ਭਾਰਤ

 

ਡੀ ਐਸ ਜੀ ਐਮ ਸੀ ਨੇ ਕੈਥਲ ਦੇ ਪਿੰਡ ’ਚ ਸਿੱਖਾਂ ’ਤੇ ਹਮਲੇ ਦਾ ਲਿਆ ਗੰਭੀਰ ਨੋਟਿਸ, ਦੋਸ਼ੀਆਂ ਦੀ ਤੁਰੰਤ ਗਿ੍ਰਫਤਾਰੀ ਮੰਗੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਹਰਿਆਣਾ ਦੇ ਕੈਥਲ ਜ਼ਿਲੇ ਵਿਚ ਪਿੰਡ ਬਦਸੂਈ ਵਿਖੇ ਵਾਪਰੀ ਘਟਨਾ ਜਿਸ ਵਿਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ … More »

ਭਾਰਤ | Leave a comment
7.resized

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਹਸਪਤਾਲ ਮੁੜ ਚਾਲੂ ਕੀਤੇ ਜਾਣ ਦੀ ਪ੍ਰਕ੍ਰਿਆ ਲੀਹ ’ਤੇ ਪਈ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲਾ ਸਾਹਿਬ ਹਸਪਾਲ ਨੂੰ ਸੰਗਤਾਂ ਲਈ ਮੁੜ ਚਾਲੂ ਕਰਨ ਦੀ ਪ੍ਰਕ੍ਰਿਆ ਲੀਹਾਂ ਪਾ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਬਾਲਾ ਸਾਹਿਬ ਹਸਪਾਲ ਤੇ ਮੈਡੀਕਲ … More »

ਭਾਰਤ | Leave a comment
Ramgopal-Yadav_153739_730x419-m.resized

ਵੋਟਾਂ ਦੀ ਖਾਤਿਰ ਜਵਾਨ ਮਾਰ ਦਿੱਤੇ ਗਏ : ਰਾਮ ਗੋਪਾਲ ਯਾਦਵ

ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਦੇ ਮੁੱਖ ਸਕੱਤਰ ਰਾਮ ਗੋਪਾਲ ਯਾਦਵ ਨੇ ਪੁਲਵਾਮਾ ਵਿੱਚ ਹੋਏ ਹਮਲੇ ਨੁੰ ਇੱਕ ਸਾਜਿਸ਼ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਮੋਦੀ ਸਰਕਾਰ ਵੱਲੋਂ ਕਰਵਾਈ ਗਈ ਸਰਜੀਕਲ ਸਟਰਾਈਕਸ ਸ਼ੱਕ ਦੇ ਘੇਰੇ … More »

ਭਾਰਤ | Leave a comment
39063206_1074059406104198_24214089311977472_n.resized

ਪਾਰਟੀ ਦੀ ਭਲਾਈ ਲਈ ਲੋਕਸਭਾ ਚੋਣ ਨਹੀਂ ਲੜਾਂਗੀ : ਮਾਇਆਵਤੀ

ਨਵੀਂ ਦਿੱਲੀ – ਬਸਪਾ ਮੁੱਖੀ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਕਿ ਉਹ ਖੁਦ ਲੋਕਸਭਾ ਚੋਣ ਨਹੀਂ ਲੜੇਗੀ। ਉਨ੍ਹਾਂ ਨੇ ਕਿਹਾ ਕਿ ਸਾਡਾ ਗਠਬੰਧਨ ਬਹੁਤ ਹੀ ਚੰਗੀ ਸਥਿਤੀ ਵਿੱਚ ਹੈ ਅਤੇ ਮੌਜੂਦਾ ਹਾਲਾਤ ਵਿੱਚ ਚੋਣ ਨਾ ਲੜਨਾ ਹੀ … More »

ਭਾਰਤ | Leave a comment
2(2).resized

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਚੋਣ ਪੂਰੀ ਹੋਈ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਚੋਣ ਸ਼ਾਮ 4:30 ਵਜੇ ਕਮੇਟੀ ਦੇ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ … More »

ਭਾਰਤ | Leave a comment
12733371_1554865014828543_6122366321705082137_n.resized

ਮੋਦੀ ਨੇ ਪਾਕਿਸਤਾਨ ਤੇ ਚੀਨ ਦੇ ਅੱਗੇ ਆਤਮਸਮੱਰਪਣ ਕਰ ਦਿੱਤਾ ਹੈ : ਉਮਰ

ਜੰਮੂ – ਸਾਬਕਾ ਮੁੱਖਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਵਿਧਾਨਸਭਾ ਚੋਣਾਂ ਵਿੱਚ ਦੇਰੀ ਕਰ ਕੇ ਪਾਕਿਸਤਾਨ ਅਤੇ ਚੀਨ ਦੇ ਸਾਹਮਣੇ ਆਤਮਸਮੱਰਪਣ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਅਤੇ … More »

