ਭਾਰਤ

 

1984 ਦੇ ਪੀੜਤਾਂ ਅਤੇ ਗਵਾਹਾਂ ਦੇ ਨਾਲ ਹਰ ਮਦਦ ਲਈ ਖੜੀ ਹੈ ਦਿੱਲੀ ਕਮੇਟੀ

ਨਵੀਂ ਦਿੱਲੀ – ਪਟਿਆਲਾ ਹਾਉਸ ਕੋਰਟ ਵਿੱਚ ਨਿਆਇਮੂਰਤੀ ਪੂਨਮ ਏ ਬਾਂਬਾ ਦੀ ਅਦਾਲਤ ਵਿੱਚ ਸੁਲਤਾਨਪੁਰੀ ਥਾਣੇ ਵਿੱਚ ਦਰਜ ਐਫ.ਆਈ.ਆਰ. ਸੀ.ਬੀ.ਆਈ ਬਨਾਮ ਸੱਜਣ ਕੁਮਾਰ ਕੇਸ ਦੀ ਅੱਜ ਸੁਣਵਾਈ ਹੋਈ। ਦਿੱਲੀ ਕਮੇਟੀ ਦੇ ਸੀਨੀਅਰ ਵਕੀਲ ਸ. ਗੁਰਬਖਸ਼ ਸਿੰਘ  ਦੀ ਮੌਜ਼ਦਗੀ ਵਿੱਚ, ਜਿਸ … More »

ਭਾਰਤ | Leave a comment
summon copy

ਪਟਨਾ ਕਮੇਟੀ ਪ੍ਰਧਾਨ ਹਿੱਤ ਨੂੰ ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸੰਮਨ ਜਾਰੀ ਕਰਕੇ ਤਲਬ ਕੀਤਾ

ਨਵੀਂ ਦਿੱਲੀ – ਤਖ਼ਤ ਸ਼੍ਰੀ ਪਟਨਾ ਸਾਹਿਬ ਕਮੇਟੀ  ਦੇ ਪ੍ਰਧਾਨ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ  ਦੇ ਚੇਅਰਮੈਨ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸਕੂਲ ਵਿੱਚ ਕਰੋੜਾਂ ਰੁਪਏ  ਦੇ ਕਥਿਤ ਆਰਥਿਕ ਗਬਨ ਅਤੇ ਸਕੂਲ ਫੰਡ ਨੂੰ ਆਪਣੇ … More »

ਭਾਰਤ | Leave a comment
20190403_141030.resized

ਮਾਇਆਪੁਰੀ ’ਚ ਦੁਕਾਨਦਾਰਾਂ ‘ਤੇ ਕੀਤੀ ਜਾ ਰਹੀ ਸਖਤ ਕਾਰਵਾਈ ਤੇ ਵਪਾਰੀਆਂ ਦੇ ਵਫ਼ਦ ਨੇ ਡੀਸੀ ਨੂੰ ਮੰਗ-ਪੱਤਰ ਸੌਂਪਿਆ

ਨਵੀਂ ਦਿੱਲੀ : ਮਾਇਆਪੁਰੀ ਸਥਿਤ ਓਲਡ ਮੋਟਰਸ ਪਾਰਟਸ ਮਾਰਕੀਟ ਦੇ ਸੈਂਕੜੇ ਵਪਾਰੀਆਂ ਦੇ ਵਫ਼ਦ ਨੇ ‘‘ਜੰਕ ਮਾਰਕੀਟ ਟ੍ਰੇਡਰਜ਼ ਫੈਡਰੇਸ਼ਨ’’ ਦੇ ਬੈਨਰ ਹੇਠ ਦੱਖਣੀ ਦਿੱਲੀ ਨਗਰ ਨਿਗਮ ਡਿਪਟੀ ਕਮਿਸ਼ਨਰ (ਡੀਸੀ) ਕੁਮਾਰੀ ਪੂਰਵਾ ਗਰਗ ਨਾਲ ਮੁਲਾਕਾਤ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ … More »

ਭਾਰਤ | Leave a comment
 

ਡੀਐਸਜੀਪੀਸੀ ਵੱਲੋਂ ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਡਾਂਸ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਨਟਿਆਗੋ ਵਿਚ ਭਾਰਤੀ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਮੂਲ ਮੰਤਰ ’ਤੇ ਡਾਂਸ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਇਸ ਡਾਂਸ ਦੀ ਆਪਣੀ ਫੇਸਬੁੱਕ ਤੇ … More »

