ਭਾਰਤ

1280px-Dassault_Rafale_A_(MAE).resized

ਬੋਫ਼ਰਸ ਤੋਂ ਵੀ ਵੱਡਾ ਘੋਟਾਲਾ ਹੈ ਰਾਫੇਲ ਸੌਦਾ : ਸ਼ੌਰੀ

ਨਵੀਂ ਦਿੱਲੀ – ਬੀਜੇਪੀ ਦੇ ਉਚ ਨੇਤਾ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਣ ਨੇ ਰਾਫੇਲ ਸੌਦੇ ਨੂੰ ਲੈ ਕੇ ਨਵੀਂ ਦਿੱਲੀ ਦੇ ਪ੍ਰੈਸ ਕਲੱਬ ਵਿੱਚ ਆਰੋਪ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਰਾਫੇਲ ਲੜਾਕੂ ਜਹਾਜ਼ ਖ੍ਰੀਦ ਸੌਦੇ ਨਾਲ ਜੁੜੇ … More »

ਭਾਰਤ | Leave a comment
DSC_9217.resized

ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਗਿਆ

ਨਵੀਂ ਦਿੱਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਖੇ ਮਨਾਇਆ ਗਿਆ। ਮੁੱਖ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ … More »

ਭਾਰਤ | Leave a comment
38448632_528184090949317_8888871423972474880_n.resized

ਮੁਜ਼ਫਰਪੁਰ ਕਾਂਡ ਤੇ ਰਜਦ ਦੇ ਧਰਨੇ ‘ਚ ਵਿਰੋਧੀ ਦਲਾਂ ਵੱਲੋਂ ਬੀਜੇਪੀ ‘ਤੇ ਨਤੀਸ਼ ਸਰਕਾਰ ਤੇ ਤਿੱਖੇ ਵਾਰ

ਨਵੀਂ ਦਿੱਲੀ – ਮੁਜ਼ਫਰਪੁਰ ਦੇ ਸ਼ੈਲਟਰ ਹੋਮ ਵਿੱਚ ਹੋਏ ਸ਼ਰਮਨਾਕ ਕਾਂਡ ਤੇ ਨਤੀਸ਼ ਸਰਕਾਰ ਦੇ ਖਿਲਾਫ਼ ਸ਼ਨਿਚਰਵਾਰ ਨੂੰ ਜੰਤਰ-ਮੰਤਰ ਸਾਰੀਆਂ ਵਿਰੋਧੀ ਧਿਰਾਂ ਇੱਕਜੁੱਟ ਵਿਖਾਈ ਦਿੱਤੀਆਂ। ਸਾਬਕਾ ਸੀਐਮ ਤੇਜਸਵੀ ਯਾਦਵ ਦੇ ਧਰਨੇ ਦੇ ਸਮੱਰਥਨ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ,ਲੈਫਟ ਦੇ ਨੇਤਾ … More »

ਭਾਰਤ | Leave a comment
16729410_1234365189933940_351709190242130666_n.resized

ਬ੍ਰਿਟਿਸ਼ ਹਾਈਕੋਰਟ ਨੇ ਵਾਪਸੀ ਤੋਂ ਬਾਅਦ ਮਾਲਯਾ ਦੀ ਬੈਰਕ ਵੇਖਣ ਲਈ ਕਿਹਾ

ਲੰਦਨ- ਵਿਜੈ ਮਾਲਯਾ ਨੂੰ ਭਾਰਤ ਵਾਪਿਸ ਲਿਆਉਣ ਦੇ ਕੇਸ ਬਾਰੇ ਮੰਗਲਵਾਰ ਨੂੰ ਲੰਦਨ ਦੀ ਵੈਸਟਮਨਿਸਟਰ ਕੋਰਟ ਵਿਖੇ ਸੁਣਵਾਈ ਹੋਈ। ਦੋਵੇਂ ਧਿਰਾਂ ਦੇ ਵਕੀਲਾਂ ਨੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ 12 ਸਬੰਧੀ ਆਪੋ ਆਪਣੀਆਂ ਦਲੀਲਾਂ ਦਿੱਤੀਆਂ, ਇਸ ਬੈਰਕ … More »

