ਫ਼ਿਲਮਾਂ
ਮੇਨਕਾ ਬਣ ਕੇ ਬਾਬੇ ਰਾਮਦੇਵ ਦੀ ਤਪਸਿਆ ਭੰਗ ਕਰ ਦੇਵਾਂਗੀ- ਰਾਖੀ
ਮੁੰਬਈ- ਬਾਬਾ ਰਾਮਦੇਵ ਨੇ ਇੱਕ ਟੀਵੀ ਸ਼ੋਅ ਦੌਰਾਨ ਅਦਾਕਾਰਾ ਰਾਖੀ ਸਾਵੰਤ ਨੂੰ ਇਹ ਨਸੀਅਤ ਦਿੱਤੀ ਸੀ ਕਿ ਉਹ ਇਹੋ ਜਿਹੀਆਂ ‘ਹੋਛੀਆਂ ਗੱਲਾਂ’ ਨਾਂ ਕਰੇ ਕਿ ਰਾਖੀ ਬਾਬੇ ਤੇ ਲਟੂ ਹੋ ਗਈ ਹੈ। ਰਾਖੀ ਦਾ ਕਹਿਣਾ ਹੈ ਕਿ ਬਾਬੇ ਨੇ ਇਹ … More
ਸਦਾ ਬਹਾਰ ਹੀਰੋ ਸ਼ਮੀ ਕਪੂਰ ਨਹੀਂ ਰਹੇ
ਮੁੰਬਈ- ਬਾਲੀਵੁੱਡ ਦੇ ਹਰਮਨ ਪਿਆਰੇ ਅਤੇ ਸਦਾ ਬਹਾਰ ਅਭਿਨੇਤਾ ਸ਼ਮੀ ਕਪੂਰ ਨਹੀਂ ਰਹੇ। ਉਹ 79 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਐਤਵਾਰ ਸਵੇਰੇ ਮੁੰਬਈ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸ਼ਮੀ ਕਪੂਰ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ … More
ਪ੍ਰਿਅੰਕਾ ਨੇ ਕੀਤਾ ਮਿਉਜਿਕ ਕੰਪਨੀ ਯੂਐਮਜੀ ਨਾਲ ਸਮਝੌਤਾ
ਪ੍ਰਿਅੰਕਾ ਚੋਪੜਾ ਨੇ ਹੁਣ ਸੰਗੀਤ ਦੀ ਦੁਨੀਆ ਵਿੱਚ ਆਪਣੇ ਕਰਿਸ਼ਮੇ ਵਿਖਾਉਣ ਦਾ ਫੈਸਲਾ ਕੀਤਾ ਹੈ। ਪੱਛਮੀ ਸ਼ਾਸਤਰੀ ਸੰਗੀਤ ਵਿੱਚ ਉਹ ਆਪਣੀ ਪਹਿਲੀ ਐਲਬੰਮ ਪੇਸ਼ ਕਰੇਗੀ। ਉਹ ਅੰਗਰੇਜੀ ਵਿੱਚ ਗੀਤ ਲਿਖੇਗੀ ਅਤੇ ਰਿਕਾਰਡ ਵੀ ਕਰੇਗੀ। ਉਹ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ … More
ਵਿਦਿਆ ਬਾਲਨ ਬਣੇਗੀ ‘ਡਾਇਨ’
‘ਡਰਟੀ ਪਿਕਚਰ’ ਵਿਚ ਬੋਲਡ ਸੀਨ ਕਰਨ ਤੋਂ ਬਾਅਦ ਸੁਰਖੀਆਂ ਵਿਚ ਆਈ ਵਿਦਿਆ ਬਾਲਾਨ ਨੂੰ ਵਿਸ਼ਾਲ ਭਾਰਦਵਾਜ ਨੇ ਆਪਣੀ ਫਿਲਮ ‘ਡਾਇਨ’ ਵਿਚ ਲੈਣ ਦਾ ਫੈਸਲਾ ਕੀਤਾ ਹੈ। ਇਸਤੋਂ ਪਹਿਲਾਂ ਖ਼ਬਰਾਂ ਸਨ ਕਿ ਵਿਦਿਆ ਨੂੰ ਫਿਲਮ ‘ਇਸ਼ਕੀਆ’ ਦੇ ਸੀਕਵਲ ‘ਤੇ ਬਣਨ ਵਾਲੀ … More
ਪੈਰਿਸ ਵਿੱਚ ਪਿਛਲੇ ਹਫਤੇ ਪੰਜਾਬੀ ਗਾਣੇ ਦੀ ਸ਼ੁਟਿੰਗ ਹੋਈ
ਫਰਾਂਸ,(ਸੁਖਵੀਰ ਸਿੰਘ ਸੰਧੂ) – ਇਥੋਂ ਦੀ ਪਹਿਲੀ ਜੰਮਪਲ ਪੰਜਾਬੀ ਪੀੜ੍ਹੀ ਦਾ 22 ਸਾਲਾਂ ਦਾ ਨੌਜੁਆਨ ਸਿੰਗਰ ਸਤ ਸੰਧੂ ਦੀ ਦੂਸਰੇ ਪੰਜਾਬੀ ਗਾਣੇ ਦੀ ਸ਼ੁਟਿੰਗ ਖਤਮ ਹੋ ਗਈ ਹੈ।ਇਸ ਗੀਤ ਦੀ ਵੀਡੀਓ ਕਲਿਪ ਫਰਾਂਸ ਦੀ ਮਸ਼ਹੂਰ ਕੰਪਨੀ ਨੇ ਬਣਾਈ ਹੈ।ਜਿਸ ਨੇ … More