ਭਾਰਤ | Leave a comment
13102674_1086003661443480_6958785385680778002_n.resized

ਧਾਰਾ-370 ਹਟਾਈ ਗਈ ਤਾਂ ਮੇਰੇ ਹੱਥਾਂ ‘ਚ ਵੀ ਤਿਰੰਗਾ ਨਹੀਂ ਰਹੇਗਾ : ਮੁਫ਼ਤੀ

ਸ੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਅਤੇ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਧਾਰਾ-370 ਹਟਾਈ ਗਈ ਤਾਂ ਮੇਰੇ ਹੱਥਾਂ ਵਿੱਚ ਵੀ ਤਿਰੰਗਾ ਝੰਡਾ ਨਹੀਂ ਰਹੇਗਾ। ਕਸ਼ਮੀਰ ਦੇ ਹੰਦਵਾੜਾ ਖੇਤਰ ਵਿੱਚ … More »

ਭਾਰਤ | Leave a comment
 

ਮੇਘਾਲਏ ਰਾਜ ਬਨਾਮ ਹਰਿਜਨ ਪੰਚਾਇਤ ਕਮੇਟੀ(ਸ਼ਿਲਾਂਗ ਉੱਚ ਅਦਾਲਤ ਵਿੱਚ) ਦੇ ਮਾਮਲੇ ‘ਚ ਸਮਿਖਿਅਕ ਮੰਗ ਦਾ ਮਾਮਲਾ ਹੁਣ ਤਿੰਨ ਹਫ਼ਤੇ ਬਾਅਦ ਸੁਣਵਾਈ ਲਈ ਰੱਖਿਆ ਜਾਵੇਗਾ

ਨਵੀਂ ਦਿੱਲੀ : ਅੱਜ ਸ. ਜਗਦੀਪ ਸਿੰਘ ਕਾਹਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਘਕ ਕਮੇਟੀ  ਦੇ ਕਾਨੂੰਨੀ ਵਿਭਾਗ  ਦੇ ਚੇਅਰਮੈਨ ਇੱਕ ਪ੍ਰੈਸ ਬਿਆਨ ਜਾਰੀ ਕਰ ਦੱਸਿਆ ਕਿ ਯਾਚਿਕਾਕਰਤਾਵਾਂ ਨੇ ਤੱਤਕਾਲ ਰਿਟ ਮੰਗ ਰਿਵਿਉ ਪਟੀਸ਼ਨ ਦਰਜ ਸਰਕਾਰ ਦੁਆਰਾ ਦਰਜ ਕਰਨ ਦੇ ਨਾਲ ਇਸ … More »

ਭਾਰਤ | Leave a comment
 

ਡੀਐਸਜੀਪੀਸੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾਣਗੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸੜਕ ਰਸਤੇ ਰਾਹੀਂ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ … More »

ਭਾਰਤ | Leave a comment
Photo (25 March)(1).resized

ਡੀਐਸਜੀਪੀਸੀ ਵੱਲੋਂ ਕੈਥਲ ‘ਚ ਸਿੱਖਾਂ ਤੇ ਹੋਏ ਹਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ 1 ਲੱਖ ਅਤੇ ਜਖ਼ਮੀਆਂ ਨੂੰ 10-10 ਹਜ਼ਾਰ ਰੁਪਏ ਦਾ ਐਲਾਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਕਮੇਟੀ ਦੀ ਉੱਚ ਪੱਧਰੀ ਟੀਮ ਅੱਜ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਬਦਸੂਈ ਵਿਖੇ ਪਹੁੰਚੀ। ਇਸ ਟੀਮ ਨੇ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ … More »

ਭਾਰਤ | Leave a comment
photo phc.resized

ਲੰਗਰ ਦੀ ਕਰੋੜਾਂ ਰੁਪਏ ਦੀ ਸਬਜ਼ੀ ਚੋਰੀ ਅਦਾਲਤ ਪੁੱਜੀ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ-ਅਗਸਤ 2012 ਵਿਚ ਖ਼ਰੀਦੀ ਗਈ ਸਬਜ਼ੀਆਂ ਦਾ ਮੁੱਦਾ ਅਦਾਲਤ ਪੁੱਜ ਗਿਆ ਹੈ। ਕਮੇਟੀ ਦੇ ਤਤਕਾਲੀ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਖ਼ਿਲਾਫ਼ ਕਮੇਟੀ ਦੇ ਮੌਜੂਦਾ ਮੈਂਬਰ ਹਰਜੀਤ ਸਿੰਘ ਜੀ.ਕੇ. ਨੇ ਪਟਿਆਲਾ ਹਾਊਸ … More »

ਭਾਰਤ | Leave a comment
1-Booking page.resized

ਡੀ ਐਸ ਜੀ ਐਮ ਸੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਦੇ ਕਮਰਿਆਂ ਦੀ ਆਨ ਲਾਈਨ ਬੁਕਿੰਗ ਕੀਤੀ ਸ਼ੁਰੂ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਵਿਚ ਕਮਰਿਆਂ ਦੀ ਆਨ ਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਤੇ ਐਲਾਨ ਕੀਤਾ ਹੈ ਕਿ ਖਾਸ ਤੌਰ ’ਤੇ ਰਾਸ਼ਟਰੀ ਰਾਜਧਾਨੀ ਵਿਚ … More »

ਭਾਰਤ | Leave a comment