ਫ਼ਿਲਮਾਂ

Saif-Ali-Khan-family-photos-wife-Kareena-Kapoor.resized

ਕਰੀਨਾ ਕਪੂਰ ਦਸੰਬਰ ‘ਚ ਦੇਵੇਗੀ ਬੱਚੇ ਨੂੰ ਜਨਮ : ਸੈਫ

ਮੁੰਬਈ – ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਬਹੁਤ ਜਲਦੀ ਹੀ ਮਾਂ ਬਣਨ ਵਾਲੀ ਹੈ। ਕਰੀਨਾ ਦੇ ਪਤੀ ਸੈਫ ਅਲੀ ਖਾਨ ਨੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਖ਼ਬਰ ਕਨਫਰਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮੀਡੀਏ ਵਿੱਚ ਕਈ ਵਾਰ ਕਰੀਨਾ … More »

ਫ਼ਿਲਮਾਂ | Leave a comment
Udta_Punjab.resized

ਸੈਂਸਰ ਬੋਰਡ ਨੇ ‘ਉੜਤਾ ਪੰਜਾਬ’ ਤੇ 13 ਕਟ ਲਗਾ ਕੇ ਕੀਤਾ ਪਾਸ

ਮੁੰਬਈ – ਫ਼ਿਲਮ ‘ਉੜਤਾ ਪੰਜਾਬ’ ਨੂੰ ਸੈਂਸਰ ਬੋਰਡ ਨੇ 13 ਕਟ ਲਗਾ ਕੇ ‘ਏ’ ਸਰਟੀਫਿਕੇਟ ਦੇ ਨਾਲ ਪਾਸ ਕਰ ਦਿੱਤਾ ਹੈ। ਇਸ  ਫ਼ਿਲਮ ਵਿੱਚ ਕੁਲ 13 ਜਗ੍ਹਾ ਤੇ ਸੈਂਸਰ ਨੇ ਕੈਂਚੀ ਚਲਾਈ ਹੈ। ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ, ਕਰੀਨਾ ਅਤੇ … More »

ਫ਼ਿਲਮਾਂ | Leave a comment
Karisma_&_Sanjay.resized

ਕਰਿਸ਼ਮਾ ਕਪੂਰ ਤੇ ਸੰਜੇ ਦਾ ਕੁਝ ਸ਼ਰਤਾਂ ਦੇ ਆਧਾਰ ਤੇ ਹੋਵੇਗਾ ਤਲਾਕ

ਨਵੀਂ ਦਿੱਲੀ- ਪ੍ਰਸਿੱਧ ਅਭਿਨੇਤਰੀ ਕਰਿਸ਼ਮਾ ਕਪੂਰ ਅਤੇ ਉਸ ਦੇ ਪਤੀ ਸੰਜੇ ਕਪੂਰ ਵਿੱਚ ਤਲਾਕ ਦੇ ਮਾਮਲੇ ਤੇ ਆਪਸੀ ਸਮਝੌਤਾ ਹੋ ਗਿਆ ਹੈ। ਦੋਵਾਂ ਨੇ ਸੁਪਰੀਮ ਕੋਰਟ ਵਿੱਚ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਦੋਵਾਂ ਦਰਮਿਆਨ ਬੱਚਿਆਂ ਦੀ ਕਸਟਡੀ ਅਤੇ ਉਨ੍ਹਾਂ … More »

ਫ਼ਿਲਮਾਂ | Leave a comment
Pratyusha_Banerjee_at_her_birthday_bash.resized

‘ਬਾਲਿਕਾ ਵਧੂ’ ਦੀ ਪਰਤਿਊਸ਼ਾ ਨੇ ਕੀਤੀ ਖੁਦਕੁਸ਼ੀ

ਮੁੰਬਈ – ਪ੍ਰਸਿੱਧ ਟੀਵੀ ਸੀਰੀਅਲ ‘ਬਾਲਿਕਾ ਵਧੂ’ ਵਿੱਚ ਆਨੰਦੀ ਦੇ ਨਾਮ ਤੇ ਲੀਡ ਰੋਲ ਅਤੇ ਘਰ-ਘਰ ਵਿੱਚ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਪਰਤਿਊਸ਼ਾ ਨੇ ਖੁਦਕੁਸ਼ੀ ਕਰ ਲਈ ਹੈ। ਕਾਂਦਿਵਲੀ ਵਿੱਚ ਸਥਿਤ ਫਲੈਟ ਵਿੱਚ ਉਸ ਦੀ ਬਾਡੀ ਪੱਖੇ ਨਾਲ … More »

ਫ਼ਿਲਮਾਂ | Leave a comment
26449_393237376013_3735879_n.resized

ਅਨੁਪਮ ਖੇਰ ਨੂੰ ਮੋਦੀ ਦੇ ਗੁਣ ਗਾਉਣ ਕਰਕੇ ਮਿਲਿਆ ਅਵਾਰਡ : ਕਾਦਰ ਖਾਨ

ਮੁੰਬਈ – ਬੀਜੇਪੀ ਸਰਕਾਰ ਵੱਲੋਂ ਆਪਣੇ ਚਾਪਲੂਸਾਂ ਨੂੰ ਦਿੱਤੇ ਗਏ ਪਦਮ ਅਵਾਰਡਾਂ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸਿੱਧ ਕਮੇਡੀ ਅਦਾਕਾਰ ਅਤੇ ਸਕਰਿਪਟ ਰਾਈਟਰ ਕਾਦਰ ਖਾਨ ਨੇ ਕਿਹਾ ਕਿ ਪਹਿਲਾਂ ਸਨਮਾਨ ਦਿੰਦੇ ਸਮੇਂ ਇਮਾਨਦਾਰੀ ਵਰਤੀ ਜਾਂਦੀ ਸੀ, ਪਰ ਹੁਣ ਉਹ ਗੱਲ … More »

