ਭਾਰਤ

24177019_10155610601135660_6388518009362568268_n.resized

ਪੈਸਿਆਂ ਨਾਲ ਭਰੀ ਥੈਲੀ ਵਿਖਾਓ ‘ਤੇ ਬੀਜੇਪੀ ‘ਚ ਸ਼ਾਮਿਲ ਹੋ ਜਾਵੋ : ਉਦੈ ਠਾਕੁਰੇ

ਮੁੰਬਈ – ਸ਼ਿਵਸੈਨਾ ਮੁੱਖੀ ਉਦੈ ਠਾਕੁਰੇ ਨੇ ਬੀਜੇਪੀ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਬੀਜੇਪੀ ਵਿੱਚ ਕੋਈ ਵੀ ਆਦਰਸ਼ ਨਹੀਂ ਬਚਿਆ। ਉਨ੍ਹਾਂ ਨੇ ਦਾਅਵੇ ਨਾਲ ਇਹ ਕਿਹਾ ਕਿ ਧੰਨ ਅਤੇ ਤਾਕਤ ਦੇ ਜੋਰ ਨਾਲ ਕੋਈ ਵੀ ਬੀਜੇਪੀ ਵਿੱਚ ਸ਼ਾਮਿਲ … More »

ਭਾਰਤ | Leave a comment
1689944_648749965185386_509465735_n.resized

ਤੂਤੀਕੋਰਿਨ ਦੀ ਨਿਰੰਕੁਸ਼ ਘਟਨਾ ਤੇ ਵਾਕਪਟੂ ਮੋਦੀ ਚੁੱਪ ਕਿਉਂ ਹੈ : ਸ਼ਤਰੂਘਨ

ਪਟਨਾ – ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਤੂਤੀਕੋਰਿਨ ਵਿੱਚ ਵਿਖਾਵਾਕਾਰੀਆਂ ਤੇ ਪੁਲਿਸ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਲੈ ਕੇ ਮੋਦੀ ਤੇ ਨਿਸ਼ਾਨਾ ਸਾਧਿਆ। ਸਿਨਹਾ ਨੇ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਇਸ ਦੀ ਸਖਤ … More »

ਭਾਰਤ | Leave a comment
photo mg 2.resized

ਦਿੱਲੀ ਵਿਖੇ ਹੋਇਆ ‘‘ਕੌਣ ਬਣੇਗਾ ਪਿਆਰੇ ਦਾ ਪਿਆਰਾ’’ ਗੁਰਮਤਿ ਸਵਾਲ ਮੁਕਾਬਲਾ

ਨਵੀਂ ਦਿੱਲੀ : ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਨਿੱਤ ਨਿਵੇਂਕਲੇ ਉਪਰਾਲੇ ਸਿੱਖਾਂ ਵੱਲੋਂ ਕੀਤੇ ਜਾਂਦੇ ਰਹੇ ਹਨ। ਇਸੇ ਲੜੀ ’ਚ ਹੁਣ ਬੱਚਿਆਂ ਨੂੰ ਇਤਿਹਾਸ ਦੀ ਬਰੀਕ ਜਾਣਕਾਰੀ ਕੰਠ ਕਰਾਉਣ ਲਈ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ 9 ਤੋਂ 25 … More »

ਭਾਰਤ | Leave a comment
1454835_176390709235766_273366469_n.resized

ਭਾਰਤ ‘ਚ ਧਰਮਨਿਰਪੱਖਤਾ ਖ਼ਤਰੇ ‘ਚ, ਨਵੀਂ ਸਰਕਾਰ ਲਈ ਪ੍ਰਾਰਥਨਾ ਕਰੀਏ : ਆਰਕਬਿਸ਼ਪ ਕਾਊਟੋ

ਨਵੀਂ ਦਿੱਲੀ – ਦਿੱਲੀ ਦੇ ਆਰਕਬਿਸ਼ਪ ਅਨਿਲ ਕਾਊਟੋ ਨੇ ਰਾਜਧਾਨੀ ਦੇ ਸਾਰੇ ਚਰਚਾਂ ਦੇ ਸਾਰੇ ਪਾਦਰੀਆਂ ਨੂੰ ਪੱਤਰ ਲਿਖ ਕੇ ਦੇਸ਼ ਦੀ ਰਾਜਨੀਤਕ ਸਥਿਤੀ ਨੂੰ ਅਸ਼ਾਂਤ ਦੱਸਿਆ ਹੈ। ਆਰਕਬਿਸ਼ਪ ਨੇ 2019 ਦੀਆਂ ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਪਾਦਰੀਆਂ ਨੂੰ ਪ੍ਰਾਰਥਨਾ … More »

ਭਾਰਤ | Leave a comment
32207253_1698897083481017_3023471352192434176_n.resized

ਹੁਣ ਹਰ ਬੰਦਾ ਆਪਣੇ ਕੁੱਤੇ ਦਾ ਨਾਮ ਵਜੂਭਾਈ ਵਾਲਾ ਹੀ ਰੱਖੇਗਾ : ਸੰਜੇ ਨਿਰੂਪਮ

ਮੁੰਬਈ – ਕਰਨਾਟਕ ਵਿੱਚ ਬੀਜੇਪੀ ਵੱਲੋਂ ਕੀਤੇ ਗਏ ਬਹੁਮੱਤ ਹਾਸਿਲ ਕਰਨ ਦੇ ਡਰਾਮੇ ਅਤੇ ਫਿਰ ਆਖਰੀ ਮੌਕੇ ਤੇ ਫਲੋਰ ਟੈਸਟ ਦੌਰਾਨ ਯੇਦਿਯੁਰਪਾ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਪਾਲ ਵਜੂਭਾਈ ਦੀ ਬਹੁਤ ਕਿਰਕਿਰੀ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ … More »

