ਫ਼ਿਲਮਾਂ
ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖਿਲਾਫ਼ ਥਾਣੇ ‘ਚ ਕੀਤੀ ਸ਼ਿਕਾਇਤ
ਮੁੰਬਈ – ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਨਾਨਾਪਾਟੇਕਰ ਤੇ ਛੇੜਛਾੜ ਦਾ ਆਰੋਪ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਮੁੰਬਈ ਦੇ ਔਸ਼ਿਵਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ਼ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਨਾਨਾ ਦੇ ਨਾਲ ਗਣੇਸ਼ ਆਚਾਰਿਆ ਦਾ ਨਾਮ ਵੀ ਸ਼ਾਮਿਲ … More
ਰਣਬੀਰ ਦੀ ਫ਼ਿਲਮ ‘ਸੰਜੂ’ ਨੇ ਪਹਿਲੇ ਹੀ ਦਿਨ ਕੀਤੀ ਬੰਪਰ ਕਮਾਈ
ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸੰਜੇ ਦੱਤ ਦੇ ਜੀਵਨ ਤੇ ਬਣੀ ਫ਼ਿਲਮ ‘ਸੰਜੂ’ ਸ਼ੁਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫਿ਼ਲਮ ਨੂੰ ਦਰਸ਼ਕਾਂ ਦਾ ਜਬਰਦਸਤ ਹੁੰਗਾਰਾ ਮਿਲਿਆ ਹੈ। ਸੰਜੂ ਫ਼ਿਲਮ ਨੇ ਬਾਕਿਸ ਆਫਿਸ ਤੇ ਖੂਬ ਧਮਾਲ ਮਚਾਇਆ ਹੈ। ਰਿਲੀਜ਼ ਦੇ ਪਹਿਲੇ … More
ਕਾਲੇ ਹਿਰਣ ਮਾਮਲੇ ‘ਚ ਸਲਮਾਨ ਖਾਨ ਦੋਸ਼ੀ ਕਰਾਰ
ਜੈਪੁਰ – ਜੋਧਪੁਰ ਦੀ ਅਦਾਲਤ ਨੇ 19 ਸਾਲ ਪੁਰਾਣੇ ਕਾਲੇ ਹਿਰਣ ਦੇ ਸਿ਼ਕਾਰ ਦੇ ਮਾਮਲੇ ਵਿੱਚ ਪ੍ਰਸਿੱਧ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸਹਿ ਆਰੋਪੀ ਬਣਾਏ ਗਏ ਸੈਫ਼ ਅਲੀ ਖਾਨ, ਤਬੂ, ਨੀਲਮ, ਸੋਨਾਲੀ ਬੇਂਦਰੇ … More
ਆਸਕਰ ‘ਚ ਜਾਣੀ ਚਾਹੀਦੀ ਹੈ ਫਿ਼ਲਮ ‘ਪਦਮਾਵਤ’ : ਸ਼ਬਾਨਾ ਆਜ਼ਮੀ
ਮੁੰਬਈ – ਸ਼ਬਾਨਾ ਆਜ਼ਮੀ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫਿ਼ਲਮ ‘ਪਦਮਾਵਤ’ ਆਪਣੇ ਪਤੀ ਜਾਵੇਦ ਅਖ਼ਤਰ ਦੇ ਨਾਲ ਵੇਖੀ। ਫਿ਼ਲਮ ਵੇਖਣ ਤੋਂ ਬਾਅਦ ਸ਼ਬਾਨਾ ਨੇ ਕਿਹਾ ਕਿ ਇਹ ਫਿ਼ਲਮ ‘ਪਦਮਾਵਤ’ ਨੂੰ ਆਸਕਰ ਅਵਾਰਡ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ। ਜਾਵੇਦ … More
ਇੱਕ ਦਸੰਬਰ ਨੂੰ ਨਹੀਂ ਰਲੀਜ਼ ਹੋਵੇਗੀ ਵਿਵਾਦਾਂ ‘ਚ ਘਿਰੀ ਫ਼ਿਲਮ ਪਦਮਾਵਤੀ
ਮੁੰਬਈ – ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਜੋ ਕਿ ਪੂਰੇ ਦੇਸ਼ ਵਿੱਚ ਪਹਿਲੀ ਦਸੰਬਰ ਨੂੰ ਰਲੀਜ਼ ਹੋਣੀ ਸੀ, ਪਰ ਹੁਣ ਉਸ ਦੇ ਰਲੀਜ਼ ਹੋਣ ਦੇ ਆਸਾਰ ਵਿਖਾਈ ਨਹੀਂ ਦੇ ਰਹੇ। ਯੂਪੀ ਦੇ ਗ੍ਰਹਿ ਵਿਭਾਗ ਵੱਲੋਂ ਇਸ ਫ਼ਿਲਮ ਨੂੰ ਟਾਲਣ … More
