਤੱਕ ਇਹ … More
ਧਰਮ-ਹੇਮਾ ਦੀ ਲਾਡਲੀ ਈਸ਼ਾ ਦੀਓਲ ਬਣੇਗੀ ਦੁਲਹਨ
ਮੁੰਬਈ - ਈਸ਼ਾ ਦੀਓਲ ਇਸ ਮਹੀਨੇ ਦੀ 29 ਤਾਰੀਖ ਨੂੰ ਵਿਆਹ ਕਰਵਾ ਰਹੀ ਹੈ। ਈਸ਼ਾਂ ਦੀ ਮਾਂ ਹੇਮਾ ਮਾਲਿਨੀ ਨੇ ਖੁਦ ਆਪਣੀ ਧੀ ਦੇ ਵਿਆਹ ਸਬੰਧੀ ਜਾਣਕਾਰੀ ਦਿੱਤੀ। ਇਹ ਵਿਆਹ ਮੁੰਬਈ ਦੇ ਉਪਨਗਰੀ ਖੇਤਰ ਦੇ ਇੱਕ ਮੰਦਿਰ ਵਿੱਚ ਹੋਵੇਗਾ। ਹੇਮਾ … More
ਸ਼ਾਹਰੁੱਖ ਖਾਨ ਨੇ ਸਿਗਰਟ ਪੀਣ ਦਾ ਜੁਰਮ ਕਬੂਲਿਆ
ਜੈਪੁਰ- ਸ਼ਾਹਰੁੱਖ ਖਾਨ ਨੇ ਆਈਪੀਐਲ ਮੈਚ ਦੌਰਾਨ ਐਸਐਮਐਸ ਸਟੇਡੀਅਮ ਵਿੱਚ ਸਿਗਰਟ ਪੀਣ ਦਾ ਜੁਰਮ ਮੰਨ ਲਿਆ ਹੈ। ਸ਼ਾਹਰੁੱਖ ਖਾਨ ਵੱਲੋਂ ਉਸ ਦੇ ਵਕੀਲ ਨੇ ਅਦਾਲਤ ਵਿੱਚ ਜੁਰਮ ਕਬੂਲ ਕੀਤਾ। ਖਾਨ ਦੇ ਵਕੀਲ ਨੇ ਸ਼ਾਹਰੁੱਖ ਦੀ ਅਦਾਲਤ ਵਿੱਚ ਵਿਅਕਤੀਗਤ ਪੇਸ਼ੀ ਤੋਂ … More
ਕਰਿਸ਼ਮਾ ਦਾ ਪਤੀ ਸੰਜੇ ਕਪੂਰ ਦੂਸਰੇ ਵਿਆਹ ਦੇ ਚਕਰ ‘ਚ
ਮੁੰਬਈ- ਕਰਿਸ਼ਮਾ ਦੇ ਪਤੀ ਸੰਜੇ ਕਪੂਰ ਬਾਰੇ ਪਿੱਛਲੇ ਕਾਫ਼ੀ ਅਰਸੇ ਤੋਂ ਚਰਚਿਆਂ ਵਿੱਚ ਹਨ ਕਿ ਉਹ ਕਿਸੇ ਹੋਰ ਦੇ ਪਿਆਰ ਦੇ ਜਾਲ ਵਿੱਚ ਫਸੇ ਹੋਏ ਹਨ। 2003 ਵਿੱਚ ਕਰਿਸ਼ਮਾ ਦਾ ਵਿਆਹ ਦਿੱਲੀ ਦੇ ਇੱਕ ਬਿਜਨੈਸਮੈਨ ਸੰਜੇ ਕਪੂਰ ਨਾਲ ਹੋਇਆ ਸੀ … More
ਸ਼ਿਲਪਾ ਸ਼ੈਟੀ ਨੇ ਦਿੱਤਾ ਬੇਟੇ ਨੂੰ ਜਨਮ
ਮੁੰਬਈ- ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਇਹ ਖੁਸ਼ੀ ਟਵਿਟਰ ਤੇ ਸਾਂਝੀ ਕੀਤੀ। ਰਾਜ ਕੁੰਦਰਾ ਨੇ ਲਿਖਿਆ ਹੈ ਕਿ ਪ੍ਰਮਾਤਮਾ ਨੇ ਸਾਨੂੰ ਸੁੰਦਰ ਜਿਹੇ ਪੁੱਤਰ ਦੀ ਦਾਤ … More
ਰੇਖਾ ਦੇ ਸਹੁੰ ਚੁੱਕ ਸਮਾਗਮ ਦੀ ਕਵਰੇਜ਼ ਤੋਂ ਖਫ਼ਾ ਜੱਯਾ ਨੇ ਟੀਵੀ ਚੈਨਲ ਤੇ ਭੜਕੀ
