ਭਾਰਤ

 

ਰਾਮ ਜੇਠਮਲਾਨੀ ਨੇ ਸਿੱਖਾਂ ਦੀ ਮੁਸ਼ਕਿਲ ਸਮੇਂ ਵਿੱਚ ਮਦਦ ਕੀਤੀ ਸੀ : ਜੀਕੇ

ਨਵੀਂ ਦਿੱਲੀ – ਸੀਨੀਅਰ ਵਕੀਲ ਰਾਮ ਜੇਠਮਲਾਨੀ ਦੇ ਵੱਲੋਂ ਸਿੱਖਾਂ ਲਈ ਕੀਤੇ ਗਏ ਕੰਮਾਂ ਨੂੰ ਕਦੇ ਵੀ ਸਿੱਖ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜੇਠਮਲਾਨੀ ਨੇ 1984 ਵਿੱਚ ਉਸ ਸਮੇਂ ਸਿੱਖਾਂ ਦੀ ਬਾਂਹ ਫੜੀ ਸੀ,  ਜਦੋਂ ਸਿੱਖਾਂ ਨੂੰ ਕੋਈ ਵੇਖਣਾ ਵੀ ਨਹੀਂ … More »

ਭਾਰਤ | Leave a comment
20525553_1947660918837874_3398808155182172046_n.resized

ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਨਹੀਂ ਰਹੇ

ਨਵੀਂ ਦਿੱਲੀ- ਦੇਸ਼ ਦੇ ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਸਵੇਰ ਦੇ 7.45 ਵਜੇ ਦਿੱਲੀ ਸਥਿਤ ਆਪਣੇ ਨਿਵਾਸ ਤੇ ਆਖਰੀ ਸਾਹ ਲਏ। ਜੇਠਮਲਾਨੀ ਪਿੱਛਲੇ ਦੋ ਹਫ਼ਤਿਆਂ ਤੋਂ ਸਖਤ ਬਿਮਾਰ … More »

ਭਾਰਤ | Leave a comment
67842297_10157077596347655_1117274852303044608_n.resized

ਮੋਦੀ ਦੀਆਂ ਨੋਟਬੰਦੀ ਵਰਗੀਆਂ ਗੱਲਤੀਆਂ ‘ਤੇ ਕੁਸ਼ਾਸਨ ਨੇ ਲਿਆਂਦਾ ਮੰਦੀ ਦਾ ਦੌਰ

ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਦੀ ਜੀਡੀਪੀ ਗਰੋਥ ਵਿੱਚ ਆਈ ਗਿਰਾਵਟ ਨੂੰ ਵੇਖਦੇ ਹੋਏ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਇਕਨਾਮਿਕ ਸਲੋਡਾਊਨ ਦੇ ਲਈ ਮੋਦੀ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ … More »

ਭਾਰਤ | Leave a comment
NRC-logo-final.resized

ਅਸਾਮ ਵਿੱਚ ਐਨਆਰਸੀ ਦੀ ਅੰਤਿਮ ਸੂਚੀ ‘ਚੋਂ 19 ਲੱਖ ਲੋਕ ਬਾਹਰ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਵਿਭਾਗ ਨੇ ਸ਼ਨਿਚਰਵਾਰ ਨੂੰ ਐਨਆਰਸੀ ਦੀ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 3 ਕਰੋੜ 11 ਲੱਖ 21 ਹਜ਼ਾਰ ਚਾਰ ਲੋਕਾਂ ਦੇ ਨਾਮ ਸ਼ਾਮਿਲ ਹਨ। ਦੂਸਰੀ ਤਰਫ਼ 19 ਲੱਖ 6 ਹਜ਼ਾਰ 657 ਲੋਕਾਂ … More »

ਭਾਰਤ | Leave a comment
photo pc.resized

ਦਿੱਲੀ ‘ਚ ਭਾਸ਼ਾ ਅਧਿਆਪਕਾ ਦੀ ਭਰਤੀ ਅਤੇ ਤਿੰਨ ਭਾਸ਼ਾ ਫ਼ਾਰਮੂਲੇ ਦੀ ਰੱਖਿਆ ਕਰਨ ਵਿੱਚ ਦਿੱਲੀ ਕਮੇਟੀ ਦੀ ਵੱਡੀ ਗਲਤੀ

ਨਵੀਂ ਦਿੱਲੀ – ਦਿੱਲੀ  ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ, ਉਰਦੂ ਅਤੇ ਸੰਸਕ੍ਰਿਤ ਨੂੰ ਤਿੰਨ ਭਾਸ਼ਾ ਫ਼ਾਰਮੂਲੇ ਤਹਿਤ ਜ਼ਰੂਰੀ ਤੌਰ ਉੱਤੇ ਪੜਾਉਣ ਦੀ ਸਾਡੀ ਲੜਾਈ ਨੂੰ ਵੱਡਾ ਝਟਕਾ ਲੱਗਿਆ ਹੈ। ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਰਹਿੰਦੇ ਮੇਰੇ … More »