ਭਾਰਤ | Leave a comment
 

ਭਾਵਨਗਰ ਪਾਸਪੋਰਟ ਦਫ਼ਤਰ ਨੇ ਸਿੱਖ ਨੌਜਵਾਨ ਨੂੰ ਦਸਤਾਰ ਅਤੇ ਗਾਤਰਾ ਉਤਾਰ ਕੇ ਫੋਟੋ ਖਿੱਚਾਉਣ ਦਾ ਦਿੱਤਾ ਆਦੇਸ਼

ਨਵੀਂ ਦਿੱਲੀ : ਗੁਜਰਾਤ ਦੇ ਭਾਵਨਗਰ ਪਾਸਪੋਰਟ ਦਫ਼ਤਰ ਵੱਲੋਂ ਸਿੱਖ ਨੂੰ ਪਾਸਪੋਰਟ ’ਤੇ ਪਗੜੀ ਉਤਾਰ ਕੇ ਫੋਟੋ ਖਿੱਚਵਾਉਣ ਦਾ ਆਦੇਸ਼ ਦੇਣ ਦੇ ਮਾਮਲੇ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ … More »

ਭਾਰਤ | Leave a comment
12003146_1635394973397805_2527684650813962306_n.resized

ਕਰਨਾਟਕ ਦੇ ਸਿਆਸੀ ਘਮਾਸਾਨ ‘ਚ ਰਾਜਪਾਲ ਦੀ ਕੋਝੀ ਚਾਲ ਦੇ ਖਿਲਾਫ਼ ਸੁਪਰੀਮ ਕੋਰਟ ਗਏ ਜੇਠਮਲਾਨੀ

ਨਵੀਂ ਦਿੱਲੀ – ਕਰਨਾਟਕ ਦੀ ਰਾਜਨੀਤਕ ਲੜਾਈ ਹੁਣ ਸੁਪਰੀਮ ਕੋਰਟ ਪਹੁੰਚ ਗਈ ਹੈ। ਕਾਂਗਰਸ ਅਤੇ ਜਦਐਸ ਨੇ ਜਿੱਥੇ ਰਾਜਪਾਲ ਦੇ ਫੈਂਸਲੇ ਨੂੰ ਸਰਵਉਚ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।ਪ੍ਰਸਿੱਧ ਵਕੀਲ ਅਤੇ ਰਾਜਸਭਾ ਮੈਂਬਰ ਰਾਮ ਜੇਠਮਲਾਨੀ ਵੀ ਇਸ ਸਿਆਸੀ ਯੁੱਧ ਵਿੱਚ ਸ਼ਾਮਿਲ … More »

ਭਾਰਤ | Leave a comment
 

ਸਿੱਖ ਗੁਰੂਆਂ ’ਤੇ ਬ੍ਰਾਹਮਣਵਾਦੀ ਦ੍ਰਿਸ਼ਟੀਕੋਣ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਦਿੱਲੀ ਕਮੇਟੀ

ਨਵੀਂ ਦਿੱਲੀ : ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਝੂਠਲਾਉਣ ਅਤੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਹੋ ਰਹੀਆਂ ਕੋਸ਼ਿਸ਼ਾਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਨ੍ਹਾਂ ਕੋਝੀ ਹਰਕਤਾਂ … More »

ਭਾਰਤ | Leave a comment
1(16).resized

ਵਿੱਤੀ ਵਰ੍ਹੇ 2018-19 ਲਈ ਕਮੇਟੀ ਵੱਲੋਂ 130 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜ਼ਲਾਸ ’ਚ ਅੱਜ ਕਈ ਇਤਿਹਾਸਕ ਫੈਸਲੇ ਲਏ ਗਏੇ।ਜਿਥੇ ਵਿੱਤੀ ਵਰ੍ਹੇ 2018-19 ਲਈ ਕਮੇਟੀ ਵੱਲੋਂ 130 ਕਰੋੜ ਰੁਪਏ ਦਾ ਪਹਿਲੀ ਵਾਰ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ ਉਥੇ ਹੀ ਗੁਰੂ ਹਰਿਕ੍ਰਿਸ਼ਨ ਪੱਬਲਿਕ … More »

ਭਾਰਤ | Leave a comment
168281_364731040260910_1014758750_n.resized

ਸੁਪਾਰੀ ਦੇ ਕੇ ਮੇਰੀ ਹੱਤਿਆ ਕਰਵਾਉਣ ਦੀ ਹੋ ਰਹੀ ਸਾਜਿਸ਼ : ਮਮਤਾ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਸਨਸਨੀਖੇਜ਼ ਆਰੋਪ ਲਗਾਏ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਹੈ ਕਿ ਉਨ੍ਹਾਂ ਦੀ ਹੱਤਿਆ ਦੀ ਸਾਜਿਸ਼ ਰਚੀ ਜਾ ਰਹੀ ਹੈ। ਪੰਚਾਇਤੀ ਚੋਣਾਂ ਕਰਕੇ ਬੰਗਾਲ ਵਿੱਚ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। … More »

ਭਾਰਤ, ਮੁਖੱ ਖ਼ਬਰਾਂ | Leave a comment