ਭਾਰਤ | Leave a comment
1(1).resized

ਕਰੋਲ ਬਾਗ ਵਿਖੇ ‘ਜੂਨੀਅਰ ਡੇ ਕਮ ਨਰਸਰੀ ਗ੍ਰੈਜੂਏਸ਼ਨ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ

ਨਵੀਂ ਦਿੱਲੀ – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿਖੇ ‘ਜੂਨੀਅਰ ਡੇ ਕਮ ਨਰਸਰੀ ਗ੍ਰੈਜੂਏਸ਼ਨ ਦਿਹਾੜਾ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਸਕੂਲ ਦੇ ਚੇਅਰਮੈਨ ਸ੍ਰ: ਪਰਮਜੀਤ ਸਿੰਘ ਰਾਣਾ, ਸ੍ਰ: ਮਹਿੰਦਰ ਸਿੰਘ ਭੁੱਲਰ, ਸਕੂਲ ਮੈਨੇਜਰ ਤੇ ਹੋਰ … More »

ਭਾਰਤ | Leave a comment
1(22).resized

ਸ੍ਰੀ ਗੁਰੂ ਹਰਿਕ੍ਰਿਸ਼ਨ (ਪ੍ਰਾ.) ਆਈ. ਟੀ.ਆਈ. ਤਿਲਕ ਨਗਰ’ ਦਾ ਵਰਲਡ ਬੈਂਕ ਦੀ ਗਰਾਂਟ ਲਈ ਹੋਇਆ ਸਿਲੈਕਸ਼ਨ

ਨਵੀਂ ਦਿੱਲੀ : ਕੌਸ਼ਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਭਾਰਤ ਵਿੱਚ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸੇ ਦੇ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ (ਪ੍ਰਾ.) ਆਈ।ਟੀ।ਆਈ। ਤਿਲਕ ਨਗਰ’  ਦੇਸ਼ ਭਰ ਵਿੱਚ ਸਿਲੈਕਟ … More »

ਭਾਰਤ | Leave a comment
1(21).resized

ਦਿੱਲੀ ਕਮੇਟੀ ਵੱਲੋਂ ਮਹਾਨ ਸਿੰਘ ਜਰਨੈਲਾਂ ਦੇ ਬੁੱਤਾਂ ਦਾ ਹੋਇਆ ਉਦਘਾਟਨ

ਨਵੀਂ ਦਿੱਲੀ – ਸਿੱਖਾਂ ਦੀ ਬਹੁਤਾਤ ਵਸੋਂ ਵਾਲੇ ਇਲਾਕੇ ’ਚ ਸਥਿਤੀ ਸ਼ੁਭਾਸਨਗਰ ਚੌਂਕ ਪੈਸੇਫਿਕ ਮਾਲ ਦੇ ਸਾਹਮਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਛਮੀ ਦਿੱਲੀ ਦੇ ਮੈਂਬਰ ਪਾਰਲੀਮੈਂਟ ਸ੍ਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਦੇਸ਼ ਵਿੱਚ … More »

ਭਾਰਤ | Leave a comment
Election_Commission_of_India_Logo.resized

ਅਪ੍ਰੈਲ-ਮਈ ਵਿੱਚ ਹੋਣਗੀਆਂ ਲੋਕਸਭਾ ਚੋਣਾਂ

ਨਵੀਂ ਦਿੱਲੀ- ਚੋਣ ਕਮਿਸ਼ਨ ਵਲੋਂ ਭਾਰਤ ਵਿਚ ਹੋਣ ਵਾਲੀਆਂ ਲੋਕਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣਾਂ 11 ਅਪ੍ਰੈਲ ਤੋਂ 19 ਮਈ 2019 ਦੌਰਾਨ 7 ਪੜਾਵਾਂ ਵਿਚ ਹੋਣਗੀਆਂ। ਚੋਣਾਂ ਦੇ ਨਤੀਜਿਆਂ ਦਾ ਐਲਾਨ 23 ਮਈ ਨੂੰ ਕੀਤਾ ਜਾਵੇਗਾ। … More »

ਭਾਰਤ | Leave a comment