ਭਾਰਤ | Leave a comment
1024px-Rajiv_Kumar.resized

70 ਸਾਲਾਂ ‘ਚ ਸੱਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਭਾਰਤੀ ਅਰਥਵਿਵਸਥਾ : ਨੀਤੀ ਆਯੋਗ

ਨਵੀਂ ਦਿੱਲੀ – ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਮੌਜੂਦਾ ਦੌਰ ਵਿੱਚ ਭਾਰਤ ਦੀ ਅਰਥਵਿਵਸਥਾ ਸਬੰਧੀ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਵਿੱਤੀ ਪ੍ਰਣਾਲੀ ਜੋਖਿਮ ਵਿੱਚ ਹੈ ਅਤੇ ਪਿੱਛਲੇ 70 ਸਾਲਾਂ ਵਿੱਚ ਅਜਿਹੀ ਸਥਿਤੀ … More »

ਭਾਰਤ | Leave a comment
 

ਖ਼ਾਲਸਾ ਕਾਲਜਾਂ ਵਿੱਚ ਸਿੱਖ ਕੋਟੇ ਵਿੱਚ ਅਯੋਗ ਬੱਚਿਆਂ ਨੂੰ ਦਾਖ਼ਲਾ ਮਿਲਿਆ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ  ਦੇ ਖ਼ਾਲਸਾ ਕਾਲਜਾਂ ਅਤੇ ਉੱਚ ਸਿੱਖਿਆ ਅਦਾਰਿਆਂ ਵਿੱਚ ਮੌਜੂਦਾ ਵਿੱਦਿਅਕ ਸੱਤਰ ਦੇ ਦੌਰਾਨ ਸਿੱਖ ਘੱਟਗਿਣਤੀ ਕੋਟੇ ਵਿੱਚ ਹੋਏ ਦਾਖ਼ਲੇ ਵਿੱਚ ਵੱਡਾ ਘੋਟਾਲਾ ਹੋਣ ਦੀ ਬਦਬੂ ਆ ਰਹੀ ਹੈ ਅਤੇ ਇਸ ਘੋਟਾਲੇ ਨੂੰ … More »

ਭਾਰਤ | Leave a comment
60121457_10156415533408129_6553700312182423552_n.resized

ਕੀ ਮੀਡੀਆ ਨਾਲ ਗੱਲ ਕਰਨਾ ਗੁਨਾਹ ਹੈ? – ਪ੍ਰਿਅੰਕਾ

ਨਵੀਂ ਦਿੱਲੀ – ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਖਿਰ ਕਿਸ ਆਧਾਰ ਤੇ ਜੰਮੂ-ਕਸ਼ਮੀਰ ਵਿੱਚ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਾਂਗਰਸ ਦੀ ਪ੍ਰਦੇਸ਼ ਇਕਾਈ ਨੂੰ ਪੱਤਰਕਾਰ … More »

ਭਾਰਤ | Leave a comment
IMG-20190817-WA0025.resized

ਸਿਰਸਾ 3000 ਬੱਚਿਆਂ ਦਾ ਭਵਿੱਖ ਬਚਾਉਣ ਦੀ ਜਗ੍ਹਾ ਕਲੱਬ ਬਚਾਉਣ ਨੂੰ ਉਤਾਵਲੇ ਕਿਉਂ? : ਜੀਕੇ

ਨਵੀਂ ਦਿੱਲੀ – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬਸੰਤ ਵਿਹਾਰ ਦੇ ਕਲੱਬ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸੇ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਨੂੰ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਝੂਠਾ ਕਰਾਰ ਦਿੱਤਾ … More »

ਭਾਰਤ | Leave a comment
IMG-20190811-WA0044.resized

ਦਿੱਲੀ ਸਰਕਾਰ ਝੰਗੋਲਾ ਦੇ ਸਿੱਖ ਕਿਸਾਨਾਂ ਦੇ ਹਿਤਾਂ ਨੂੰ ਨਜ਼ਰਅੰਦਾਜ਼ ਨਾ ਕਰੇ: ਜੀਕੇ

ਨਵੀਂ ਦਿੱਲੀ – ਬਾਹਰੀ ਦਿੱਲੀ ਸਥਿਤ ਝੰਗੋਲਾ ਪਿੰਡ ਵਿੱਚ ਪਿਛਲੇ 72 ਸਾਲਾਂ ਤੋਂ ਰਹਿ ਰਹੇ ਲਗਭਗ 500 ਸਿੱਖ ਪਰਿਵਾਰਾਂ ਦੀ 200-250 ਏਕੜ ਜ਼ਮੀਨ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਸਿੱਖਾਂ ਦੇ ਹਿਤਾਂ ਵਿਚਾਲੇ ਟਕਰਾਓ ਦੇ ਹਾਲਤ ਪੈਦਾ ਹੋ ਗਏ ਹਨ। … More »

ਭਾਰਤ | Leave a comment