ਮਰਲਿਨ ਮੁਨਰੋ ਦੇ ਹੱਥ ਨਾਲ ਲਿਖੀ ਚਿੱਠੀ 52,460 ਡਾਲਰ ਵਿੱਚ ਹੋਈ ਨੀਲਾਮ
ਲੰਡਨ- ਮਰਲਿਨ ਮੁਨਰੋ ਦੇ ਵਿਆਹ ਤੋਂ ਕੁਝ ਦਿਨ ਬਾਅਦ ਉਸ ਦੀ 16 ਸਾਲਾਂ ਦੀ ਉਮਰ ਵਿੱਚ ਲਿਖੀ ਗਈ ਇੱਕ ਚਿਠੀ ਨੀਲਾਮੀ ਦੌਰਾਨ 52,460 ਡਾਲਰ ਵਿੱਚ ਨੀਲਾਮ ਹੋਈ ਹੈ। ਮੁਨਰੋ ਨੇ ਅੱਠ ਪੰਨਿਆਂ ਦੀ ਇਹ ਚਿੱਠੀ 14 ਸਿਤੰਬਰ 1942 ਨੂੰ ਉਸ … More
ਪੈਰਿਸ ਹਿਲਟਨ ਤੇ ਉਧਾਰੇ ਲਏ ਗਹਿਣੇ ਵਾਪਿਸ ਨਾਂ ਕਰਨ ਕਰਕੇ ਕੇਸ ਦਰਜ
ਲੰਡਨ- ਪੈਰਿਸ ਹਿਲਟਨ ਤੇ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਕਿ ਉਸ ਨੇ ਗਹਿਣੇ ਉਧਾਰੇ ਲਏ ਸਨ, ਪਰ ਵਾਪਿਸ ਨਹੀਂ ਕੀਤੇ। ਇਹ ਗਹਿਣੇ ਹਿਲਟਨ ਦੇ ਘਰ ਤੋਂ ਚੋਰੀ ਹੋ ਗਏ ਸਨ। ਇੱਕ ‘ ਫੀਮੇਲ ਫਰਸਟ ਡਾਟ ਕੋ ਡਾਟ ਯੂਕੇ’ ਨਾਂ … More
ਨਵੀਨ ਨਿਸ਼ਚਲ ਨਹੀਂ ਰਹੇ
ਮੁੰਬਈ-ਟੈਲੀਵੀਜ਼ਨ ਅਤੇ ਫਿਲਮਾਂ ਦੇ ਮੰਨੇ ਪ੍ਰਮੰਨੇ ਕਲਾਕਾਰ ਨਵੀਨ ਨਿਸ਼ਚਲ ਸ਼ਨਿੱਚਰਵਾਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਚਲਾਣਾ ਕਰ ਗਏ। ਉਨ੍ਹਾਂ ਦੀ ਉਮਰ 65 ਸਾਲਾਂ ਦੀ ਸੀ। ਉਨ੍ਹਾਂ ਦੇ ਪ੍ਰਵਾਰ ਅਨੁਸਾਰ ਸਵੇਰੇ ਅੰਦਾਜ਼ਨ 10 ਵਜੇ ਉਹ ਆਪਣੇ ਨਜ਼ਦੀਕੀ ਦੋਸਤ ਰਣਧੀਰ ਕਪੂਰ … More
ਰਾਖੀ ਸਾਵੰਤ ਹੁਣ ਰਾਜਨੀਤੀ ਵਿੱਚ ਵਿਖਾਵੇਗੀ ਜਲਵੇ
ਬਾਲੀਵੁੱਡ ਦੀ ਮਸ਼ਹੂਰ ਆਈਟਮ ਗਰਲ ਅਤੇ ਸਦਾ ਚਰਚਿਆਂ ਵਿੱਚ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਰਾਜ ਠਾਕੁਰੇ ਦੀ ਮਹਾਂਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਵਿੱਚ ਸ਼ਾਮਿਲ ਹੋ ਕੇ ਰਾਜਨੀਤੀ ਦੇ ਅਖਾੜੇ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਹੈ। ਰਾਜ ਠਾਕੁਰੇ ਦੀ ਅਗਵਾਈ … More
ਕਰਿਸ਼ਮਾ ਦਾ ਵਿਹਾਉਤਾ ਜੀਵਨ ਖਤਰੇ ਵਿੱਚ
ਕਰਿਸ਼ਮਾ ਅਤੇ ਉਸ ਦੇ ਪਤੀ ਦੇ ਸਬੰਧ ਆਪਸ ਵਿੱਚ ਨਾਰਮਲ ਨਹੀਂ ਹਨ। ਪਿੱਛਲੇ ਦਿਨੀ ਕਰਿਸ਼ਮਾ ਨੇ ਆਪਣੇ ਬੇਟੇ ਕਿਆਨ ਅਤੇ ਬੇਟੀ ਸਮਾਇਰਾ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਤੇ ਕਰਿਸ਼ਮਾ ਦੇ ਪਤੀ ਸੰਜੇ ਆਏ ਤਾਂ ਸੀ ਪਰ … More