ਹਾਈਕੋਰਟ ਨੇ ‘ਮਰਸਲ’ ਫ਼ਿਲਮ ਤੇ ਬੈਨ ਦੀ ਦਰਖਾਸਤ ਕੀਤੀ ਖਾਰਿਜ਼
ਮਦਰਾਸ – ਸੁਰਪਹਿੱਟ ਤਮਿਲ ਫ਼ਿਲਮ ‘ਮਰਸਲ’ ਤੇ ਬੈਨ ਲਗਾਏ ਜਾਣ ਦੀ ਮੰਗ ਤੇ ਹਾਈਕੋਰਟ ਨੇ ਤਲਖ ਟਿਪਣੀ ਕਰਦੇ ਹੋਏ ਉਸ ਦਰਖਾਸਤ ਨੂੰ ਹੀ ਖਾਰਿਜ਼ ਕਰ ਦਿੱਤਾ ਹੈ, ਜਿਸ ਵਿੱਚ ਜੀਐਸਟੀ ਅਤੇ ਨੋਟਬੰਦੀ ਦਾ ਜਿਕਰ ਕੀਤੇ ਜਾਣ ਕਰਕੇ ਬੀਜੇਪੀ ਹਿਮੈਤੀਆਂ ਨੇ … More
ਫ਼ਿਲਮ ‘ਨਿਊਟਨ’ ਨੂੰ ਭੇਜਿਆ ਜਾ ਰਿਹਾ ਹੈ ਆਸਕਰ ਅਵਾਰਡ ਲਈ
ਮੁੰਬਈ – ‘ਨਿਊਟਨ’ ਫ਼ਿਲਮ ਵਿੱਚ ਦਰਸ਼ਕਾਂ ਨੂੰ ਇੱਕ ਚੰਗੀ ਕਹਾਣੀ ਦੇ ਨਾਲ ਰਾਜਕੁਮਾਰ ਰਾਵ ਦੀ ਦਮਦਾਰ ਐਕਟਿੰਗ ਵੀ ਵੇਖਣ ਨੂੰ ਮਿਲੀ। ਇਸ ਲਈ ਇਸ ਫ਼ਿਲਮ ਨੂੰ ਦੇਸ਼ ਵੱਲੋਂ ਆਸਕਰ ਅਵਾਰਡ ਦੇ ਲਈ ਭੇਜਿਆ ਜਾ ਰਿਹਾ ਹੈ। ਇਹ ਫ਼ਿਲਮ ਹੁਣ ਤੱਕ … More
ਪਿਆਰੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਲਾਗੂ ਨਹੀਂ ਰਹੀ
ਮੁੰਬਈ – ਮੰਨੀ-ਪ੍ਰਮੰਨੀ ਅਦਾਕਾਰਾ ਅਤੇ ਪਰਦੇ ਤੇ ਪਿਆਰੀ ਮਾਂ ਦਾ ਰੋਲ ਨਿਭਾਉਣ ਵਾਲੀ ਰੀਮਾ ਲਾਗੂ 59 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਬੀਤੀ ਰਾਤ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। … More
‘ਬਾਹੂਬਲੀ 2′ ਨੇ ਪਹਿਲੇ ਹੀ ਦਿਨ ਕੀਤਾ 100 ਕਰੋੜ ਦਾ ਅੰਕੜਾ ਪਾਰ
ਮੁੰਬਈ- ਐਸਐਸ ਰਾਜਾਮੌਲੀ ਦੀ ਫ਼ਿਲਮ ‘ਬਾਹੂਬਲੀ 2’ ਸ਼ੁਕਰਵਾਰ ਨੂੰ 9000 ਹਜ਼ਾਰ ਸਕਰੀਨਜ਼ ਤੇ ਰਲੀਜ਼ ਹੋਈ। ਫ਼ਿਲਮ ਦੀ ਪ੍ਰੀ ਬੁਕਿੰਗ ਤੋਂ ਹੀ ਅੰਦਾਜਾ ਲਗ ਗਿਆ ਸੀ ਕਿ ਇਹ ਬਾਕਸ ਆਫਿਸ ਤੇ ਚੰਗੀ ਕਮਾਈ ਕਰੇਗੀ। ਜੇ ਅੰਕੜਿਆਂ ਦੀ ਮੰਨੀ ਜਾਵੇ ਤਾਂ ਪਹਿਲੇ … More
ਵਿਨੋਦ ਖੰਨਾ ਦਾ ਹੋਇਆ ਅੰਤਮ ਸੰਸਕਾਰ
ਮੁੰਬਈ-ਮਸ਼ਹੂਰ ਅਭਿਨੇਤਾ ਅਤੇ ਐਮਪੀ ਵਿਨੋਦ ਖੰਨਾ ਦਾ ਅੰਤਮ ਸੰਸਕਾਰ ਵਰਲੀ ਸ਼ਮਸ਼ਾਨ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਛੋਟੇ ਬੇਟੇ ਸਾਕਸ਼ੀ ਖੰਨਾ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕੀਤਾ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਫ਼ਿਲਮੀ ਹਸਤੀਆਂ ਉਥੇ ਮੌਜੂਦ … More