ਭਾਰਤ | Leave a comment
168281_364731040260910_1014758750_n.resized

ਐਨਆਰਸੀ ਤੇ ਭਾਰਤ ਨੂੰ ਕਰਨਾ ਪੈ ਸਕਦਾ ਹੈ ਗ੍ਰਹਿਯੁੱਧ ਦਾ ਸਾਹਮਣਾ : ਮਮਤਾ

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸਾਮ ਵਿੱਚ ਤਿਆਰ ਕੀਤੇ ਗਏ ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇ ਅੰਤਿਮ ਮਸੌਦੇ ਵਿੱਚ 40 ਲੱਖ ਲੋਕਾਂ ਨੂੰ ਸ਼ਾਮਿਲ ਨਾ ਕੀਤੇ ਜਾਣ ਤੇ ਦੇਸ਼ … More »

ਭਾਰਤ | Leave a comment
38128658_2060062474066796_3691023331437314048_n.resized

ਦਿੱਲੀ ਸਰਕਾਰ ਸਕੂਲ ਪੱਧਰ ’ਤੇ ਪੰਜਾਬੀ ਵਿਸ਼ੇ ਨੂੰ ਗੁਣਵੱਤਾਹੀਣ ਕਰਨ ਵੱਲ ਤੁਰੀ : ਜੀ.ਕੇ.

ਨਵੀਂ ਦਿੱਲੀ : ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਪੱਖੀ ਬਣਾਉਣ ਦੇ ਵੇਖੇ ਜਾ ਰਹੇ ਸੁਪਨਿਆਂ ’ਤੇ ਇੱਕ ਵਾਰ ਫੇਰ ਦਿੱਲੀ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ। ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਦਿੱਲੀ ਵਿਖੇ ਪੰਜਾਬੀ ਭਾਸ਼ਾ … More »

ਭਾਰਤ | Leave a comment
1920px-New_Delhi_government_block_03-2016_img3.resized

12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਰੇਪ ਤੇ ਮਿਲੇਗੀ ਮੌਤ ਤੱਕ ਦੀ ਸਜ਼ਾ

ਨਵੀਂ ਦਿੱਲੀ – 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦਾ ਬਿੱਲ ਸੋਮਵਾਰ ਨੂੰ ਲੋਕਸਭਾ ਵਿੱਚ ਪਾਸ ਹੋ ਗਿਆ ਹੈ। ਇਸ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੀਆਂ … More »

ਭਾਰਤ | Leave a comment
453_10153740093142655_5123592854885138630_n.resized

ਜੁਮਲਿਆਂ ਨਾਲ ਨਹੀਂ ਹੋਣੀ ਕਿਸਾਨਾਂ ਦੀ ਕਮਾਈ ਦੁਗਣੀ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਵਿੱਚ ਜੁਮਲੇਬਾਜ਼ੀ ਨੂੰ ਲੈ ਕੇ ਮੋਦੀ ਤੇ ਤਿੱਖੇ ਵਾਰ ਕੀਤੇ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਵਾਅਦੇ … More »

ਭਾਰਤ | Leave a comment
DSC_7620.resized

ਖਾਲਸਾ ਕਾਲਜ ਨੇ ਕਿੱਤਾਮੁੱਖੀ ਕੋਰਸਾ ਦੀ ਸ਼ੁਰੂਆਤ ਵੱਲ ਵਧਾਇਆ ਕਦਮ

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਅਧੀਨ ਚਲਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਹੁਣ ਕਿੱਤਾਮੁਖੀ ਕੋਰਸ ਕਰਵਾਉਣ ਲਈ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., … More »

ਭਾਰਤ | Leave a comment
Brahman_Baby.resized

ਰਾਜਸਥਾਨ ‘ਚ ਗਾਂ-ਤਸਕਰੀ ਦੇ ਆਰੋਪ ‘ਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

ਨਵੀਂ ਦਿੱਲੀ – ਰਾਜਸਥਾਨ ਵਿੱਚ ਮਾਬ ਲਿੰਚਿੰਗ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਨੇ ਜਿਸ ਨੇ ਫਿਰ ਤੋਂ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਹ ਸ਼ਰਮਨਾਕ ਘਟਨਾ ਰਾਜਸਥਾਨ ਦੇ ਅਲਵਰ ਜਿਲ੍ਹੇ ਵਿੱਚ ਵਾਪਰੀ ਹੈ, ਜਿਸ ਵਿੱਚ … More »

ਭਾਰਤ | Leave a comment