ਭਾਰਤ
ਆਤਮਹੱਤਿਆ ਦੀ ਕੋਸ਼ਿਸ਼ ਕਰਨ ਨੂੰ ਵੱਧ ਰਹੀ ਕੁੜੀ ਦੀ ਜਾਨ ਬਚਾਉਣ ਵਾਲੇ ਮਨਜੋਤ ਹੋਏ ਸਨਮਾਨਿਤ
ਨਵੀਂ ਦਿੱਲੀ – ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ ਵਿੱਚ ਆਤਮਹੱਤਿਆ ਕਰਨ ਜਾ ਰਹੀ ਕੁੜੀ ਨੂੰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬਚਾਉਣ ਵਾਲੇ ਸਿੱਖ ਨੌਜਵਾਨ ਮਨਜੋਤ ਸਿੰਘ ਰੀਨ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ … More
ਜੀਕੇ ਨੇ ਜਾਵੜੇਕਰ ਨੂੰ ਪੱਤਰ ਲਿਖ ਕੇ ਕਾਰਗਿਲ ਲੜਾਈ ਵਿੱਚ ਸਿੱਖ ਰੇਜਿਮੇਂਟ ਦੀ ਸੂਰਮਗਤੀ ਕਥਾ ਨੂੰ ਨਜ਼ਰਅੰਦਾਜ਼ ਕਰਨ ‘ਤੇ ਵਿਰੋਧ ਦਰਜ ਕਰਾਇਆ
ਨਵੀਂ ਦਿੱਲੀ – 1999 ਦੀ ਕਾਰਗਿਲ ਲੜਾਈ ਵਿੱਚ ਆਪ੍ਰੇਸ਼ਨ ਫ਼ਤਿਹ ਦੇ ਦੌਰਾਨ ਆਪਣੀ ਬਹਾਦਰੀ ਵਿਖਾਉਣ ਵਾਲੇ ਅੱਠਵੀਂ ਸਿੱਖ ਰੇਜਿਮੇਂਟ ਦੇ ਬਹਾਦਰ ਜਵਾਨਾਂ ਦੀ ਸੂਰਮਗਤੀ ਕਥਾ ਨੂੰ ਸਰਕਾਰ ਵਲੋਂ ਬਣਾਏ ਗਈ ਦਸਤਾਵੇਜ਼ੀ ਫ਼ਿਲਮ ਵਿੱਚ ਸ਼ਾਮਿਲ ਨਹੀਂ ਕਰਨ ਉੱਤੇ ਸਿੱਖਾਂ ਨੇ ਵਿਰੋਧ … More
ਉਨਾਵ ਰੇਪ ਅਤੇ ਹਾਦਸੇ ਦੇ ਕੇਸ ‘ਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਕੀਤੇ ਕੜੇ ਸਵਾਲ
ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਹੋਏ ਉਨਾਵ ਰੇਪ ਕਾਂਡ ਅਤੇ ਪੀੜਿਤ ਪ੍ਰੀਵਾਰ ਦੇ ਨਾਲ ਹੋਈ ਭਿਆਨਕ ਸੜਕ ਦੁਰਘਟਨਾ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਬਹੁਤ ਸਖਤ ਰਵਈਆ ਅਪਨਾ ਰਿਹਾ ਹੈ।ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀਜੇਆਈ ਰੰਜਨ ਗੋਗੋਈ ਦੀ … More
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਦੇ ਕਾਰਨ ਸਿੱਖ ਮਸਲੀਆਂ ਉੱਤੇ ਲਗਾਤਾਰ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਘਾਲਿਆ, ਸਿੱਕਮ ਤੋਂ ਲੈ ਕੇ ਦਿੱਲੀ ਤੱਕ ਕਾਨੂੰਨੀ ਮੋਰਚਿਆਂ ਉੱਤੇ ਕਮੇਟੀ ਦੀਆਂ ਗ਼ਲਤੀਆਂ ਦੇ ਕਾਰਨ … More
ਸਿੱਖ ਆਗੂਆਂ ਨੇ ਸਬੰਧਿਤ ਡੀਸੀਪੀ ਨਾਲ ਮੁਲਾਕਾਤ ਕਰ ਕੇ ਏਫਆਈਆਰ ਦਰਜ ਕਰਨ ਦੀ ਕੀਤੀ ਵਕਾਲਤ