ਫ਼ਿਲਮਾਂ | 1 Comment
images.resized

ਬਾਜੀਰਾਵ ਮਸਤਾਨੀ ਲਈ ਰਣਵੀਰ,ਪ੍ਰਿਅੰਕਾ ਅਤੇ ਦੀਪਿਕਾ ਨੂੰ ਨੋਟਿਸ

ਜਬਲਪੁਰ – ਮੱਧਪ੍ਰਦੇਸ਼ ਹਾਈਕੋਰਟ ਨੇ ਫ਼ਿਲਮ ਬਾਜੀਰਾਵ ਮਸਤਾਨੀ ਨੂੰ ਸੈਂਸਰ ਬੋਰਡ ਦੁਆਰਾ ਜਾਰੀ ਕੀਤੇ ਗਏ ਸਰਟੀਫਿਕੇਟ ਦੇ ਸਬੰਧ ਵਿੱਚ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਮੁੱਖ ਸਕੱਤਰ, ਸੈਂਸਰ ਬੋਰਡ ਦੇ ਚੇਅਰਮੈਨ,ਸੰਜੇ ਲੀਲਾ … More »

ਫ਼ਿਲਮਾਂ | Leave a comment
154770_282102458545427_1282157274_n.resized

ਅਦਾਕਾਰਾ ਸਾਧਨਾ ਸ਼ਿਵਦਾਸਾਨੀ ਨਹੀਂ ਰਹੀ

ਮੁੰਬਈ – ਆਪਣੇ ਦੌਰ ਦੀ ਪ੍ਰਸਿੱਧ ਅਭਿਨੇਤਰੀ ਸਾਧਨਾ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। 74 ਸਾਲਾ ਸਾਧਨਾ ਸ਼ਿਵਦਾਸਾਨੀ ਨੇ ਸ਼ੁਕਰਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਪਣੇ ਆਖਰੀ ਸਵਾਸ ਪੂਰੇ ਕੀਤੇ। ਸਾਧਨਾ ਨੂੰ ਕਈ ਸਾਲਾਂ ਤੋਂ ਟਿਊਮਰ ਦੀ … More »

ਫ਼ਿਲਮਾਂ | Leave a comment
Rani_Mukerji_2009_(2).resized

ਰਾਣੀ ਮੁੱਖਰਜੀ ਦੇ ਘਰ ਆਈ ਨੰਨੀ ਪਰੀ

ਮੁੰਬਈ – ਬਾਲੀਵੁੱਡ ਅਦਾਕਾਰਾ ਰਾਣੀ ਮੁੱਖਰਜੀ ਨੇ ਬੁੱਧਵਾਰ ਸਵੇਰੇ ਮੁੰਬਈ ਦੇ ਬਰੀਚ ਕੈਂਡੀ ਹਾਸਪਿਟਲ ਵਿੱਚ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਹੈ। ਰਾਣੀ ਮੁੱਖਰਜੀ ਅਤੇ ਆਦਿਤਿਆ ਚੋਪੜਾ ਨੇ ਆਪਣੀ ਬੱਚੀ ਦਾ ਨਾਮ ਆਦਿਰਾ ਰੱਖਿਆ ਹੈ। 36 ਸਾਲਾ ਰਾਣੀ ਅਤੇ … More »

ਫ਼ਿਲਮਾਂ | Leave a comment
5.12.15-.resized

ਬਾਲੀਵੁੱਡ ਅਦਾਕਾਰ ਸ੍ਰੀ ਸੁਨੀਲ ਸ਼ੈਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ

ਅੰਮ੍ਰਿਤਸਰ – ਬਾਲੀਵੁੱਡ ਅਦਾਕਾਰ ਸ੍ਰੀ ਸੁਨੀਲ ਸ਼ੈਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਇਲਾਹੀ ਬਾਣੀ ਦੇ  ਕੀਰਤਨ ਦਾ ਅਨੰਦ ਮਾਣਿਆ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ਨਤਮਸਤਿਕ ਹੋਣ ਉਪਰੰਤ ਦਫ਼ਤਰ ਸ਼੍ਰੋਮਣੀ ਕਮੇਟੀ ਆਉਣ ਤੇ ਸ। ਮਨਜੀਤ … More »

ਫ਼ਿਲਮਾਂ | Leave a comment
photo singh is bling 1.resized.resized

ਅਕਸ਼ੈ ਕੁਮਾਰ ਨੇ ਗਲਤੀ ਵੱਲ ਧਿਆਨ ਦਿਵਾਉਣ ਵਾਸਤੇ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

ਨਵੀਂ ਦਿੱਲੀ : ਹਿੰਦੀ ਫਿਲਮ ਸਿੰਘ ਇਜ ਬਲਿੰਗ ਦੇ ਪੋਸਟਰ ਅਤੇ ਟ੍ਰੇਲਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਤਰਾਜ ਚੁੱਕਣ ਉਪਰੰਤ ਫਿਲਮ ਦੇ ਮੁੱਖ ਕਲਾਕਾਰ ਅਕਸ਼ੈ ਕੁਮਾਰ ਨੇ ਸਾਰੇ ਐਤਰਾਜਾਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਹੈ। ਧਰਮ ਪ੍ਰਚਾਰ ਕਮੇਟੀ … More »

ਫ਼ਿਲਮਾਂ | Leave a comment