ਨਵੀਂ ਦਿੱਲੀ- ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਦੀ ਮੈਂਬਰ ਜੱਯਾ ਬੱਚਨ ਫਿਰ ਤੋਂ ਰੇਖਾ ਨਾਲ ਆਪਣੇ ਅਣਸੁਖਾਵੇਂ ਸਬੰਧਾਂ ਕਰਕੇ ਚਰਚਾ ਵਿੱਚ ਹੈ। ਰੇਖਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਟੀਵੀ ਕਵਰੇਜ਼ ਨੂੰ ਲੈ ਕੇ ਉਹ ਬਹੁਤ ਨਰਾਜ਼ ਹੈ।ਉਸ ਦਾ ਕਹਿਣਾ ਹੈ … More
ਰੇਖਾ ਅਤੇ ਸਚਿਨ ਰਾਜਸਭਾ ਲਈ ਨਾਮਜ਼ਦ
ਨਵੀਂ ਦਿੱਲੀ-ਮਸ਼ਹੂਰ ਬਾਲੀਵੁੱਡ ਅਦਾਕਾਰਾ ਰੇਖਾ ਅਤੇ ਕ੍ਰਿਕਟ ਜਗਤ ਦੇ ਮਸ਼ਹੂਰ ਖਿਡਾਰੀ ਸਚਿਨ ਤੇਂਦੁਲਕਰ ਹੁਣ ਰਾਜਸਭਾ ਦੇ ਮੈਂਬਰ ਹੋਣਗੇ। ਸਰਕਾਰ ਵਲੋਂ ਇਨ੍ਹਾਂ ਨੂੰ ਰਾਜਸਭਾ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਲੋਂ ਇਸਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ … More
ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਹਾਂ-ਸੰਜੇ ਦੱਤ
ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਹੈ। ਨਾਲ ਹੀ ਉਸਦਾ ਕਹਿਣਾ ਇਹ ਵੀ ਹੈ ਕਿ ਉਹ ਨਹੀਂ ਚਾਹੁੰਦਾ ਉਸਦੇ ਬੱਚੇ ਉਸ ਵਰਗੇ ਬਣਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਮੇਰੇ ਪਿਤਾ … More
ਰਾਜੇਸ਼ ਖੰਨਾ ਹਸਪਤਾਲ ਵਿੱਚ ਭਰਤੀ
ਮੁੰਬਈ- ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜੇਸ਼ ਖੰਨਾ ਨੂੰ ਸਿਹਤ ਖ਼ਰਾਬ ਹੋਣ ਕਰਕੇ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਇਲਾਜ ਦੌਰਾਨ ਦੇਖਭਾਲ ਲਈ ਉਨ੍ਹਾਂ ਦੀ ਪਤਨੀ ਡਿੰਪਲ ਕਪਾੜੀਆ ਉਨ੍ਹਾਂ ਦੇ ਨਾਲ ਸੀ। ਡਾਕਟਰ ਵਲੋਂ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ … More