ਨਵੀਂ ਦਿੱਲੀ – ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲ ਨਾਥ ਦੇ ਸਮਰੱਥਿਤ ਫੇਸ ਬੁੱਕ ਪੇਜਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ ਛੇੜਛਾੜ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਮਲ ਨਾਥ ਦੀ ਕਥਿਤ ਬਰਾਬਰੀ ਕਰਨ ਦੇ ਮਾਮਲੇ ਵਿੱਚ ਦਿੱਲੀ … More
ਦੰਗਾ ਪੀੜਿਤ ਰਾਹਤ ਕਮੇਟੀ 1984 ਦੇ ਜਥੇਬੰਦਕ ਢਾਂਚੇ ਦੀ ਹੋਈ ਮੁੜ ਉਸਾਰੀ
ਨਵੀਂ ਦਿੱਲੀ – 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 34 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੀ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ ਕੀਤੀ ਗਈ ਹੈਂ। ਸੰਸਥਾ ਦੇ ਨਵੇਂ ਪ੍ਰਧਾਨ … More
ਨਗਰ ਕੀਰਤਨਾਂ ਦੀ ਹੋੜ ਮਨੁੱਖਤਾਵਾਦੀ ਤੋਂ ਸਵਾਰਥਵਾਦੀ ਬਣਾ ਰਹੀ ਹੈਂ : ਜੀਕੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਨਗਰ ਕੀਰਤਨਾਂ ਦੀ ਲੱਗੀ ਹੋੜ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਗਰ ਕੀਰਤਨ ਸਜਾਉਣ ਦੇ ਨਾਲ ਹੀ … More
ਪੰਜਾਬ ਪੁਲਿਸ ਨੇ ਫਰਜੀ ਮੁੱਠਭੇੜ ਦੇ ਆਰੋਪੀਆਂ ਨੂੰ ਬਚਾਉਣ ਲਈ ਸਾਮ-ਦਾਮ, ਦੰਡਭੇਦ ਦੀ ਨੀਤੀ ਅਪਨਾਈ
ਨਵੀਂ ਦਿੱਲੀ – ਪੰਜਾਬ ਸਰਕਾਰ ਨੇ ਹਰਜੀਤ ਸਿੰਘ ਦੀ ਫਰਜੀ ਮੁੱਠਭੇੜ ਦੇ 4 ਆਰੋਪੀ ਪੁਲਿਸ ਵਾਲਿਆਂ ਦੀ ਉਮਰ ਕੈਦ ਦੀ ਸਜਾ ਨੂੰ ਮੁਆਫ ਕਰਕੇ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਨਵਾਂ ਰਸਤਾ ਜਨਤਕ ਕਰ ਦਿੱਤਾ ਹੈਂ। ਉਕਤ ਦਾਅਵਾ … More
ਫਰਜੀਵਾਦੀ ਆਪਣੇ ਗੁਨਾਹਾਂ ਦੇ ਭੁਗਤਾਨ ਨੂੰ ਤਿਆਰ ਰਹਿਣ : ਹਰਜੀਤ ਜੀਕੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਤੇ ਗੋਲਕ ਲੁੱਟਣ ਦੇ ਲਗਾਏ ਗਏ ਇਲਜ਼ਾਮ ਕਮੇਟੀ ਦੀ ਬਦਹਵਾਸੀ ਹੈਂ। ਇਹ ਦਾਅਵਾ ਕਮੇਟੀ ਮੈਂਬਰ ਹਰਜੀਤ ਸਿੰਘ ਜੀਕੇ … More
ਸਿੱਖ ਰੇਫਰੈਂਸ ਲਾਇਬਰੇਰੀ ਦੇ ਖਜਾਨੇ ਨੂੰ ਸ਼੍ਰੋਮਣੀ ਕਮੇਟੀ ਦੀ ਨੱਕ ਹੇਠਾਂ ਵੇਚੇ ਜਾਣ ਦਾ ਮਾਮਲਾ
ਨਵੀਂ ਦਿੱਲੀ – ਜੂਨ 1984 ਵਿੱਚ ਭਾਰਤੀ ਫੌਜ ਵਲੋਂ ਸਾਕਾ ਨੀਲਾ ਤਾਰਾ ਦੇ ਦੌਰਾਨ ਆਪਣੇ ਕੱਬਜੇ ਵਿੱਚ ਲਏ ਗਏ ਸਿੱਖ ਧਾਰਮਿਕ ਗ੍ਰੰਥਾਂ ਅਤੇ ਸਾਹਿੱਤ ਦੀ ਵਾਪਸੀ ਨੂੰ ਲੈ ਕੇ ਸਾਹਮਣੇ ਆ ਰਹੇ ਨਿੱਤ ਨਵੇਂ ਖੁਲਾਸੋਂ ਦੇ ਕਾਰਨ ਸਿੱਖ ਸਿਆਸਤ ਵਿੱਚ … More








